ਅੰਬਾਨੀ ਦੇ ਮੁੰਡੇ ਨੇ ਵਿੱਚ ਸੜਕ ਦੇ ਕਾਰ ਰੋਕ ਕੇ ਕੀਤੀ ਗਰੀਬ ਔਰਤ ਦੀ ਮਦਦ, ਵੀਡਿਓ ਹੋ ਰਹੀ ਹੈ ਹਰ ਪਾਸੇ ਵਾਇਰਲ 

Written by  Rupinder Kaler   |  April 25th 2019 10:27 AM  |  Updated: April 25th 2019 10:27 AM

ਅੰਬਾਨੀ ਦੇ ਮੁੰਡੇ ਨੇ ਵਿੱਚ ਸੜਕ ਦੇ ਕਾਰ ਰੋਕ ਕੇ ਕੀਤੀ ਗਰੀਬ ਔਰਤ ਦੀ ਮਦਦ, ਵੀਡਿਓ ਹੋ ਰਹੀ ਹੈ ਹਰ ਪਾਸੇ ਵਾਇਰਲ 

ਅੰਬਾਨੀ ਖਾਨਦਾਨ ਦੇ ਹਰ ਫੰਕਸ਼ਨ ਵਿੱਚ ਨਜ਼ਰ ਆ ਚੁੱਕੀ ਰਾਧਿਕਾ ਮਰਚੈਂਟ ਦਾ ਨਾਂਅ ਅਨੰਤ ਅੰਬਾਨੀ ਦੇ ਨਾਲ ਜੋੜਿਆ ਜਾ ਰਿਹਾ ਹੈ । ਦੋਹਾਂ ਨੂੰ ਲੈ ਕੇ ਚਰਚਾ ਛਿੜੀ ਹੈ ਕਿ ਉਹ ਅਨੰਤ ਦੀ ਗਰਲ ਫਰੈਂਡ ਹੈ । ਇਹਨਾਂ ਖ਼ਬਰਾਂ ਦੇ ਚਲਦੇ ਦੋਹਾਂ ਦਾ ਇੱਕ ਵੀਡਿਓ ਵਾਇਰਲ ਹੋ ਰਿਹਾ ਹੈ । ਇਸ ਵੀਡਿਓ ਵਿੱਚ ਰਾਧਿਕਾ ਇੱਕ ਗਰੀਬ ਔਰਤ ਦੀ ਮਦਦ ਕਰਦੀ ਨਜ਼ਰ ਆ ਰਹੀ ਹੈ । ਰਾਧਿਕਾ ਦੇ ਨਾਲ ਅਨੰਤ ਵੀ ਨਜ਼ਰ ਆ ਰਹੇ ਹਨ ।

Radhika Merchant Radhika Merchant

ਇਸ ਵੀਡਿਓ ਨੂੰ ਮਸ਼ਹੂਰ ਫੋਟੋਗ੍ਰਾਫਰ ਯੋਗੇਨ ਸ਼ਾਹ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ ।ਵੀਡਿਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਕਿਸ ਤਰ੍ਹਾਂ ਰਾਧਿਕਾ ਆਪਣੀ ਕਾਰ ਵਿੱਚੋਂ ਉਤਰਦੀ ਹੈ, ਤੇ ਗਰੀਬ ਔਰਤ ਨੂੰ ਪੈਸੇ ਦਿੰਦੀ ਹੈ । ਰਾਧਿਕਾ ਦੀ ਇਹ ਦਰਿਆਦਿਲੀ ਸੋਸ਼ਲ ਮੀਡਿਆ ਤੇ ਛਾ ਗਈ ਹੈ । ਰਾਧਿਕਾ ਆਪਣਾ ਪਰਸ ਖੋਲਦੀ ਹੈ ਤੇ ਔਰਤ ਨੂੰ ਪੈਸੇ ਦੇ ਦਿੰਦੀ ਹੈ ।

https://www.instagram.com/p/BwmdEjyg5Pj/?utm_source=ig_embed

ਇਸ ਵੀਡਿਓ ਵਿੱਚ ਰਾਧਿਕਾ ਸਧਾਰਣ ਸੂਟ ਵਿੱਚ ਨਜ਼ਰ ਆ ਰਹੀ ਹੈ ਜਦੋਂ ਕਿ ਅਨੰਤ ਅੰਬਾਨੀ ਕਾਲੇ ਰੰਗ ਦੀ ਪੈਂਟ ਤੇ ਵ੍ਹਾਈਟ ਰੰਗ ਦੀ ਸ਼ਰਟ ਵਿੱਚ ਦਿਖਾਈ ਦੇ ਰਹੇ ਹਨ । ਰਾਧਿਕਾ ਅੰਬਾਨੀ ਪਰਿਵਾਰ ਦੇ ਹਰ ਫੰਕਸ਼ਨ ਵਿੱਚ ਨਜ਼ਰ ਆ ਚੁੱਕੀ ਹੈ । ਇਸੇ ਕਰਕੇ ਉਹ ਲਗਾਤਾਰ ਲਾਈਮਲਾਈਟ ਵਿੱਚ ਬਣੀ ਹੋਈ ਹੈ । ਰਾਧਿਕਾ ਕਾਰੋਬਾਰੀ ਵੀਰੇਨ ਮਰਚੈਂਟ ਦੀ ਬੇਟੀ ਹੈ । ਵੀਰੇਨ  ਓਨਚੋਰe ੍ਹeaਲਟਹਚaਰe ਦੇ ਸੀਈਓ ਤੇ ਵਾਈਸ ਚੇਅਰਮੈਨ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network