Advertisment

ਕਦੇ ਵਿਆਹ ਨਹੀਂ ਸੀ ਕਰਨਾ ਚਾਹੁੰਦੀ ਅਰਚਨਾ ਪੂਰਨ ਸਿੰਘ, ਪਹਿਲੀ ਮੁਲਾਕਾਤ ਵਿੱਚ ਹੀ ਹੋਣ ਵਾਲੇ ਪਤੀ ਨੇ ਕਰ ਦਿੱਤੀ ਸੀ ਇਹ ਬਦਤਮੀਜ਼ੀ

author-image
By Rupinder Kaler
New Update
ਕਦੇ ਵਿਆਹ ਨਹੀਂ ਸੀ ਕਰਨਾ ਚਾਹੁੰਦੀ ਅਰਚਨਾ ਪੂਰਨ ਸਿੰਘ, ਪਹਿਲੀ ਮੁਲਾਕਾਤ ਵਿੱਚ ਹੀ ਹੋਣ ਵਾਲੇ ਪਤੀ ਨੇ ਕਰ ਦਿੱਤੀ ਸੀ ਇਹ ਬਦਤਮੀਜ਼ੀ
Advertisment
ਅਰਚਨਾ ਪੂਰਨ ਸਿੰਘ ਦਾ ਜਨਮ ਦੇਹਰਾਦੂਨ ਵਿੱਚ ਹੋਇਆ ਸੀ । ਉਹਨਾਂ
Advertisment
ਨਸੀਰੂਦੀਨ ਸ਼ਾਹ ਦੀ ਫ਼ਿਲਮ ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ । ਵੈਸੇ ਅਰਚਨਾ ਨੂੰ ‘ਨਿਕਾਹ’ ਫ਼ਿਲਮ ਦੇ ਇੱਕ ਗਾਣੇ ਵਿੱਚ 10 ਸਕਿੰਟ ਲਈ ਦੇਖਿਆ ਗਿਆ ਸੀ । archana-puran-singh ਅਰਚਨਾ ਨੇ ਆਪਣੇ ਕਰੀਅਰ ਵਿੱਚ ਜ਼ਿਆਦਾਤਰ ਸਪੋਟਿੰਗ ਰੋਲ ਹੀ ਕੀਤੇ । ਇਸ ਦੇ ਬਾਵਜੂਦ ਉਹਨਾਂ ਨੇ ਅਦਾਕਾਰੀ ਦੇ ਖੇਤਰ ਵਿੱਚ ਖੂਬ ਨਾਂਅ ਚਮਕਾਇਆ । ਅਰਚਨਾ ਨੇ ਅਦਾਕਾਰ ਪਰਮੀਤ ਸੇਠੀ ਨਾਲ ਵਿਆਹ ਕੀਤਾ ਹੈ ।
Advertisment
ਪਰਮੀਤ ਅਰਚਨਾ ਦੇ ਦੂਸਰੇ ਪਤੀ ਹਨ ਤੇ ਦੋਹਾਂ ਦੀ ਲਵ ਸਟੋਰੀ ਕਾਫੀ ਦਿਲਚਸਪ ਰਹੀ ਹੈ । ਹਾਲਾਂ ਕਿ ਪਹਿਲਾ ਵਿਆਹ ਟੁੱਟਣ ਤੋਂ ਬਾਅਦ ਅਰਚਨਾ ਦਾ ਪਿਆਰ ਤੋਂ ਵਿਸ਼ਵਾਸ਼ ਉੱਠ ਗਿਆ ਸੀ । ਹੋਰ ਪੜ੍ਹੋ
Advertisment
archana-puran-singh ਪਰਮੀਤ ਸੇਠੀ ਨੂੰ ਅਰਚਨਾ ਨੂੰ ਦੇਖਦੇ ਹੀ ਪਿਆਰ ਹੋ ਗਿਆ ਸੀ । ਅਰਚਨਾ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਦੋਹਾਂ ਦੀ ਮੁਲਾਕਾਤ ਇੱਕ ਦੋਸਤ ਦੇ ਵਿਆਹ ਤੇ ਹੋਈ ਸੀ । ਅਰਚਨਾ ਇੱਕ ਮੈਗਜੀਨ ਲੈ ਕੇ ਬੈਠੀ ਹੋਈ ਸੀ ਅਚਾਨਕ ਪਰਮੀਤ ਨੇ ਇਹ ਮੈਗਜੀਨ ਉਹਨਾਂ ਤੋਂ ਖੋਹ ਲਿਆ । ਅਰਚਨਾ ਨੂੰ ਇਹ ਹਰਕਤ ਪਹਿਲਾਂ ਤਾਂ ਅਜ਼ੀਬ ਲੱਗੀ ਪਰ ਪਰਮੀਤ ਨੇ ਉਸੇ ਵੇਲੇ ਸੌਰੀ ਬੋਲ ਦਿੱਤੀ, ਅਰਚਨਾ ਨੂੰ ਵਧੀਆ ਲੱਗਿਆ ਤੇ ਦੋਵੇਂ ਦੋਸਤ ਬਣ ਗਏ । archana-puran-singh ਉਸ ਸਮੇਂ ਅਰਚਨਾ ਦਾ ਵਿਆਹ ਟੁੱਟ ਚੁੱਕਿਆ ਸੀ । ਉਸ ਨੇ ਮਨ ਬਣਾ ਲਿਆ ਸੀ ਕਿ ਉਹ ਕਦੇ ਵੀ ਵਿਆਹ ਨਹੀਂ ਕਰੇਗੀ । ਪਰ ਪਰਮੀਤ ਨੇ ਉਸ ਦਾ ਮਨ ਬਦਲ ਦਿੱਤਾ । ਦੋਵੇਂ 4 ਸਾਲ ਤੱਕ ਲਿਵ ਇਨ ਵਿੱਚ ਰਹੇ, ਇਸ ਤੋਂ ਬਾਅਦ ਦੋਹਾਂ ਨੇ 1992 ਵਿੱਚ ਵਿਆਹ ਕਰ ਲਿਆ । ਇਸ ਜੋੜੀ ਦੇ ਦੋ ਬੱਚੇ ਹਨ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment