Advertisment

ਬਾਦਸ਼ਾਹ ਤੇ ਕਰਣ ਔਜਲਾ ਹੋਏ ਇੱਕਠੇ, ਕੀ ਆਪਣੇ ਪ੍ਰਸ਼ੰਸਕਾਂ ਲਈ ਲੈ ਕੇ ਆ ਰਹੇ ਹਨ ਕੋਈ ਨਵਾਂ ਗਾਣਾ !

author-image
By Rupinder Kaler
New Update
ਬਾਦਸ਼ਾਹ ਤੇ ਕਰਣ ਔਜਲਾ ਹੋਏ ਇੱਕਠੇ, ਕੀ ਆਪਣੇ ਪ੍ਰਸ਼ੰਸਕਾਂ ਲਈ ਲੈ ਕੇ ਆ ਰਹੇ ਹਨ ਕੋਈ ਨਵਾਂ ਗਾਣਾ !
Advertisment
ਕਹਿੰਦੇ ਹਨ ਕਿ ਜਦੋਂ ਦੋ ਵੱਡੇ ਗਾਇਕ ਇੱਕਠੇ ਹੁੰਦੇ ਹਨ ਤਾਂ ਜ਼ਰੂਰ ਕੁਝ ਨਵਾਂ ਬਣਦਾ ਹੈ, ਜੀ ਹਾਂ ਪੰਜਾਬੀ ਗਾਇਕ ਕਰਣ ਔਜਲਾ ਤੇ ਰੈਪਰ ਬਾਦਸ਼ਾਹ ਆਪਣੇ ਪ੍ਰਸ਼ੰਸਕਾਂ ਲਈ ਕੁਝ ਨਵਾਂ ਲੈ ਕੇ ਆ ਰਹੇ ਹਨ । ਦਰਅਸਲ ਮਿਊਜ਼ਿਕ ਇੰਡਸਟਰੀ ਦੇ ਇਹਨਾਂ ਦੋਵਾਂ ਸਿਤਾਰਿਆਂ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ।
Advertisment
publive-image ਹੋਰ ਪੜ੍ਹੋ : ਕਿਸਾਨਾਂ ਦੇ ਧਰਨੇ ‘ਚ ਸ਼ਾਮਿਲ ਹੋਈ ਗਾਇਕਾ ਸਤਵਿੰਦਰ ਬਿੱਟੀ, ਤਸਵੀਰਾਂ ਕੀਤੀਆਂ ਸ਼ੇਅਰ ਕਈ ਬਿਮਾਰੀਆਂ ਨੂੰ ਦੂਰ ਰੱਖਦਾ ਹੈ ਕੇਸਰ, ਫਾਇਦੇ ਜਾਣਕੇ ਹੋ ਜਾਓਗੇ ਹੈਰਾਨ publive-image ਜਿਨ੍ਹਾਂ ਨੂੰ ਦੇਖ ਕੇ ਲਗਦਾ ਹੈ ਕਿ ਬਾਦਸ਼ਾਹ ਤੇ ਕਰਣ ਔਜਲਾ ਜ਼ਰੂਰ ਨਵਾਂ ਗਾਣਾ ਲੈ ਕੇ ਆ ਰਹੇ ਹਨ । ਭਾਵੇਂ ਦੋਹਾਂ ਨੇ ਤਸਵੀਰ ਦੇ ਕੈਪਸ਼ਨ 'ਚ ਕੁਝ ਨਹੀਂ ਲਿਖਿਆ ਪਰ ਜਿਸ ਹਿਸਾਬ ਨਾਲ ਦੋਵੇਂ ਇਕੱਠੇ ਹੋਏ ਹਨ, ਲੱਗਦਾ ਹੈ ਦੋਨਾਂ ਦਾ ਇਕੱਠਿਆਂ ਕੋਈ ਪ੍ਰੋਜੈਕਟ ਆਉਣ ਵਾਲਾ ਹੈ। publive-image ਇਹ ਮੁਲਾਕਾਤ ਇੱਕ ਵੱਡੇ ਕੋਲਾਬ੍ਰੇਸ਼ਨ ਦਾ ਹਿੰਟ ਹੋ ਸਕਦੀ ਹੈ। ਤੁਹਾਨੂੰ ਦੱਸ ਦਿੰਦੇ ਹਾ ਕਿ ਕਰਣ ਤੇ ਬਾਦਸ਼ਾਹ ਪਹਿਲੀ ਵਾਰ ਇੱਕ ਦੂਜੇ ਨੂੰ ਇਸ ਤਰ੍ਹਾਂ ਮਿਲੇ ਹਨ । ਬਾਦਸ਼ਾਹ ਕਰਣ ਔਜਲਾ ਦੇ ਵੱਡੇ ਫੈਨ ਹਨ। ਬਾਦਸ਼ਾਹ ਨੇ ਕਈ ਵਾਰ ਕਰਨ ਔਜਲਾ ਦੇ ਗਾਣੇ ਆਪਣੇ ਅਕਾਊਂਟ ਤੋਂ ਸ਼ੇਅਰ ਕੀਤੇ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment