ਅਨੁਪਮ ਖੇਰ ਨੇ ਸ਼ੇਅਰ ਕੀਤੀ ‘ਦੇਸੀ ਹੈਰੀ ਪਾਟਰ’ ਦੀ ਵੀਡੀਓ

written by Rupinder Kaler | December 17, 2020

ਅਦਾਕਾਰ ਅਨੁਪਮ ਖੇਰ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹਨ । ਉਹ ਆਏ ਦਿਨ ਕੁਝ ਨਾ ਕੁਝ ਪੋਸਟ ਕਰਕੇ ਆਪਣੇ ਪ੍ਰਸ਼ੰਸਕਾਂ ਦਾ ਮੰਨੋਰੰਜਨ ਕਰਦੇ ਹਨ । ਉਹਨਾਂ ਦੀ ਮਾਂ ਤਾਂ ਪਹਿਲਾਂ ਹੀ ਸੋਸ਼ਲ ਮੀਡੀਆ ਤੇ ਸਟਾਰ ਬਣ ਗਈ ਹੈ । ਹੁਣ ਅਨੁਪਮ ਖੇਰ ਨੇ ਇੱਕ ਅਜਿਹੀ ਵੀਡੀਓ ਸ਼ੇਅਰ ਕੀਤੀ ਹੈ ਜਿਸ ਨੂੰ ਦੇਖ ਕੇ ਤੁਸੀਂ ਵੀ ਆਪਣੇ ਹਾਸੇ ਤੇ ਕਾਬੂ ਨਹੀਂ ਪਾ ਸਕੋਗੇ ।  ਹੋਰ ਪੜ੍ਹੋ :

Anupam Kher Provides The Next Update On His Mother’s Health. Read On ਹਰ ਕੋਈ ਇਸ ਵੀਡੀਓ ਨੂੰ ਸ਼ੇਅਰ ਕਰ ਰਿਹਾ ਹੈ । ਇਸ ਵੀਡੀਓ ਵਿੱਚ ਕੋਈ ਬੰਦਾ ਆਪਣੀ ਸਕੂਟੀ ਤੇ ਕਿਤੇ ਜਾ ਰਿਹਾ ਹੈ । ਹੈਰਾਨੀ ਦੀ ਗੱਲ ਇਹ ਹੈ ਕਿ ਉਹ ਇੱਕ ਝਾੜੂ ਤੇ ਉੱਪਰ ਬੈਠਿਆ ਹੈ । ਇਸ ਵੀਡੀਓ ਨੂੰ ਸ਼ੇਅਰ ਕਰਕੇ ਅਨੁਪਮ ਨੇ ਇਸ ਨੂੰ ਦੇਸੀ ਹੈਰੀ ਪਾਟਰ ਦੱਸਿਆ ਹੈ । anupam kher ਉੇਹਨਾਂ ਦੀ ਨਜ਼ਰ ਵਿੱਚ ਇਹ ਘੱਟ ਬਜਟ ਵਾਲਾ ਹੈਰੀ ਪਾਟਰ ਹੈ । ਜਦੋਂ ਤੋਂ ਇਹ ਵੀਡੀਓ ਵਾਇਰਲ ਹੋਇਆ ਹੈ ਉਦੋਂ ਤੋਂ ਇਸ ਤੇ ਅਜਿਹੇ ਕਮੈਂਟ ਹੋ ਰਹੇ ਹਨ ਕਿ ਜਿਨ੍ਹਾਂ ਨੂੰ ਪੜ੍ਹ ਕੇ ਹਰ ਕੋਈ ਹੱਸ ਹੱਸ ਪਾਗਲ ਹੋ ਜਾਏ । ਕਿਸੇ ਨੇ ਲਿਖਿਆ ਹੈ ਕਿ ਤੁਹਾਡੇ ਕਰਕੇ ਹੈਰੀ ਪਾਟਰ ਫੇਮਸ ਹੋ ਗਿਆ ।
 
View this post on Instagram
 

A post shared by Anupam Kher (@anupampkher)

0 Comments
0

You may also like