ਅਨੁਸ਼ਕਾ ਸ਼ਰਮਾ ਸਟੇਡੀਅਮ ‘ਚ ਪਤੀ ਵਿਰਾਟ ਨੂੰ ਚੀਅਰ ਕਰਦੀ ਆਈ ਨਜ਼ਰ

Written by  Shaminder   |  October 27th 2020 02:53 PM  |  Updated: October 27th 2020 02:53 PM

ਅਨੁਸ਼ਕਾ ਸ਼ਰਮਾ ਸਟੇਡੀਅਮ ‘ਚ ਪਤੀ ਵਿਰਾਟ ਨੂੰ ਚੀਅਰ ਕਰਦੀ ਆਈ ਨਜ਼ਰ

ਅਨੁਸ਼ਕਾ ਸ਼ਰਮਾ ਏਨੀਂ ਦਿਨੀਂ ਆਪਣੇ ਪਤੀ ਵਿਰਾਟ ਕੋਹਲੀ ਦੇ ਨਾਲ ਦੁਬਈ ‘ਚ ਹੈ । ਇੰਡੀਅਨ ਪ੍ਰੀਮੀਅਰ ਲੀਗ ਦੇ ਮੈਚ ਦੌਰਾਨ ਉਹ ਪਤੀ ਦੀ ਹੌਸਲਾ ਅਫਜ਼ਾਈ ਕਰ ਰਹੀ ਸੀ । ਸਟੇਡੀਅਮ ‘ਚ ਲਾਲ ਰੰਗ ਦੀ ਡਰੈੱਸ ਪਾਈ ਹੋਈ ਉਹ ਕਾਫੀ ਖੁਸ਼ ਨਜ਼ਰ ਆਈ । ਇਸ ਦੌਰਾਨ ਉਹ ਬੇਬੀ ਬੰਪ ਫਲਾਂਟ ਕਰਦੀ ਦਿਖਾਈ ਦਿੱਤੀ ।

anushka anushka

ੳੇੁਨ੍ਹਾਂ ਦੇ ਚਿਹਰੇ ‘ਤੇ ਪ੍ਰੈਗਨੇਂਸੀ ਗਲੋ ਸਾਫ ਵਿਖਾਈ ਦੇ ਰਹੇ ਹਨ ।ਸਟੇਡੀਅਮ ‘ਚ ਅਨੁਸ਼ਕਾ ਖੜੇ ਹੋ ਕੇ ਤਾੜੀ ਵਜਾਉਂਦੀ ਹੋਈ ਨਜ਼ਰ ਆ ਰਹੀ ਹੈ ।ਉਹ ਪੂਰੇ ਆਤਮ-ਵਿਸ਼ਵਾਸ਼ ਨਾਲ ਭਰੀ ਹੋਈ ਨਜ਼ਰ ਆ ਰਹੀ ਹੈ ।

ਹੋਰ ਪੜ੍ਹੋ : ਅਨੁਸ਼ਕਾ, ਕਰੀਨਾ ਕਪੂਰ ਤੋਂ ਬਾਅਦ ਬਾਲੀਵੁੱਡ ਅਦਾਕਾਰਾ ਅੰਮ੍ਰਿਤਾ ਰਾਓ ਬਣਨ ਜਾ ਰਹੀ ਮਾਂ, ਅਦਾਕਾਰਾ ਨੇ ਸ਼ੇਅਰ ਕੀਤੀ ਗੁੱਡ ਨਿਊਜ਼

Anushka Sharma Anushka Sharma

ਇਸ ਦੇ ਨਾਲ ਉਨ੍ਹਾਂ ਦਾ ਵਜ਼ਨ ਵੀ ਵਧਿਆ ਹੋਇਆ ਨਜ਼ਰ ਆਏ । ਦੱਸ ਦਈਏ ਕਿ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਜਲਦ ਹੀ ਮਾਪੇ ਬਣਨ ਵਾਲੇ ਹਨ ।

anushka anushka

ਅਦਾਕਾਰਾ ਅਗਲੇ ਸਾਲ ਜਨਵਰੀ ‘ਚ ਬੱਚੇ ਨੂੰ ਜਨਮ ਦੇਵੇਗੀ।ਫਿਲਹਾਲ ਅਨੁਸ਼ਕਾ ਵਿਰਾਟ ਦੇ ਨਾਲ ਪੂਰਾ ਸਮਾਂ ਬਿਤਾ ਰਹੀ ਹੈ । ਦੁਬਈ ਤੋਂ ਹੁਣ ਤੱਕ ਉਨ੍ਹਾਂ ਦੀਆਂ ਕਈ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network