Advertisment

ਅਨਿਲ ਕਪੂਰ ਦੀ ਪਤਨੀ ਨੇ ਵੈਡਿੰਗ ਐਨੀਵਰਸਰੀ ‘ਤੇ ਸਾਂਝਾ ਕੀਤਾ ਖ਼ਾਸ ਵੀਡੀਓ

author-image
By Shaminder
New Update
ਅਨਿਲ ਕਪੂਰ ਦੀ ਪਤਨੀ ਨੇ ਵੈਡਿੰਗ ਐਨੀਵਰਸਰੀ ‘ਤੇ ਸਾਂਝਾ ਕੀਤਾ ਖ਼ਾਸ ਵੀਡੀਓ
Advertisment
ਅਨਿਲ ਕਪੂਰ ਅਤੇ
Advertisment
ਸੁਨੀਤਾ ਨੇ ਬੀਤੇ ਦਿਨ ਆਪਣੀ ਵੈਡਿੰਗ ਐਨੀਵਰਸਰੀ ਮਨਾਈ ।ਦੋਵਾਂ ਦੇ ਵਿਆਹ ਨੂੰ 37 ਸਾਲ ਪੁਰੇ ਹੋ ਚੁੱਕੇ ਹਨ । ਦੋਨਾਂ ਨੂੰ ਸੋਸ਼ਲ ਮੀਡੀਆ ‘ਤੇ ਖੂਬ ਵਧਾਈਆਂ ਮਿਲ ਰਹੀਆਂ ਹਨ । ਪਰ ਸੁਨੀਤਾ ਕਪੂਰ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਖੂਬ ਵੇਖਿਆ ਜਾ ਰਿਹਾ ਹੈ । Anil with family Image From Anil Kapoor's Instagram ਹੋਰ ਪੜ੍ਹੋ : ਨੀਰੂ ਬਾਜਵਾ ਨੇ ਆਪਣੀਆਂ ਧੀਆਂ ਦੇ ਨਾਲ ਸਾਂਝਾ ਕੀਤਾ ਡਾਂਸ ਵੀਡੀਓ  
Advertisment
anil k Image From Anil Kapoor's Instagram ਇਸ ਵੀਡੀਓ ‘ਚ ਅਨਿਲ ਕਪੂਰ ਰਮਤਾ ਜੋਗੀ ਗੀਤ ‘ਤੇ ਡਾਂਸ ਕਰਦੇ ਹੋਏ ਵਿਖਾਈ ਦੇ ਰਹੇ ਹਨ । ਸੁਨੀਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਦੋ ਕਲਿਪ ਸਾਂਝੇ ਕੀਤੇ ਹਨ । ਜਿਸ ‘ਚ ਘਰ ਦੀਆਂ ਔਰਤਾਂ ਦੇ ਵਿਚਕਾਰ ਅਨਿਲ ਕਪੂਰ ਗੋਡਿਆਂ ਭਾਰ ਬੈਠੇ ਹੋਏ ਹਨ । ਅਨਿਲ ਸੁਭਾਸ਼ ਘਈ 1991 ‘ਚ ਆਈ ਫ਼ਿਲਮ ‘ਤਾਲ’ ਦੇ ਗੀਤ ‘ਤੇ ਡਾਂਸ ਕਰਦੇ ਵਿਖਾਈ ਦੇ ਰਹੇ ਹਨ । anil sunita Image From Anil Kapoor's Instagram ਇਹ ਵੀਡੀਓ ਕਿਸੇ ਪਾਰਟੀ ਦਾ ਹੈ ।ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸੁਨੀਤਾ ਨੇ ਕੈਪਸ਼ਨ ਦਿੱਤਾ ‘ਮੇਰੇ ਪਾਗਲ ਪਤੀ, ਅਦਭੁਤ 37 ਸਾਲਾਂ ਦੇ ਲਈ ਸ਼ੁਕਰੀਆ, ਮੇਰਾ ਮਨੋਰੰਜਨ ਕਰਨ ਲਈ ਹਮੇਸ਼ਾ ਦੇ ਲਈ ਪਿਆਰ’।
 
View this post on Instagram
 

A post shared by Sunita Kapoor (@kapoor.sunita)

Advertisment
ਦਰਸ਼ਕਾਂ ਵੱਲੋਂ ਸੁਨੀਤਾ ਕਪੂਰ ‘ਤੇ ਅਨਿਲ ਕਪੂਰ ਨੂੰ ਵਧਾਈ ਦਿੱਤੀ ਜਾ ਰਹੀ ਹੈ ।
 
View this post on Instagram
 

A post shared by anilskapoor (@anilskapoor)

Advertisment

Stay updated with the latest news headlines.

Follow us:
Advertisment
Advertisment
Latest Stories
Advertisment