ਕਪੂਰ ਖ਼ਾਨਦਾਨ ਦੀ ਇੱਕ ਹੋਰ ਧੀ ਕਰਨ ਜਾ ਰਹੀ ਹੈ ਬਾਲੀਵੁੱਡ ਵਿੱਚ ਡੈਬਿਊ

written by Rupinder Kaler | March 23, 2021

ਬਾਲੀਵੁੱਡ ਅਦਾਕਾਰ ਸੰਜੇ ਕਪੂਰ ਦੀ ਬੇਟੀ ਸ਼ਨਾਇਆ ਕਪੂਰ ਬਾਲੀਵੁੱਡ ਵਿੱਚ ਡੈਬਿਊ ਕਰਨ ਜਾ ਰਹੀ ਹੈ , ਅੱਜ ਇਸ ਦਾ ਐਲਾਨ ਹੋ ਗਿਆ ਹੈ ।ਕਰਨ ਜੌਹਰ ਦੀ ਧਰਮਾ ਪ੍ਰੋਡਕਸ਼ਨ ਨੇ ਸੋਸ਼ਲ ਮੀਡੀਆ ਰਾਹੀਂ ਇਸ ਦੀ ਜਾਣਕਾਰੀ ਦਿੱਤੀ ਹੈ । ਸ਼ਨਾਇਆ ਨੇ ਧਰਮਾ ਕੌਰਨਰਸਟੋਨ ਏਜੰਸੀ ਨੂੰ ਸਾਈਨ ਕੀਤਾ ਹੈ। ਹੋਰ ਪੜ੍ਹੋ : ਸਰਵਣ ਕਰੋ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਆਵਾਜ਼ ‘ਚ ਸ਼ਬਦ ਧਰਮਾ ਪ੍ਰੋਡਕਸ਼ਨ ਨੇ ਸੋਸ਼ਲ ਮੀਡੀਆ ਰਾਹੀਂ ਦੱਸਿਆ ਹੈ ਕਿ ਸ਼ਨਾਇਆ ਨੇ ਧਰਮਾ ਕੌਰਨਰਸਟੋਨ ਏਜੰਸੀ ਨੂੰ ਸਾਈਨ ਕੀਤਾ ਹੈ। ਸ਼ਨਾਇਆ ਕਪੂਰ ਦੀ ਪਹਿਲੀ ਫਿਲਮ ਦਾ ਐਲਾਨ ਇਸ ਸਾਲ ਜੁਲਾਈ ਵਿੱਚ ਕੀਤਾ ਜਾਵੇਗਾ । ਇਸ ਐਲਾਨ ਤੋਂ ਬਾਅਦ ਸ਼ਨਾਇਆ ਕਪੂਰ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਹੀ ਹੈ। ਕਰਿਸ਼ਮਾ ਕਪੂਰ ਵਰਗੇ ਕਈ ਵੱਡੇ ਸਿਤਾਰਿਆਂ ਨੇ ਉਨ੍ਹਾਂ ਨੂੰ ਇਸ ਨਵੀਂ ਯਾਤਰਾ ਲਈ ਸ਼ੁਭਕਾਮਨਾਵਾਂ ਭੇਜੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਸ਼ਨਾਇਆ ਕਪੂਰ ਬਾਲੀਵੁੱਡ ਅਭਿਨੇਤਾ ਸੰਜੇ ਕਪੂਰ ਅਤੇ ਮਹੀਪ ਕਪੂਰ ਦੀ ਬੇਟੀ ਹੈ।

0 Comments
0

You may also like