Advertisment

ਅੰਗਦ ਬੇਦੀ ਨੇ ਵਾਈਫ਼ ਨੇਹਾ ਧੂਪੀਆ ਦੇ ਜਨਮ ਦਿਨ ‘ਤੇ ਪਾਈ ਪਿਆਰੀ ਜਿਹੀ ਪੋਸਟ, ਬਹੁਤ ਦਿਲਚਸਪ ਹੈ ਦੋਵਾਂ ਦੀ ਲਵ ਸਟੋਰੀ, ਗੁਰੂ ਘਰ ਲਾਵਾਂ ਲੈ ਕੇ ਰਚਾਇਆ ਸੀ ਵਿਆਹ

author-image
By Lajwinder kaur
New Update
ਅੰਗਦ ਬੇਦੀ ਨੇ ਵਾਈਫ਼ ਨੇਹਾ ਧੂਪੀਆ ਦੇ ਜਨਮ ਦਿਨ ‘ਤੇ ਪਾਈ ਪਿਆਰੀ ਜਿਹੀ ਪੋਸਟ, ਬਹੁਤ ਦਿਲਚਸਪ ਹੈ ਦੋਵਾਂ ਦੀ ਲਵ ਸਟੋਰੀ, ਗੁਰੂ ਘਰ ਲਾਵਾਂ ਲੈ ਕੇ ਰਚਾਇਆ ਸੀ ਵਿਆਹ
Advertisment
ਬਾਲੀਵੁੱਡ ਦੀ ਖ਼ੂਬਸੂਰਤ ਤੇ ਬੇਬਾਕ ਬੋਲਣ ਵਾਲੀ ਐਕਟਰੈੱਸ ਨੇਹਾ ਧੂਪੀਆ ਅੱਜ ਆਪਣਾ 40ਵਾਂ ਜਨਮਦਿਨ ਮਨਾ ਰਹੀ ਹੈ । ਜਿਸ ਕਰਕੇ ਉਨ੍ਹਾਂ ਦੇ ਹੱਸਬੈਂਡ ਤੇ ਐਕਟਰ ਅੰਗਦ ਬੇਦੀ ਰੋਮਾਂਟਿਕ ਪੋਸਟ ਪਾਉਂਦੇ ਹੋਏ ਵਿਸ਼ ਕਰਦੇ ਹੋਏ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਨੇ । publive-image ਅੰਗਦ ਬੇਦੀ ਨੇ ਪੋਸਟ ਕਰਦੇ ਹੋਏ ਲਿਖਿਆ ਹੈ, ‘ਸ੍ਰੀਮਤੀ ਨੂੰ ... ਮੇਰੀ ਤਾਕਤ ਦਾ ਪਿਲਰ !! ਤੁਹਾਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਮੈਂ ਤੁਹਾਨੂੰ ਪਿਆਰ ਕਰਦਾ ਹਾਂ ਮੇਰੀ ਨਿਡਰ ਤੇ ਨੋ ਫਿਲਟਰ ਗਰਲ ਨੇਹਾ ਧੂਪੀਆ..ਹੈਪੀ ਬਰਥਡੇਅ ਨੇਹਾ ਧੂਪੀਆ’
Advertisment
publive-image publive-image ਸਾਲ 2018 ਵਿੱਚ ਅੰਗਦ ਬੇਦੀ ਤੇ ਨੇਹਾ ਧੂਪੀਆ ਸੁਰਖੀਆਂ ਵਿੱਚ ਆ ਗਏ ਸੀ ਜਦੋਂ ਦੋਵੇਂ ਜਣਿਆਂ ਨੇ ਗੁਪਚੁਪ ਤਰੀਕੇ ਨਾਲ ਵਿਆਹ ਕਰਵਾ ਲਿਆ ਸੀ । ਦੋਵਾਂ ਨੇ ਸਿੱਖ ਰੀਤੀ ਰਿਵਾਜਾਂ ਦੇ ਨਾਲ ਵਿਆਹ ਕਰਵਾਇਆ ਸੀ । ਇਸ ਵਿਆਹ ਨੇ ਦੋਹਾਂ ਦੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਸੀ । ਨੇਹਾ ਧੂਪੀਆ ਤੇ ਅੰਗਦ ਬੇਦੀ ਹੈਪਲੀ ਇੱਕ ਧੀ ਦੇ ਮਾਤਾ-ਪਿਤਾ ਨੇ । ਉਨ੍ਹਾਂ ਨੇ ਆਪਣੀ ਬੇਟੀ ਦਾ ਨਾਮ ਮੇਹਰ ਰੱਖਿਆ ਹੈ । publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment