Advertisment

ਅਸ਼ੋਕ ਚੱਕਰਧਾਰੀ ਵੱਲੋਂ ਬਣਾਏ ਮਿੱਟੀ ਦੇ ਇਸ ਦੀਵੇ ਦੀ ਵੱਧੀ ਮੰਗ, ਲਗਾਤਾਰ ਜਗ ਸਕਦਾ ਹੈ 40 ਘੰਟੇ

author-image
By Rupinder Kaler
New Update
ਅਸ਼ੋਕ ਚੱਕਰਧਾਰੀ ਵੱਲੋਂ ਬਣਾਏ ਮਿੱਟੀ ਦੇ ਇਸ ਦੀਵੇ ਦੀ ਵੱਧੀ ਮੰਗ, ਲਗਾਤਾਰ ਜਗ ਸਕਦਾ ਹੈ 40 ਘੰਟੇ
Advertisment
ਛੱਤੀਸਗੜ੍ਹ ਦੇ ਰਹਿਣ ਵਾਲੇ ਇੱਕ ਘੁਮਿਆਰ
Advertisment
ਅਸ਼ੋਕ ਚੱਕਰਧਾਰੀ ਨੇ ਮਿੱਟੀ ਦਾ ਅਜਿਹਾ ਦੀਵਾ ਬਣਾਇਆ ਹੈ ਜੋ 24 ਤੋਂ 40 ਘੰਟਿਆਂ ਤਕ ਲਗਾਤਾਰ ਜਗਦਾ ਰਹਿੰਦਾ ਹੈ ।ਅਸ਼ੋਕ ਦੀ ਇਸ ਉਪਲਬਧੀ ਨੂੰ ਦੇਖਦੇ ਹੋਏ ਉਸ ਨੂੰ ਨੈਸ਼ਨਲ ਮੈਰਿਟ ਐਵਾਰਡ ਨਾਲ ਸ਼ਲਾਘਾ ਪੱਤਰ ਵੀ ਦਿੱਤਾ ਗਿਆ ਹੈ। ਹੋਰ ਪੜ੍ਹੋ :-
Advertisment
publive-image ਤੁਹਾਨੂੰ ਦੱਸ ਦਿੰਦੇ ਹਾਂ ਕਿ ਅਸ਼ੋਕ ਚੱਕਰਧਾਰੀ ਪਿੱਛਲੇ ਕਈ ਸਾਲਾਂ ਤੋਂ ਮਿੱਟੀ ਦੇ ਭਾਂਡੇ ਬਨਾਉਂਦਾ ਆ ਰਿਹਾ ਹੈ । ਹਾਲ ਹੀ ਵਿੱਚ ਉਸਨੇ ਇੱਕ ਮਿੱਟੀ ਦਾ ਦੀਵਾ ਬਣਾਇਆ ਹੈ, ਜੋ 24 ਤੋਂ 40 ਘੰਟਿਆਂ ਲਈ ਲਗਾਤਾਰ ਬਲਦਾ ਹੈ। ਇਸ ਦੇ ਲਈ ਉਸਨੂੰ ਸਨਮਾਨਿਤ ਵੀ ਕੀਤਾ ਗਿਆ ਹੈ। ਉਸ ਦਾ ਕਹਿਣਾ ਹੈ ਕਿ ਉਸਨੇ 35 ਸਾਲ ਪਹਿਲਾਂ ਅਜਿਹਾ ਇੱਕ ਦੀਵਾ ਵੇਖਿਆ ਸੀ ਅਤੇ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਉਸਨੇ ਇਹ ਦੀਵਾ ਬਣਾਇਆ ਹੈ।
Advertisment
clay-lamp ਹੈਰਾਨੀ ਦੀ ਗੱਲ ਹੈ ਕਿ ਇਹ ਨਹੀਂ ਪਤਾ ਕਿ ਉਸਦਾ ਇਹ ਵੀਡੀਓ ਕਿਵੇਂ ਵਾਇਰਲ ਹੋਇਆ। ਹੁਣ ਲੋਕ ਕਾਰੀਗਰ ਅਸ਼ੋਕ ਚੱਕਰਧਾਰੀ ਨੂੰ ਫੋਨ ਕਰਕੇ ਦੀਵੇ ਦੀ ਮੰਗ ਕਰ ਰਹੇ ਹਨ। publive-image ਸ਼ਿਲਪਕਾਰ ਅਸ਼ੋਕ ਚੱਕਰਧਾਰੀ ਨੇ ਦੱਸਿਆ ਕਿ, “ਮੈਨੂੰ ਪਤਾ ਲੱਗਿਆ ਕਿ ਮੇਰਾ ਵੀਡੀਓ ਵਾਇਰਲ ਹੋ ਗਿਆ ਹੈ। ਜਿਸ ਕਾਰਨ ਲੋਕ ਮੈਨੂੰ ਫੋਨ ਰਹੇ ਹਨ। ਅਸੀਂ ਹਰ ਰੋਜ਼ 50-60 ਅਜਿਹੇ ਖਾਸ ਦੀਵੇ ਬਣਾ ਰਹੇ ਹਾਂ। ਜਿਸ ਦੀ ਕੀਮਤ 200 ਤੋਂ 250 ਰੁਪਏ ਰੱਖੀ ਗਈ ਹੈ।" https://twitter.com/AHindinews/status/1322203163827429376
Advertisment

Stay updated with the latest news headlines.

Follow us:
Advertisment
Advertisment
Latest Stories
Advertisment