Advertisment

ਕੀ ਰਣਬੀਰ ਕਪੂਰ ਤੇ ਆਲੀਆ ਕਰਵਾਉਣ ਜਾ ਰਹੇ ਹਨ ਮੰਗਣੀ !

author-image
By Rupinder Kaler
New Update
ਕੀ ਰਣਬੀਰ ਕਪੂਰ ਤੇ ਆਲੀਆ ਕਰਵਾਉਣ ਜਾ ਰਹੇ ਹਨ ਮੰਗਣੀ !
Advertisment
ਰਣਬੀਰ ਕਪੂਰ ਇਸ ਸਮੇਂ ਆਪਣੀ ਮਾਂ ਨੀਤੂ ਕਪੂਰ, ਗਰਲਫਰੈਂਡ ਆਲੀਆ ਭੱਟ ਤੇ ਭੈਣ ਰਿਧਿਮਾ ਕਪੂਰ ਨਾਲ ਜੈਪੁਰ ਦੀ ਟ੍ਰਿਪ 'ਤੇ ਹੈ । ਰਣਬੀਰ ਤੇ ਆਲੀਆ ਦੇ ਖ਼ਾਸ ਦੋਸਤ ਅਯਾਨ ਮੁਖਰਜੀ ਵੀ ਇਸ ਸਮੇਂ ਉਨ੍ਹਾਂ ਨਾਲ ਜੈਪੁਰ 'ਚ ਹੈ। ਇਸ ਸਭ ਨੂੰ ਲੈ ਕੇ ਇੱਕ ਚਰਚਾ ਵੀ ਸ਼ੁਰੂ ਹੋ ਗਈ ਹੈ । ਕੁਝ ਲੋਕਾਂ ਦਾ ਕਹਿਣਾ ਹੈ ਕਿ ਰਣਬੀਰ ਆਲੀਆ ਨਾਲ ਮੰਗਣੀ ਕਰਵਾਉਣ ਲਈ ਇੱਥੇ ਪਹੁੰਚੇ ਹਨ । publive-image ਹੋਰ ਪੜ੍ਹੋ :
Advertisment
ਵਿਆਹ ਦੌਰਾਨ ਅਧੂਰੀ ਰਹਿ ਗਈ ਇੱਛਾ ਨੂੰ ਅਦਾਕਾਰਾ ਸਨਾ ਖ਼ਾਨ ਨੇ ਹੁਣ ਕੀਤਾ ਪੂਰਾ ਸਰੀਰ ‘ਚ ਕੈਲਸ਼ੀਅਮ ਦੀ ਕਮੀ ਨੂੰ ਦੂਰ ਕਰਦੀਆਂ ਹਨ ਇਹ ਚੀਜ਼ਾਂ, ਹੱਡੀਆਂ ਹੋਣਗੀਆਂ ਮਜ਼ਬੂਤ  ਪਰ ਇਨ੍ਹਾਂ ਖ਼ਬਰਾਂ ਦੀ ਅਜੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੈ। ਪਰ ਇਸ ਸਭ ਦੇ ਚਲਦੇ ਰਣਬੀਰ ਦੇ ਅੰਕਲ ਰਣਧੀਰ ਕਪੂਰ ਦਾ ਇੱਕ ਬਿਆਨ ਸਾਹਮਣੇ ਆਇਆ ਹੈ । ਇੰਡੀਅਨ ਐਕਸਪ੍ਰੈੱਸ ਨਾਲ ਗੱਲ ਕਰਦਿਆਂ ਰਣਧੀਰ ਕਪੂਰ ਨੇ ਕਿਹਾ, 'ਨਹੀਂ ਇਹ ਬਿਲਕੁਲ ਸੱਚ ਨਹੀਂ ਹੈ... ਰਣਬੀਰ ਤੇ ਆਲੀਆ ਅੱਜ ਮੰਗਣੀ ਨਹੀਂ ਕਰ ਰਹੇ ਹਨ।
Advertisment
randhir ਜੇ ਅਜਿਹਾ ਹੁੰਦਾ  ਤਾਂ ਮੈਂ ਤੇ ਮੇਰਾ   ਪਰਿਵਾਰ ਵੀ ਉਨ੍ਹਾਂ ਨਾਲ ਹੁੰਦਾ। ਰਣਬੀਰ,   ਆਲੀਆ ਤੇ ਨੀਤੂ ਉੱਥੇ ਨਿਊ ਈਅਰ ਮਨਾਉਣ ਗਏ ਹਨ। ਦੋਵਾਂ ਦੀ ਮੰਗਣੀ ਦੀ ਖ਼ਬਰ ਝੂਠੀ ਹੈ।'
 
View this post on Instagram
 

A post shared by Manav Manglani (@manav.manglani)

Advertisment

Stay updated with the latest news headlines.

Follow us:
Advertisment
Advertisment
Latest Stories
Advertisment