ਬਿੱਗ ਬੌਸ ‘ਚੋਂ ਬਾਹਰ ਆਉਣ ਤੋਂ ਬਾਅਦ ਜੈਸਮੀਨ ਭਸੀਨ ਨੇ ਲਿਖੀ ਇਮੋਸ਼ਨਲ ਪੋਸਟ

written by Shaminder | January 11, 2021

ਜੈਸਮੀਨ ਭਸੀਨ ਬਿੱਗ ਬੌਸ ਚੋਂ ਬਾਹਰ ਹੋ ਚੁੱਕੀ ਹੈ ।ਜਿਸ ਤੋਂ ਬਾਅਦ ਉਨ੍ਹਾਂ ਨੇ ਇੱਕ ਇਮੋਸ਼ਨਲ ਪੋਸਟ ਪਾ ਕੇ ਸਭ ਲਈ ਆਪਣਾ ਪਿਆਰ ਜਤਾਇਆ ਹੈ । ਉਨ੍ਹਾਂ ਨੇ ਆਪਣੀ ਇਸ ਪੋਸਟ ‘ਚ ਲਿਖਿਆ ‘ਜੋ ਵੀ ਲੋਕ ਬਿੱਗ ਬੌਸ ਦੇ ਮੇਰੇ ਇਸ ਉਤਰਾਅ ਚੜਾਅ ਭਰੇ ਸਫਰ ‘ਚ ਮੇਰੇ ਨਾਲ ਰਹੇ ਹਨ, ਮੈਂ ਤੁਹਾਨੂੰ ਸਭ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ ਹਰ ਇੱਕ ਨੂੰ ਬਹੁਤ ਪਿਆਰ ਕਰਦੀ ਹਾਂ । jasmin aly   ਜਦੋਂ ਮੈਂ ਵੇਖਿਆ ਕਿ ਮੇਰੇ ਚੰਗੇ ਅਤੇ ਬੁਰੇ ਸਮੇਂ ‘ਚ ਵੀ ਤੁਸੀਂ ਸਭ ਨੇ ਮੇਰੇ ‘ਤੇ ਏਨਾਂ ਪਿਆਰ ਵਰਸਾਇਆ ਅਤੇ ਸਪੋਟ ਕੀਤਾ ਤਾਂ ਮੈਂ ਰੋਣ ਲੱਗੀ । ਤੁਹਾਡੇ ਪਿਆਰ ਨੇ ਮੇਰੇ ਸਫ਼ਰ ਨੂੰ ਹੋਰ ਵੀ ਆਸਾਨ ਬਣਾ ਦਿੱਤਾ । ਮੈਂ ਤੁਹਾਡੇ ਸਭ ਦੀ ਬਹੁਤ ਹੀ ਸ਼ੁਕਰਗੁਜ਼ਾਰ ਹਾਂ ।ਮੈਂ ਤੁਹਾਡੇ ਸਭ ਦੇ ਸਪੋਟ ਤੋਂ ਬਿਨਾਂ ਨਹੀਂ ਕਰ ਪਾਉਂਦੀ’। ਹੋਰ ਪੜ੍ਹੋ: ਨੂਰਾਂ ਸਿਸ੍ਟਰ੍ਸ ਅਤੇ ਨਿੰਜਾ ਨੂੰ ਮਿਲਿਆ ਬੈਸਟ ਗਾਇਕ ਦਾ ਖਿਤਾਬ
jasmin ਐਤਵਾਰ ਨੂੰ ਵੀਕੈਂਡ ਕਾ ਵਾਰ ਦੌਰਾਨ ਜਦੋਂ ਜੈਸਮੀਨ ਭਸੀਨ ਭਸੀਨ ਬਿੱਗ ਬੌਸ ਦੇ ਘਰੋਂ ਨਿਕਲ ਗਈ ਤਾਂ ਸਾਰੇ ਘਰਵਾਲੇ ਕਾਫੀ ਭਾਵੁਕ ਹੋ ਗਏ। ਹਰ ਕਿਸੇ ਦੀਆਂ ਅੱਖਾਂ 'ਚ ਹੰਝੂ ਨਜ਼ਰ ਆਏ। ਉੱਥੇ ਹੀ ਜੈਸਮੀਨ ਭਸੀਨ ਦੇ ਬਿੱਗ ਬੌਸ  ਤੋਂ ਨਿਕਲਣ ਤੋਂ ਬਾਅਦ ਰੁਬੀਨਾ ਦਿਲੈਕ ਰਾਖੀ ਸਾਵੰਤ ਨਾਲ ਗੱਲਬਾਤ ਕਰਦੀ ਹੈ ਤੇ ਕਹਿੰਦੀ ਹੈ ਕਿ ਉਸ ਨੂੰ ਜੈਸਮੀਨ ਭਸੀਨ ਲਈ ਬੁਰਾ ਲੱਗ ਰਿਹਾ ਹੈ। jasmin ਉਸ ਨੂੰ ਇਸ ਗੱਲ ਦਾ ਪਛਤਾਵਾ ਹੈ ਕਿ ਉਹ ਜਾਂਦੇ ਸਮੇਂ ਜੈਸਮੀਨ ਲਈ ਕੁਝ ਕਹਿ ਨਹੀਂ ਸਕੀ। ਉਸ ਨੇ ਕਿਹਾ ਕਿ 100 ਦਿਨ ਇਕੱਠੇ ਰਹਿਣ ਤੋਂ ਬਾਅਦ ਇਕਦਮ ਉਹ ਚਲੀ ਗਈ। ਇਹ ਹੈਰਾਨ ਕਰ ਦੇਣ ਵਾਲਾ ਹੈ।

 
View this post on Instagram
 

A post shared by Jasmin Bhasin (@jasminbhasin2806)

0 Comments
0

You may also like