Advertisment

ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਹੋ ਰਿਹਾ ਵਾਇਰਲ, ਵੀਡੀਓ ‘ਚ ਵਿਰਾਟ ਨੂੰ ਮਾਤ ਦਿੰਦੀ ਨਜ਼ਰ ਆਈ ਅਦਾਕਾਰਾ

author-image
By Shaminder
New Update
ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਹੋ ਰਿਹਾ ਵਾਇਰਲ, ਵੀਡੀਓ ‘ਚ ਵਿਰਾਟ ਨੂੰ ਮਾਤ ਦਿੰਦੀ ਨਜ਼ਰ ਆਈ ਅਦਾਕਾਰਾ
Advertisment
ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਦੋਵੇਂ ਕੋਰੋਨਾ ਕਾਲ ਦੌਰਾਨ ਕਵਿੱਜ਼ ਗੇਮ ਖੇਡਦੇ ਹੋਏ ਨਜ਼ਰ ਆ ਰਹੇ ਨੇ ।ਇੰਡੀਅਨ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦਾ ਵੀਡੀਓ ਸੋਸ਼ਲ ਮੀਡੀਆ ਖੂਬ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। https://www.instagram.com/p/CDxpg1KJxox/ ਇਸ ਕਵਿਜ਼ 'ਚ ਦੋਵੇਂ ਇਕ-ਦੂਜੇ ਨੂੰ ਸਵਾਲ ਕਰਦੇ ਹਨ ਤੇ ਅਨੁਸ਼ਕਾ ਵਲੋਂ ਤਕਰੀਬਨ ਹਰ ਸਵਾਲ ਦਾ ਜਵਾਬ ਸਹੀ ਆ ਰਿਹਾ ਹੈ। ਕਵਿਜ਼ ਦੇ ਨਾਲ ਦੋਹਾਂ ਨੇ ਰੈਪਿਡ ਫਾਇਰ ਰਾਉਂਡ ਵੀ ਖੇਡਿਆ, ਇਨ੍ਹਾਂ ਦੋਹਾਂ ਦੀ ਇਹ ਵੀਡੀਓ ਫੈਨਜ਼ ਨੂੰ ਖੂਬ ਪਸੰਦ ਆ ਰਹੀ ਹੈ ਤੇ ਫੈਨਜ਼ ਇਸ ਨੂੰ ਸ਼ੇਅਰ ਵੀ ਕਰ ਰਹੇ ਹਨ। https://www.instagram.com/tv/B1aazuuHEhx/ ਇਸ ਤੋਂ ਪਹਿਲਾ ਵਿਰਾਟ ਕੋਹਲੀ ਨੇ ਇੰਡੀਅਨ ਫੁੱਟਬਾਲ ਟੀਮ ਕਪਤਾਨ ਸੁਨੀਲ ਛੇਤਰੀ ਦੇ ਨਾਲ ਲਾਈਵ ਚੈਟ ਸੈਸ਼ਨ ਕੀਤਾ ਸੀ। ਸ਼ੋਅ ਦੇ ਸਮੇਂ ਦੋਹਾਂ ਨੇ ਬਹੁਤ ਮਜ਼ੇਦਾਰ ਗੱਲਾਂ ਸਾਂਝੀਆਂ ਕੀਤੀਆਂ ਸੀ।
Advertisment

Stay updated with the latest news headlines.

Follow us:
Advertisment
Advertisment
Latest Stories
Advertisment