ਅੰਕਿਤਾ ਲੋਖੰਡੇ ਦੀਆਂ ਅੱਖਾਂ ਵੀ ਹੋਈ ਨਮ, ਸੁਸ਼ਾਂਤ ਸਿੰਘ ਰਾਜਪੂਤ ਦੇ ਬਰਥਡੇਅ ‘ਤੇ ਪਾਈ ਭਾਵੁਕ ਪੋਸਟ

written by Lajwinder kaur | January 21, 2021

ਸੋਸ਼ਲ ਮੀਡੀਆ ਉੱਤੇ ਸੁਸ਼ਾਂਤ ਸਿੰਘ ਰਾਜਪੂਤ ਦੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਹੋ ਰਹੀ ਹੈ । ਟਵਿੱਟਰ ਉੱਤੇ ਵੀ ਸੁਸ਼ਾਂਤ ਡੇਅ ਨਾਂਅ ਦਾ ਹੈਸ਼ਟੈੱਗ ਟਰੈਂਡ ਕਰ ਰਿਹਾ ਹੈ । ਉਨ੍ਹਾਂ ਦੀ ਗਰਲਫ੍ਰੈਂਡ ਰਹੀ ਟੀਵੀ ਜਗਤ ਦੀ ਮੰਨੀ ਪ੍ਰਮੰਨੀ ਅਦਾਕਾਰਾ ਅੰਕਿਤਾ ਲੋਖੰਡੇ ਨੇ ਵੀ ਭਾਵੁਕ ਪੋਸਟ ਪਾਈ ਹੈ । sushant and ankitaਹੋਰ ਪੜ੍ਹੋ : ਮਰਹੂਮ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਦੇ ਬਰਥਡੇਅ ‘ਤੇ ਭੈਣ ਸ਼ਵੇਤਾ ਸਿੰਘ ਕ੍ਰਿਤੀ ਹੋਈ ਭਾਵੁਕ, ਲਿਖਿਆ ਇਮੋਸ਼ਨਲ ਨੋਟ
ਅੰਕਿਤਾ ਲੋਖੰਡੇ ਨੇ ਵੀ ਲੰਬੀ ਚੌੜੀ ਪੋਸਟ ਪਾ ਕੇ ਲਿਖਿਆ ਹੈ- ਕਿ ਮੈਨੂੰ ਨਹੀਂ ਪਤਾ ਹੈ ਕਿ ਕਿਵੇਂ ਸ਼ੁਰੂ ਕਰਾਂ ਤੇ ਕੀ ਕਿਹਾ ਪਰ ਅੱਜ ਮੈਂ ਇਸ ਖ਼ਾਸ ਦਿਨ ਨੂੰ ਸੁਸ਼ਾਂਤ ਦੀ ਪੁਰਾਣੀ ਯਾਦ ਦੇ ਨਾਲ ਸੈਲੀਬ੍ਰੇਟ ਕਰ ਰਹੀ ਹਾਂ’ inside pic of ankita post   ਉਨ੍ਹਾਂ ਨੇ ਅੱਗ ਬਹੁਤ ਸਾਰੀ ਦਿਲ ਦੀਆਂ ਗੱਲਾਂ ਲਿਖਦੇ ਹੋਏ ਕਿਹਾ ਹੈ ਕਿ ਹੈਪੀ ਬਰਥਡੇਅ ਸੁਸ਼ਾਂਤ ਤੇ ਤੁਹਾਨੂੰ ਹਮੇਸ਼ਾ ਯਾਦ ਕਰਦੀ ਰਹਾਂਗੀ । ankita and sushant singh rajput ਅੰਕਿਤ ਲੋਖੰਡੇ ਨੇ ਜਿਹੜੀ ਵੀਡੀਓ ਸ਼ੇਅਰ ਕੀਤੀ ਹੈ । ਉਸ ‘ਚ ਸੁਸ਼ਾਂਤ ਸਿੰਘ ਰਾਜਪੂਤ ਡੌਗੀ ਦੇ ਨਾਲ ਖੇਡਦੇ ਹੋਏ ਦਿਖਾਈ ਦੇ ਰਹੇ ਨੇ । ਉਹ ਡੌਗੀ ਦੇ ਨਾਲ ਖੂਬ ਮਸਤੀ ਕਰਦੇ ਹੋਏ ਤੇ ਖੁਸ਼ ਦਿਖਾਈ ਦੇ ਰਹੇ ਨੇ । ਇਸ ਵੀਡੀਓ ਨੂੰ ਅੱਠ ਲੱਖ ਤੋਂ ਵੱਧ ਲੋਕ ਦੇਖ ਚੁੱਕੇ ਨੇ ।  

 
View this post on Instagram
 

A post shared by Ankita Lokhande (@lokhandeankita)

0 Comments
0

You may also like