ਅਰਜਨ ਢਿੱਲੋਂ ਦਾ ਨਵਾਂ ਗੀਤ My Fellas ਹੋਇਆ ਰਿਲੀਜ਼, ਨਿਮਰਤ ਖਹਿਰਾ ਨੇ ਇਸ ਤਰ੍ਹਾਂ ਕੀਤੀ ਤਾਰੀਫ

written by Shaminder | October 15, 2020

ਅਰਜਨ ਢਿੱਲੋਂ ਦਾ ਨਵਾਂ ਗੀਤ My Fellas ਰਿਲੀਜ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਖੁਦ ਅਰਜਨ ਢਿੱਲੋਂ ਵੱਲੋਂ ਲਿਖੇ ਗਏ ਹਨ ਅਤੇ ਸੰਗੀਤਬੱਧ ਵੀ ਉਨ੍ਹਾਂ ਨੇ ਖੁਦ ਹੀ ਕੀਤਾ ਹੈ । ਗੀਤ ਨੂੰ ਮਿਊਜ਼ਿਕ ਪ੍ਰੀਤ ਹੁੰਦਲ ਨੇ ਦਿੱਤਾ ਹੈ । ਇਸ ਗੀਤ ਨੂੰ ਨਿਮਰਤ ਖਹਿਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।

arjan dhillon arjan dhillon

ਇਸ ਗੀਤ ਨੂੰ ਸਾਂਝਾ ਕਰਦੇ ਹੋਏ ਨਿਮਰਤ ਖਹਿਰਾ ਨੇ ਲਿਖਿਆ ਕਿ ‘ਅਰਜਨ ਢਿੱਲੋਂ ਸਾਡੀ ਟੀਮ ਚੋਂ ਅਗਲਾ ਕਲਾਕਾਰ ਹੈ ਅਤੇ ਇਸ ਦੇ ਨਾਲ ਹੀ ਬਹੁਤ ਵਧੀਆ ਲਿਰਿਸਿਸਟ ਵੀ ਹੈ ।

ਹੋਰ ਪੜ੍ਹੋ : ਸ਼ੂਟਿੰਗ ਦੌਰਾਨ ਬਿੰਨੂ ਢਿੱਲੋਂ ਦੀ ਅਦਾਕਾਰਾ ਨੂੰ ਕੱਟਿਆ ਜਰਮਨ ਸ਼ੇਪਰਡ ਕੁੱਤੇ ਨੇ

Arjan Dhillon Arjan Dhillon

ਉਸ ਤੋਂ ਵੀ ਜ਼ਿਆਦਾ ਵਧੀਆ ਗਾਇਕ ਹੈ । ਬੈਕ ਟੂ ਬੈਕ ਗਾਣੇ ਆ ਰਹੇ ਆ ਪੱਕਾ ਤੁਹਾਨੂੰ ਵਧੀਆ ਲੱਗਣਗੇ।ਇਹ ਗਾਣਾ ਤੁਸੀਂ ਯੂਟਿਊਬ ‘ਤੇ ਵੀ ਸੁਣ ਸਕਦੇ ਹੋ ।

Arjan

Arjanਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਅਰਜਨ ਢਿੱਲੋਂ ਨੇ ਕਈ ਹਿੱਟ ਗੀਤ ਗਾਏ ਹਨ ਅਤੇ ਇਨ੍ਹਾਂ ਗੀਤਾਂ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ।

You may also like