Advertisment

ਖਤਰੇ ਵਿੱਚ ਹੈ ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ਼ ਦਾ ਪਿਆਰ, ਦੋਹਾਂ ਦੇ ਘਰ ਵਾਲਿਆਂ ਨੇ ਦਿੱਤਾ ਵੱਡਾ ਬਿਆਨ

author-image
By Rupinder Kaler
New Update
ਖਤਰੇ ਵਿੱਚ ਹੈ ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ਼ ਦਾ ਪਿਆਰ, ਦੋਹਾਂ ਦੇ ਘਰ ਵਾਲਿਆਂ ਨੇ ਦਿੱਤਾ ਵੱਡਾ ਬਿਆਨ
Advertisment
ਹਿਮਾਂਸ਼ੀ ਖੁਰਾਣਾ ਨੇ ਆਸਿਮ ਰਿਆਜ਼ ਦਾ ਪਿਆਰ ਕਬੂਲ ਕਰ ਲਿਆ। ਇਸ ਤੋਂ ਬਾਅਦ ਆਸਿਮ ਰਿਆਜ਼ ਦੇ ਪੈਰ ਜ਼ਮੀਨ 'ਤੇ ਨਹੀਂ ਟਿਕ ਰਹੇ, ਪਰ ਵਿਕਾਸ ਗੁਪਤਾ ਨੇ ਕਿਹਾ ਹੈ ਕਿ ਆਸਿਮ ਦੀ ਇਕ ਗਰਲਫਰੈਂਡ ਹੈ। ਉੱਥੇ ਹੀ ਆਸਿਮ ਦਾ ਕਹਿਣਾ ਹੈ ਕਿ ਅਜਿਹਾ ਕੁਝ ਨਹੀਂ ਹੈ। ਉਨ੍ਹਾਂ ਦੀ ਕੋਈ ਰਿਲੇਸ਼ਨਸ਼ਿਪ ਨਹੀਂ ਹੈ। ਆਸਿਮ ਦੀ ਰਿਊਮਰਡ ਗਰਲਫਰੈਂਡ ਸ਼ਰੂਤੀ ਤੁੱਲੀ ਨੇ ਕਿਹਾ ਹੈ ਕਿ ਉਹ ਸਿਰਫ਼ ਆਸਿਮ ਦੀ ਦੋਸਤ ਹੈ। https://www.instagram.com/p/B8GRWh3hAct/ ਖ਼ਬਰਾਂ ਦੀ ਮੰਨੀਏ ਤਾਂ ਹਿਮਾਂਸ਼ੀ ਤੇ ਆਸਿਮ ਦੇ ਪਿਆਰ ਦੁਸ਼ਮਣ ਉਸ ਦੇ ਘਰ ਵਾਲੇ ਵੀ ਹਨ ਕਿਉਂਕਿ ਆਸਿਮ ਦੇ ਭਰਾ ਉਮਰ ਤੇ ਉਨ੍ਹਾਂ ਦੇ ਪਿਤਾ ਅਹਿਮਦ ਚੌਧਰੀ ਹਿਮਾਂਸ਼ੀ ਦੇ ਖ਼ਿਲਾਫ਼ ਹਨ। ਉਹ ਨਹੀਂ ਚਾਹੁੰਦੇ ਕਿ ਆਸਿਮ ਹਿਮਾਂਸ਼ੀ ਨਾਲ ਕੋਈ ਕੰਟੈਕਟ ਵੀ ਰੱਖਣ ਯਾਨੀ ਆਸਿਮ ਤੇ ਹਿਮਾਂਸ਼ੀ ਦੇ ਪਿਆਰ ਦੇ ਦੁਸ਼ਮਣ ਹਰ ਪਾਸੇ ਹਨ । https://www.instagram.com/p/B73JeseBUdo/ ਤੁਹਾਨੂੰ ਦੱਸ ਦਿੰਦੇ ਹਾਂ ਕਿ ਹਿਮਾਂਸ਼ੀ ਤੇ ਆਸਿਮ ਦੇ ਪਿਆਰ ਦੇ ਚਰਚੇ ਹਰ ਪਾਸੇ ਹਨ । ਇਸ ਕਰਕੇ ਦੋਵੇਂ ਕਾਫੀ ਸੁਰਖੀਆਂ ਬਟੋਰ ਰਹੇ ਹਨ । ਪਰ ਹੁਣ ਦੇਖਣਾ ਇਹ ਹੋਵੇਗਾ ਕਿ ਇਹ ਸਭ ਕੁਝ ਸੁਰਖੀਆਂ ਲਈ ਹੋ ਰਿਹਾ ਹੈ ਜਾਂ ਫਿਰ ਅਸਲ ਵਿੱਚ ਇਹ ਜੋੜੀ ਆਪਣੇ ਰਿਲੇਸ਼ਨ ਨੂੰ ਲੈ ਕੇ ਅੱਗੇ ਵੱਧਣਾ ਚਾਹੁੰਦੀ ਹੈ । https://www.instagram.com/p/B7lpjkqhA0v/
Advertisment

Stay updated with the latest news headlines.

Follow us:
Advertisment
Advertisment
Latest Stories
Advertisment