
ਅਨੁਪਮ ਖੇਰ ਅਤੇ ਕਿਰਨ ਖੇਰ ਦੇ ਬੇਟੇ ਸਿਕੰਦਰ ਖੇਰ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਪਾਈ ਹੈ ਜਿਸ ਨੂੰ ਲੈ ਕੇ ਉਹ ਕਾਫੀ ਚਰਚਾ ਵਿੱਚ ਹਨ । ਹਾਲ ਹੀ ਵਿੱਚ ਸਿਕੰਦਰ ਖੇਰ ਦੀਆਂ ਤਿੰਨ ਵੈੱਬ ਸੀਰੀਜ਼ 'ਆਰੀਆ' ਅਤੇ 'ਦ ਚਾਰਜਸ਼ੀਟ' ਰਿਲੀਜ਼ ਹੋਈਆਂ ਹਨ । ਜਿਨ੍ਹਾਂ ਨੂੰ ਲੈ ਕੇ ਉਹਨਾਂ ਦੇ ਕੰਮ ਦੀ ਕਾਫੀ ਤਾਰੀਫ ਹੋਈ ਹੈ । ਪਰ ਹੁਣ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਉਟ 'ਤੇ ਜੋ ਪੋਸਟ ਪਾਈ ਹੈ ਉਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ।
ਹੋਰ ਪੜ੍ਹੋ :
- ਅਦਾਕਾਰ ਰਿਤਿਕ ਰੌਸ਼ਨ ਨੇ ਫ਼ਿਲਮ ‘ਗੁਜ਼ਾਰਿਸ਼’ ਦੇ 10 ਸਾਲ ਪੂਰੇ ਹੋਣ ‘ਤੇ ਸਾਂਝਾ ਕੀਤਾ ਵੀਡੀਓ
- ਇਹ ਕੰਮ ਕਰਕੇ ਤੁਸ਼ਾਰ ਕਪੂਰ ਨੇ ਪੂਰੇ ਬਾਲੀਵੁੱਡ ਨੂੰ ਕਰ ਦਿੱਤਾ ਸੀ ਹੈਰਾਨ, ਜਨਮ ਦਿਨ ’ਤੇ ਜਾਣੋਂ ਖ਼ਾਸ ਗੱਲਾਂ

