Advertisment

ਮਰੀਜ਼ ਦੀ ਜਾਨ ਬਚਾਉਣ ਲਈ ਪੁਲਿਸ ਕਾਂਸਟੇਬਲ ਨੇ ਦੋ ਕਿਲੋਮੀਟਰ ਤੱਕ ਲਗਾਈ ਦੌੜ, ਵੀਡੀਓ ਦੇਖ ਕੇ ਬਾਲੀਵੁੱਡ ਡਾਇਰੈਕਟਰ ਨੇ ਆਖੀ ਇਹ ਗੱਲ

author-image
By Rupinder Kaler
New Update
ਮਰੀਜ਼ ਦੀ ਜਾਨ ਬਚਾਉਣ ਲਈ ਪੁਲਿਸ ਕਾਂਸਟੇਬਲ ਨੇ ਦੋ ਕਿਲੋਮੀਟਰ ਤੱਕ ਲਗਾਈ ਦੌੜ, ਵੀਡੀਓ ਦੇਖ ਕੇ ਬਾਲੀਵੁੱਡ ਡਾਇਰੈਕਟਰ ਨੇ ਆਖੀ ਇਹ ਗੱਲ
Advertisment
ਟ੍ਰੈਫਿਕ ਕਾਂਸਟੇਬਲ ਦਾ ਹਾਲ ਹੀ ਵਿੱਚ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ, ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ । ਇਸ ਵੀਡੀਓ ਵਿੱਚ ਟ੍ਰੈਫਿਕ ਕਾਂਸਟੇਬਲ ਅਂੈਬੁਲੇਂਸ ਲਈ ਰਸਤਾ ਸਾਫ ਕਰਨ ਲਈ ਦੋ ਕਿਲੋਮੀਟਰ ਤੱਕ ਦੌੜਦਾ ਹੈ । ਇਸ ਵੀਡੀਓ ਨੂੰ ਲੈ ਕੇ
Advertisment
ਬਾਲੀਵੁੱਡ ਡਾਇਰੈਕਟਰ ਅਨੁਭਵ ਸਿਨ੍ਹਾ ਨੇ ਟਵੀਟ ਵੀ ਕੀਤਾ ਹੈ । tweet ਹੋਰ ਪੜ੍ਹੋ :
Advertisment
tweet ਉਹਨਾਂ ਨੇ ਇਸ ਟਵੀਟ ਰਾਹੀਂ ਕਾਂਸਟੇਬਲ ਨੂੰ ਸਲੂਟ ਕੀਤਾ ਹੈ । ਦੱਸਿਆ ਜਾ ਰਿਹਾ ਹੈ ਕਿ ਐਂਬੂਲੈਂਸ ਗੰਭੀਰ ਮਰੀਜ਼ ਨੂੰ ਲੈ ਕੇ ਜਾ ਰਹੀ ਸੀ, ਜਿਸ ਲਈ ਕਾਂਸਟੇਬਲ ਰਸਤਾ ਸਾਫ ਕਰਨ ਦੀ ਕੋਸ਼ਿਸ ਕਰ ਰਿਹਾ ਸੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਵੀਡੀਓ ਹੈਦਰਾਬਾਦ ਦਾ ਹੈ । anubhav ਇਸ ਟ੍ਰੈਫਿਕ ਕਾਂਸਟੇਬਲ ਦੀ ਪਹਿਚਾਣ ਜੀ ਬਬਜੀ ਦੇ ਰੂਪ ਵਿੱਚ ਹੋਈ ਹੈ । ਵੀਡੀਓ ਵਿੱਚ ਜੀ ਬਬਜੀ ਰਸਤਾ ਸਾਫ ਕਰਨ ਲਈ ਦੋ ਕਿਲੋਮੀਟਰ ਦੌੜ ਲਗਾਉਂਦਾ ਹੈ, ਤਾਂ ਜੋ ਐਂਬੂਲੇਂਸ ਦੇ ਰਸਤੇ ਵਿੱਚ ਕੋਈ ਰੁਕਾਵਟ ਪੇਸ਼ ਨਾ ਆਵੇ । https://twitter.com/AddlCPTrHyd/status/1323994304155541507
Advertisment

Stay updated with the latest news headlines.

Follow us:
Advertisment
Advertisment
Latest Stories
Advertisment