Advertisment

ਕੋਰੋਨਾ ਮਹਾਮਾਰੀ ਵਿੱਚ ਇਹ ਕੰਮ ਕਰਕੇ ਲੋਕਾਂ ਲਈ ਮਿਸਾਲ ਬਣਿਆ ਦਿੱਲੀ ਪੁਲਿਸ ਦਾ ਏ.ਐੱਸ.ਆਈ

author-image
By Rupinder Kaler
New Update
ਕੋਰੋਨਾ ਮਹਾਮਾਰੀ ਵਿੱਚ ਇਹ ਕੰਮ ਕਰਕੇ ਲੋਕਾਂ ਲਈ ਮਿਸਾਲ ਬਣਿਆ ਦਿੱਲੀ ਪੁਲਿਸ ਦਾ ਏ.ਐੱਸ.ਆਈ
Advertisment
ਦੇਸ਼ ਕੋਰੋਨਾ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ, ਇਸ ਦੇ ਨਾਲ ਹੀ ਮੌਤ ਦਾ ਅੰਕੜਾ ਵੀ ਵੱਧ ਰਿਹਾ ਹੈ । ਅਜਿਹੇ ਹਲਾਤਾਂ ਵਿੱਚ ਜਿੱਥੇ ਲੋਕ ਆਪਣੇ ਘਰਾਂ ਵਿੱਚ ਰਹਿਣ ਲਈ ਮਜ਼ਬੂਰ ਹੋ ਰਹੇ ਹਨ ਉੱਥੇ ਕੁਝ ਲੋਕ ਇਨਸਾਨੀਅਤ ਦੀ ਮਿਸਾਲ ਕਾਇਮ ਕਰ ਰਹੇ ਹਨ । ਇਸ ਸਭ ਦੇ ਚਲਦੇ ਦਿੱਲੀ ਪੁਲਿਸ ਦਾ
Advertisment
ਏਐੱਸਆਈ ਆਪਣੇ ਕੰਮ ਕਰਕੇ ਸੁਰਖੀਆਂ ਵਿੱਚ ਹੈ । publive-image ਹੋਰ ਪੜ੍ਹੋ : publive-image Pic Courtesy: twitter ਇਸ ਵੀਡੀਓ ਨੂੰ ਆਈਪੀਐੱਸ ਅੰਕਿਤਾ ਸ਼ਰਮਾ ਨੇ ਸ਼ੇਅਰ ਕੀਤਾ ਹੈ । ਇਸ ਦੇ ਨਾਲ ਹੀ ਦਿੱਲੀ ਪੁਲਿਸ ਦੀ ਤਾਰੀਫ ਕੀਤੀ ਹੈ । ਰਾਕੇਸ਼ ਕੁਮਾਰ ਨਾਂਅ ਦਾ ਏਐੱਸਆਈ ਲੋਧੀ ਰੋਡ ਦੇ ਸ਼ਮਸ਼ਾਨ ਘਾਟ ਤੇ ਡਿਊਟੀ ਦੇ ਰਿਹਾ ਹੈ ।
Advertisment
publive-image Pic Courtesy: twitter ਰਾਕੇਸ਼ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਗੈਰ ਕੋਰੋਨਾ ਮਰੀਜ਼ਾਂ ਦੇ ਪਰਿਵਾਰਾਂ ਦੀ ਮਦਦ ਕਰ ਰਿਹਾ ਹੈ । ਰਾਕੇਸ਼ ਹੁਣ ਤੱਕ 1100 ਲਾਸ਼ਾਂ ਦਾ ਸਸਕਾਰ ਕਰ ਚੁੱਕਾ ਹੈ । ਇਸ ਕੰਮ ਵਿੱਚ ਕੋਈ ਰੁਕਾਵਟ ਨਾ ਆਵੇ ਰਾਕੇਸ਼ ਨੇ ਇਸ ਲਈ ਆਪਣੀ ਬੇਟੀ ਦਾ ਵਿਆਹ ਵੀ ਟਾਲ ਦਿੱਤਾ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment