Advertisment

ਨੇਹਾ ਤੇ ਅੰਗਦ ਦੀਆਂ ਤਸਵੀਰਾਂ ਵਾਇਰਲ, ਛਿੜੀ ਨਵੀਂ ਚਰਚਾ ਦੇਖੋ ਤਸਵੀਰਾਂ 

author-image
By Rupinder Kaler
New Update
ਨੇਹਾ ਤੇ ਅੰਗਦ ਦੀਆਂ ਤਸਵੀਰਾਂ ਵਾਇਰਲ, ਛਿੜੀ ਨਵੀਂ ਚਰਚਾ ਦੇਖੋ ਤਸਵੀਰਾਂ 
Advertisment
ਬਾਲੀਵੁੱਡ ਐਕਟਰ ਅੰਗਦ ਹਾਲ ਹੀ ਵਿੱਚ ਪਤਨੀ ਨੇਹਾ ਦੇ ਨਾਲ ਸੋਫੀ ਚੌਧਰੀ ਦੀ ਪਾਰਟੀ ਵਿੱਚ ਪਹੁੰਚੇ ।ਜਿਸ ਦੀਆਂ ਤਸਵੀਰਾਂ ਸ਼ੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਹਨ । ਤਸਵੀਰਾਂ ਵਿੱਚ ਨੇਹਾ ਬਰਾਊਨ ਕਲਰ ਦੀ ਡ੍ਰੈਸ ਵਿੱਚ ਦਿਖਾਈ ਦੇ ਰਹੀ ਹੈ । ਇਸ ਦੇ ਨਾਲ ਨੇਹਾ ਨੇ ਲਾਈਟ ਮੈਕਅੱਪ ਕੀਤਾ ਹੋਇਆ ਹੈ । ਹੋਰ ਦੇਖੋ : ਮੈਂਡੀ ਤੱਖਰ ਨੇ ਵਜਾਇਆ ਬਿਨੂੰ ਢਿੱਲੋਂ ਦਾ ‘ਬੈਂਡ ਵਾਜਾ’
Advertisment
publive-image ਇਸ ਡ੍ਰੈਸ ਵਿੱਚ ਪ੍ਰੇਗਨੇਂਸੀ ਦੇ ਸਮੇਂ ਵਿੱਚ ਵੀ ਨੇਹਾ ਦਾ ਸਵੈਗ ਘੱਟ ਦਿਖਾਈ ਨਹੀਂ ਦੇ ਰਿਹਾ । ਨੇਹਾ ਹਮੇਸ਼ਾ ਹੀ ਇੱਕ ਤੋਂ ਵੱਧ ਇੱਕ ਫੈਸ਼ਨੇਬਲ ਡ੍ਰੈਸ ਵਿੱਚ ਦਿਖਾਈ ਦਿੰਦੀ ਹੈ । ਦੂਜੇ ਪਾਸੇ ਜੇ ਅੰਗਦ ਦੀ ਗੱਲ ਕੀਤੀ ਜਾਵੇ ਤਾਂ ਨੀਲੀ ਟੀ-ਸ਼ਰਟ ਤੇ ਜੀਂਨਸ ਪਹਿਨ ਕੇ ਕੈਜੁਅਲ ਲੁੱਕ ਵਿੱਚ ਨਜ਼ਰ ਆ ਰਹੇ ਹਨ । publive-image ਇਸ ਦੌਰਾਨ ਅੰਗਦ ਆਪਣੀ ਪ੍ਰੈਗਨੇਂਟ ਪਤਨੀ ਦਾ ਹੱਥ ਫੜਕੇ ਨਜ਼ਰ ਆ ਰਹੇ ਹਨ ਕਿਉਂਕਿ ਪ੍ਰੈਗਨੇਸੀ ਦੇ ਸਮੇਂ ਅੰਗਦ ਨੇਹਾ ਦਾ ਕਾਫੀ ਖਿਆਲ ਰੱਖ ਰਹੇ ਹਨ । ਹੋਰ ਦੇਖੋ :ਕਿਰਾਏ ਦੇ ਕਮਰੇ ‘ਚ ਰਹਿੰਦੀ ਹੈ ਇਹ ਹਿੱਟ ਗਾਇਕਾ NEHA DUPIA NEHA DUPIA   ਨੇਹਾ ਅਤੇ ਅੰਗਦ ਨੇ  10 ਮਈ ਨੂੰ ਦਿੱਲੀ ਵਿੱਚ ਗੁਪਤ ਤਰੀਕੇ ਨਾਲ ਵਿਆਹ ਕਰਵਾ ਲਿਆ ਸੀ ।ਨੇਹਾ ਤੇ ਅੰਗਦ ਦੇ ਵਿਆਹ ਤੋਂ ਬਾਅਦ ਇਹ ਖਬਰਾਂ ਆ ਰਹੀਆਂ ਸਨ ਕਿ ਨੇਹਾ ਵਿਆਹ ਸਮੇਂ ਪ੍ਰੈਗਨੇਂਟ ਸੀ ਪਰ ਅੰਗਦ ਇਹਨਾਂ ਖਬਰਾਂ ਨੂੰ ਹਮੇਸ਼ਾ ਨਕਾਰਦੇ ਆਏ ਹਨ । ਖਬਰਾਂ ਦੀ ਮੰਨੀਏ ਤਾਂ ਨੇਹਾ ਨਵੰਬਰ ਵਿੱਚ ਬੱਚੇ ਨੂੰ ਜਨਮ ਦੇ ਸਕਦੀ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment