Advertisment

ਜਦੋਂ ਅਨੀਤਾ ਦੇਵਗਨ ਨੇ ਸੁਦੇਸ਼ ਲਹਿਰੀ ਤੋਂ ਲਿਫਟ ਲੈਣ ਲਈ ਅਜ਼ਮਾਇਆ ਇਹ ਪੈਂਤਰਾ

author-image
By Shaminder
New Update
ਜਦੋਂ ਅਨੀਤਾ ਦੇਵਗਨ ਨੇ ਸੁਦੇਸ਼ ਲਹਿਰੀ ਤੋਂ ਲਿਫਟ ਲੈਣ ਲਈ ਅਜ਼ਮਾਇਆ ਇਹ ਪੈਂਤਰਾ
Advertisment
ਅਦਾਕਾਰਾ ਅਨੀਤਾ ਦੇਵਗਨ ਅਤੇ ਸੁਦੇਸ਼ ਲਹਿਰੀ ਦਾ ਟਿਕਟੌਕ ਵੀਡੀਓ ਸਾਹਮਣੇ ਆਇਆ ਹੈ । ਇਸ ਵੀਡੀਓ 'ਚ ਉਹ ਸੁਦੇਸ਼ ਲਹਿਰੀ ਤੋਂ ਲਿਫਟ ਮੰਗਦੇ ਹੋਏ ਨਜ਼ਰ ਆ ਰਹੇ ਨੇ । ਹੋਰ ਵੇਖੋ:ਦੂਰਦਰਸ਼ਨ ਦੇ ਇਸ ਸੀਰੀਅਲ ਨਾਲ ਅਨੀਤਾ ਦੇਵਗਨ ਨੇ ਕੀਤੀ ਸੀ ਐਕਟਿੰਗ ਦੀ ਸ਼ੁਰੂਆਤ,ਫ਼ਿਲਮ ਹਸ਼ਰ ਤੋਂ ਬਣੀ ਪੰਜਾਬੀ ਇੰਡਸਟਰੀ ‘ਚ ਪਛਾਣ,ਇਸ ਡਾਇਲਾਗ ਕਰਕੇ ਪੁੱਤਰ ਹੋ ਗਿਆ ਸੀ ਨਰਾਜ਼ https://www.instagram.com/p/Bis7i_qBbBU/ ਸੁਦੇਸ਼ ਲਹਿਰੀ ਅਨੀਤਾ ਦੇਵਗਨ ਨੂੰ ਲਿਫਟ ਦੇਣ ਲਈ ਤਿਆਰ ਹਨ ,ਅਨੀਤਾ ਦੇਵਗਨ ਸੁਦੇਸ਼ ਲਹਿਰੀ ਨੂੰ ਕਹਿੰਦੇ ਹਨ ਕਿ 'ਆਪ ਬਹੁਤ ਹੈਂਡਸਮ ਔਰ ਡੈਸ਼ਿੰਗ ਹੋ ਭਈਆ' ਜਿਸ 'ਤੇ ਸੁਦੇਸ਼ ਕਹਿੰਦੇ ਨੇ ਕਿ 'ਇਹ ਗਾੜੀ ਨਹੀਂ ਚੱਲੇਗੀ ਇਹ ਗਾੜੀ ਖਰਾਬ ਹੈ" ਜਿਸ 'ਤੇ ਅਨੀਤਾ ਆਪਣਾ ਪੈਂਤਰਾ ਬਦਲਦੇ ਹੋਏ ਕਹਿੰਦੇ ਹਨ ਕਿ ਕਿਉਂ ਕਯਾ ਹੁਆ ਡਾਰਲਿੰਗ ਤਾਂ ਸੁਦੇਸ਼ ਕਹਿੰਦੇ ਹਨ ਹਾਂ ਗਾੜੀ ਚਲੇਗੀ । https://www.instagram.com/p/BhaxdhKhNXM/ ਦੱਸ ਦਈਏ ਕਿ ਅਦਾਕਾਰਾ ਅਨੀਤਾ ਦੇਵਗਨ ਪਾਲੀਵੁੱਡ 'ਚ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਰਹੇ ਹਨ ਅਤੇ ਹੁਣ ਉਹ ਕਿੱਟੀ ਪਾਰਟੀ ਸਣੇ ਕਈ ਫ਼ਿਲਮਾਂ 'ਚ ਨਜ਼ਰ ਆ ਰਹੇ ਨੇ । ਇਸ ਵੀਡੀਓ 'ਚ ਉਨ੍ਹਾਂ ਨੇ ਆਪਣੀ ਅਦਾਕਾਰੀ ਦਾ ਜਲਵਾ ਦਿਖਾਇਆ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment