ਇੱਕ ਰਾਤ ਵਿੱਚ ਅਨੁਪਮ ਖੇਰ ਦੇ ਬਦਲੇ ਸੁਰ, ਮੋਦੀ ਸਰਕਾਰ ਦੀ ਅਲੋਚਨਾ ਕਰਨ ਤੋਂ ਬਾਅਦ ਕੀਤਾ ਨਵਾਂ ਟਵੀਟ

written by Rupinder Kaler | May 14, 2021

ਕੋਰੋਨਾ ਵਾਇਰਸ ਕਰਕੇ ਦੇਸ਼ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ ਹਨ ਉਹਨਾਂ ਨੂੰ ਲੈ ਕੇ ਬੀਤੇ ਦਿਨ ਅਨੁਪਮ ਖੇਰ ਨੇ ਮੋਦੀ ਸਰਕਾਰ ਦੀ ਆਲੋਚਨਾ ਕੀਤੀ ਪਰ ਹੁਣ ਉਹਨਾਂ ਦਾ ਇਹ ਬਿਆਨ ਬਦਲ ਗਿਆ ਹੈ । ਜਿਸ ਨੂੰ ਲੈ ਕੇ ਉਹਨਾਂ ਨੇ ਇੱਕ ਟਵੀਟ ਕੀਤਾ ਹੈ ।

ਹੋਰ ਪੜ੍ਹੋ :

ਅਦਾਕਾਰਾ ਸਾਰਾ ਅਲੀ ਖਾਨ ਨੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੀ ਈਦ ਦੀ ਮੁਬਾਰਕਬਾਦ

Pic Courtesy: Instagram

ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ‘ਗਲਤੀ ਉਹਨਾਂ ਤੋਂ ਹੀ ਹੁੰਦੀ ਹੈ, ਜਿਹੜੇ ਕੰਮ ਕਰਦੇ ਹਨ …ਨਿਕੰਮਿਆਂ ਦੀ ਜ਼ਿੰਦਗੀ ਤਾਂ ਦੂਜਿਆਂ ਦੀਆਂ ਬੁਰਾਈਆਂ ਲੱਭਣ ਤੇ ਹੀ ਗੁਜ਼ਰ ਜਾਂਦੀ ਹੈ’ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਮੋਦੀ ਸਰਕਾਰ ਦੀ ਆਲੋਚਨਾ ਕੀਤੀ ਸੀ ਅਤੇ ਕਿਹਾ ਸੀ ।

Anupam kher on Pulwama terror attack crpf blast Pic Courtesy: Instagram

ਕੋਰੋਨਾ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਦੇਸ਼ ਵਿੱਚ ਜੋ ਹੋ ਰਿਹਾ ਹੈ, ਉਸ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਣਾ ਸਹੀ ਹੈ। ਪਰ ਇੱਕ ਰਾਤ ਵਿੱਚ ਹੀ ਅਨੁਪਮ ਦੇ ਸੁਰ ਬਦਲ ਗਏ ਹਨ । ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਆਪਣਾ ਪ੍ਰਤੀਕਰਮ ਵੀ ਦੇ ਰਹੇ ਹਨ ।

You may also like