ਬਾਰਿਸ਼ ’ਚ ਇਸ ਅਦਾਕਾਰਾ ਨੇ ਰਵੀਨਾ ਟੰਡਨ ਤੇ ਐਸ਼ਵਰਿਆ ਦੇ ਗਾਣੇ ’ਤੇ ਕੀਤਾ ਡਾਂਸ, ਵੀਡੀਓ ਹੋ ਰਿਹਾ ਹੈ ਖੂਬ ਵਾਇਰਲ

written by Rupinder Kaler | July 23, 2020

ਅਦਾਕਾਰਾ ਅਰਚਨਾ ਗੁਪਤਾ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਹੈ । ਉਹਨਾਂ ਦੀ ਵੀਡੀਓ ਤੇ ਤਸਵੀਰਾਂ ਇੰਟਰਨੈੱਟ ਤੇ ਖੂਬ ਤਹਿਲਕਾ ਮਚਾਉਂਦੀਆਂ ਹਨ । ਇਸ ਸਮੇਂ ਦੇਸ਼ ਵਿੱਚ ਬਾਰਿਸ਼ ਦਾ ਮੌਸਮ ਹੈ ਤੇ ਅਰਚਨਾ ਗੁਪਤਾ ਇਸ ਮੌਸਮ ਦਾ ਖੂਬ ਮਜ਼ਾ ਲੈ ਰਹੀ ਹੈ । ਕਈ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਅਰਚਨਾ ਰੋਜ਼ ਬਾਰਿਸ਼ ਵਿੱਚ ਆਪਣੀਆਂ ਵੀਡੀਓ ਬਣਾ ਰਹੀ ਹੈ ਤੇ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰ ਰਹੀ ਹੈ । [embed]https://www.instagram.com/p/CC1DK15A36x/[/embed] ਇਹਨਾਂ ਵੀਡੀਓ ਵਿੱਚ ਅਰਚਨਾ ਕਦੇ ਤਾਲ ਫ਼ਿਲਮ ਦੇ ਗਾਣੇ ਤੇ ਡਾਂਸ ਕਰ ਰਹੀ ਹੈ ਤੇ ਕਦੇ ਰਵੀਨਾ ਟੰਡਨ ਦੇ ਗਾਣੇ ਟਿੱਪ ਟਿੱਪ ਬਰਸਾ ਪਾਣੀ ’ਤੇ ਡਾਂਸ ਕਰ ਰਹੀ ਹੈ । ਇਹਨਾਂ ਵੀਡੀਓ ਵਿੱਚ ਅਰਚਨਾ ਪੂਰੀ ਮਸਤੀ ਵਿੱਚ ਡਾਂਸ ਕਰ ਰਹੀ ਹੈ । ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਰਚਨਾ ਨੇ ਕਿਹਾ ਹੈ ‘ਬਾਰਿਸ਼ ਵਿੱਚ ਡਾਂਸ’ । https://www.instagram.com/p/CCqyPoaA2mT/ ਅਰਚਨਾ ਦੇ ਇਸ ਡਾਂਸ ਵੀਡੀਓ ਤੇ ਲੋਕ ਲਗਾਤਾਰ ਕਮੈਂਟ ਕਰ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਅਰਚਨਾ ਦੀ ਹਾਲ ਹੀ ਵਿੱਚ ਵੈੱਬ ਸੀਰੀਜ਼ ਪਵਾਇਜਨ ਰਿਲੀਜ਼ ਹੋਈ ਹੈ । https://www.instagram.com/p/CC3TUMLATEU/?utm_source=ig_embed&utm_campaign=embed_video_watch_again

0 Comments
0

You may also like