ਫਿਲਮ 'ਕੇਦਾਰਨਾਥ' ਦੇ ਹੀਰੋ ਸੁਸ਼ਾਂਤ ਰਾਜਪੂਤ ਅਤੇ ਹੀਰੋਇਨ ਸਾਰਾ ਅਲੀ ਖਾਨ ਨਾਲ ਮੁਲਾਕਾਤ ਕਰਨ ਲਈ , ਕਰੋ ਕਲਿੱਕ 

Written by  Rupinder Kaler   |  December 03rd 2018 03:53 PM  |  Updated: December 03rd 2018 04:15 PM

ਫਿਲਮ 'ਕੇਦਾਰਨਾਥ' ਦੇ ਹੀਰੋ ਸੁਸ਼ਾਂਤ ਰਾਜਪੂਤ ਅਤੇ ਹੀਰੋਇਨ ਸਾਰਾ ਅਲੀ ਖਾਨ ਨਾਲ ਮੁਲਾਕਾਤ ਕਰਨ ਲਈ , ਕਰੋ ਕਲਿੱਕ 

ਫਿਲਮ 'ਕੇਦਾਰਨਾਥ' 7  ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਤੇ ਇਸ ਫਿਲਮ ਵਿੱਚ ਕੰਮ ਕਰਨ ਵਾਲੇ ਸਿਤਾਰੇ ਫਿਲਮ ਦੀ ਪ੍ਰਮੋਸ਼ਨ ਵਿੱਚ ਲੱਗ ਗਏ ਹਨ । ਇਸ ਫਿਲਮ ਵਿੱਚ ਸੁਸ਼ਾਂਤ ਸਿੰਘ ਰਾਜਪੂਤ ਅਤੇ ਸੈਫ ਅਲੀ ਖਾਨ ਦੀ ਧੀ ਸਾਰਾ ਅਲੀ ਖਾਨ ਮੁੱਖ ਭੂਮਿਕਾ ਵਿੱਚ ਦਿਖਾਈ ਦੇਣਗੇ ।

The poster of Sushant Singh Rajput and Saif Ali Khan’s daughter Sara Ali Khan’s film Kedarnath The poster of Sushant Singh Rajput and Saif Ali Khan’s daughter Sara Ali Khan’s film Kedarnath

ਵੱਡੇ ਪਰਦੇ 'ਤੇ ਦਿਖਾਈ ਦੇਣ ਵਾਲੇ ਇਹਨਾਂ  ਸਿਤਾਰਿਆਂ ਨੂੰ  ਤੁਸੀਂ ਵੀ ਮਿਲ ਸਕਦੇ ਹੋ ।ਸੁਸ਼ਾਂਤ ਸਿੰਘ ਰਾਜਪੂਤ ਅਤੇ ਸਾਰਾ ਅਲੀ ਖਾਨ ਨਾਲ ਮੁਲਾਕਾਤ ਕਰਨ ਲਈ ਤੁਹਾਨੂੰ ਇੱਕ ਸਵਾਲ ਦਾ ਜਵਾਬ ਦੇਣਾ ਪਵੇਗਾ ਇਸ ਤੋਂ ਬਾਅਦ ਕੁਝ ਖੁਸ਼ਕਿਸਮਤ ਲੋਕਾਂ ਨੂੰ ਚੁਣਿਆ ਜਾਵੇਗਾ । ਇਹ ਚੁਣੇ ਗਏ ਲੋਕ ਸਾਰਾ ਅਲੀ ਖਾਨ ਅਤੇ ਸੁਸ਼ਾਂਤ ਰਾਜਪੂਤ ਨੂੰ ਮਿਲ ਸਕਣਗੇ । ਜੇਕਰ ਤੁਸੀਂ ਵੀ ਸਾਰਾ ਅਲੀ ਖਾਨ ਅਤੇ ਸੁਸ਼ਾਂਤ ਨਾਲ ਮੁਲਾਕਾਤ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਲੌਗਇਨ  ਕਰੋ ਪੀਟੀਸੀ ਪੰਜਾਬੀ ਦੀ ਵੈਬਸਾਇਟਤੇ । ਇਸ ਲਿੰਕ ' https://www.ptcpunjabi.co.in/kedarnath-contest-3/' 'ਤੇ ਕਲਿੱਕ ਕਰਨ 'ਤੇ ਇੱਕ ਪੇਜ਼ ਖੁਲ ਜਾਵੇਗਾ ।

 

ਇਸ ਪੇਜ ਤੇ ਤੁਹਾਨੂੰ ਸਵਾਲ ਪੁੱਛਿਆ ਜਾਵੇਗਾ, ਜਿਸ ਤੋਂ ਬਾਅਦ ਤੁਸੀਂ ਇਸ ਸਵਾਲ ਦਾ ਜਵਾਬ ਦੇਣ ਲਈ ਕਿਸੇ ਇੱਕ ਜਵਾਬ 'ਤੇ ਟਿੱਕ ਕਰਨਾ ਹੈ ।

ਸਵਾਲ ਦਾ ਜਵਾਬ ਦੇਣ ਤੋਂ ਬਾਅਦ ਤੁਸੀਂ ਆਪਣਾ ਨਾਮ ਭਰੋ, ਈ-ਮੇਲ ਤੇ ਮੋਬਾਇਲ ਨੰਬਰ ਭਰੋ । ਕੋਡ ਭਰਨ ਤੋਂ ਬਾਅਦ ਸਬਮਿਟ ਕਰ ਦਿਓ ।

ਸਾਰਾ ਅਲੀ ਖਾਨ ਦੀ ਫਿਲਮ ਦੀ ਗੱਲ ਕੀਤੀ ਜਾਵੇ ਤਾਂ ਇਹ ਫਿਲਮ ਇੱਕ ਪ੍ਰੇਮ ਕਥਾ ਹੈ ਤੇ ਇਸ ਦੇ ਨਾਲ ਹੀ ਫਿਲਮ ਵਿੱਚ ਉੱਤਰਾਖੰਡ ਵਿੱਚ ਆਏ ਹੜ੍ਹ ਨੂੰ ਵੀ ਦਿਖਾਇਆ ਗਿਆ ਹੈ ।

ਹੋਰ ਵੇਖੋ : ਪਰਮੀਸ਼ ਵਰਮਾ ਦਾ ਕਹਿਣਾ ਕੋਈ ਨਹੀਂ ਬਚਦਾ ‘ਸਭ ਫੜੇ ਜਾਣਗੇ’, ਦੇਖੋ ਵੀਡਿਓ

https://www.youtube.com/watch?v=03-KVRmd3xo


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network