ਜਦੋਂ ਅਨੀਤਾ ਦੇਵਗਨ ਨੇ ਸੁਦੇਸ਼ ਲਹਿਰੀ ਤੋਂ ਲਿਫਟ ਲੈਣ ਲਈ ਅਜ਼ਮਾਇਆ ਇਹ ਪੈਂਤਰਾ

Written by  Shaminder   |  October 15th 2019 04:31 PM  |  Updated: October 15th 2019 04:31 PM

ਜਦੋਂ ਅਨੀਤਾ ਦੇਵਗਨ ਨੇ ਸੁਦੇਸ਼ ਲਹਿਰੀ ਤੋਂ ਲਿਫਟ ਲੈਣ ਲਈ ਅਜ਼ਮਾਇਆ ਇਹ ਪੈਂਤਰਾ

ਅਦਾਕਾਰਾ ਅਨੀਤਾ ਦੇਵਗਨ ਅਤੇ ਸੁਦੇਸ਼ ਲਹਿਰੀ ਦਾ ਟਿਕਟੌਕ ਵੀਡੀਓ ਸਾਹਮਣੇ ਆਇਆ ਹੈ । ਇਸ ਵੀਡੀਓ 'ਚ ਉਹ ਸੁਦੇਸ਼ ਲਹਿਰੀ ਤੋਂ ਲਿਫਟ ਮੰਗਦੇ ਹੋਏ ਨਜ਼ਰ ਆ ਰਹੇ ਨੇ ।

ਹੋਰ ਵੇਖੋ:ਦੂਰਦਰਸ਼ਨ ਦੇ ਇਸ ਸੀਰੀਅਲ ਨਾਲ ਅਨੀਤਾ ਦੇਵਗਨ ਨੇ ਕੀਤੀ ਸੀ ਐਕਟਿੰਗ ਦੀ ਸ਼ੁਰੂਆਤ,ਫ਼ਿਲਮ ਹਸ਼ਰ ਤੋਂ ਬਣੀ ਪੰਜਾਬੀ ਇੰਡਸਟਰੀ ‘ਚ ਪਛਾਣ,ਇਸ ਡਾਇਲਾਗ ਕਰਕੇ ਪੁੱਤਰ ਹੋ ਗਿਆ ਸੀ ਨਰਾਜ਼

https://www.instagram.com/p/Bis7i_qBbBU/

ਸੁਦੇਸ਼ ਲਹਿਰੀ ਅਨੀਤਾ ਦੇਵਗਨ ਨੂੰ ਲਿਫਟ ਦੇਣ ਲਈ ਤਿਆਰ ਹਨ ,ਅਨੀਤਾ ਦੇਵਗਨ ਸੁਦੇਸ਼ ਲਹਿਰੀ ਨੂੰ ਕਹਿੰਦੇ ਹਨ ਕਿ 'ਆਪ ਬਹੁਤ ਹੈਂਡਸਮ ਔਰ ਡੈਸ਼ਿੰਗ ਹੋ ਭਈਆ' ਜਿਸ 'ਤੇ ਸੁਦੇਸ਼ ਕਹਿੰਦੇ ਨੇ ਕਿ 'ਇਹ ਗਾੜੀ ਨਹੀਂ ਚੱਲੇਗੀ ਇਹ ਗਾੜੀ ਖਰਾਬ ਹੈ" ਜਿਸ 'ਤੇ ਅਨੀਤਾ ਆਪਣਾ ਪੈਂਤਰਾ ਬਦਲਦੇ ਹੋਏ ਕਹਿੰਦੇ ਹਨ ਕਿ ਕਿਉਂ ਕਯਾ ਹੁਆ ਡਾਰਲਿੰਗ ਤਾਂ ਸੁਦੇਸ਼ ਕਹਿੰਦੇ ਹਨ ਹਾਂ ਗਾੜੀ ਚਲੇਗੀ ।

https://www.instagram.com/p/BhaxdhKhNXM/

ਦੱਸ ਦਈਏ ਕਿ ਅਦਾਕਾਰਾ ਅਨੀਤਾ ਦੇਵਗਨ ਪਾਲੀਵੁੱਡ 'ਚ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਰਹੇ ਹਨ ਅਤੇ ਹੁਣ ਉਹ ਕਿੱਟੀ ਪਾਰਟੀ ਸਣੇ ਕਈ ਫ਼ਿਲਮਾਂ 'ਚ ਨਜ਼ਰ ਆ ਰਹੇ ਨੇ । ਇਸ ਵੀਡੀਓ 'ਚ ਉਨ੍ਹਾਂ ਨੇ ਆਪਣੀ ਅਦਾਕਾਰੀ ਦਾ ਜਲਵਾ ਦਿਖਾਇਆ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network