Advertisment

ਮੁੰਡੇ ਕੁੜੀ ਦਾ ਇਹ ਪੰਜਾਬੀ ਗਾਣਾ ਸੁਣਕੇ ਦੇਸ਼ ਦੇ ਵੱਡੇ ਕਾਰੋਬਾਰੀ ਆਨੰਦ ਮਹਿੰਦਰਾ ਦੀ ਬੈਟਰੀ ਹੋ ਗਈ ਚਾਰਜ਼

author-image
By Rupinder Kaler
New Update
ਮੁੰਡੇ ਕੁੜੀ ਦਾ ਇਹ ਪੰਜਾਬੀ ਗਾਣਾ ਸੁਣਕੇ ਦੇਸ਼ ਦੇ ਵੱਡੇ ਕਾਰੋਬਾਰੀ ਆਨੰਦ ਮਹਿੰਦਰਾ ਦੀ ਬੈਟਰੀ ਹੋ ਗਈ ਚਾਰਜ਼
Advertisment
ਕਾਰੋਬਾਰੀ ਆਨੰਦ ਮਹਿੰਦਰਾ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ । ਇਸ ਵੀਡੀਓ ਵਿੱਚ
Advertisment
ਮਾਨਵਜੀਤ ਗਿੱਲ ਤੇ ਸਿਮਰਨ ਕੌਰ ਚਮਕੀਲੇ ਦਾ ਗਾਣਾ ਗਾਉਂਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਹਨਾਂ ਨੇ ਲਿਖਿਆ ਹੈ ਕਿ ਉਹ ਪੰਜਾਬੀ ਹੋਣ ਦੇ ਨਾਤੇ ਪੱਖਪਾਤੀ ਹੋ ਸਕਦੇ ਹਨ, ਪਰ ਇਸ ਗਾਣੇ ਨੂੰ ਸੁਣਕੇ ਉਹਨਾਂ ਦੀ ਬੈਟਰੀ ਚਾਰਜ ਹੋ ਗਈ ਜਿਹੜੀ ਕਿ ਲੰਮੇ ਸਮੇਂ ਤੱਕ ਚਾਰਜ ਰਹੇਗੀ । anand mahindra ਹੋਰ ਪੜ੍ਹੋ :
Advertisment
publive-image ਆਨੰਦ ਮਹਿੰਦਰਾ ਦੇ ਪੋਸਟ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਲਿਖਿਆ ਹੈ ‘ਮੈਂ ਪੰਜਾਬੀ ਹਾਂ, ਇਸ ਕਰਕੇ ਮੈਂ ਪੱਖਪਾਤੀ ਹਾਂ, ਪਰ ਇਹ ਗਾਣਾ ਪੂਰੀ ਐਨਰਜੀ ਵਾਲਾ ਹੈ । ਦਿਨ ਵਿੱਚ ਖੁਦ ਨੂੰ ਥੋੜਾ ਬਰੇਕ ਦਿਓ ਅਤੇ ਆਪਣੀ ਬੈਟਰੀ ਨੂੰ ਚਾਰਜ ਕਰੋ । anand mahindra ਇਸ ਕੁੜੀ ਦੀ ਆਵਾਜ਼ ਵਿੱਚ ਗੀਗਾਵਾਟਸ ਦੀ ਪਾਵਰ ਹੈ’ । ਆਨੰਦ ਮਹਿੰਦਰਾ ਦੇ ਇਸ ਵੀਡੀਓ ਨੂੰ ਲਗਾਤਾਰ ਲਾਈਕ ਤੇ ਕਮੈਂਟ ਮਿਲ ਰਹੇ ਹਨ । ਕੁਝ ਲੋਕਾਂ ਨੇ ਕਿਹਾ ਹੈ ਕਿ ਮੈਨੂੰ ਸ਼ਬਦ ਸਮਝ ਨਹੀਂ ਆਏ ਪਰ ਆਨੰਦ ਜ਼ਰੂਰ ਆਇਆ ਹੈ । https://twitter.com/PunjabiTouch/status/1330768988343857152
Advertisment

Stay updated with the latest news headlines.

Follow us:
Advertisment
Advertisment
Latest Stories
Advertisment