Advertisment

ਹਿਮਾਂਸ਼ੀ ਖੁਰਾਣਾ ਨੂੰ ਆਸਿਮ ਰਿਆਜ਼ ਨੇ ਜਨਮ ਦਿਨ ’ਤੇ ਕੁਝ ਇਸ ਤਰ੍ਹਾਂ ਦਿੱਤੀ ਵਧਾਈ

author-image
By Rupinder Kaler
New Update
ਹਿਮਾਂਸ਼ੀ ਖੁਰਾਣਾ ਨੂੰ ਆਸਿਮ ਰਿਆਜ਼ ਨੇ ਜਨਮ ਦਿਨ ’ਤੇ ਕੁਝ ਇਸ ਤਰ੍ਹਾਂ ਦਿੱਤੀ ਵਧਾਈ
Advertisment
ਹਿਮਾਂਸ਼ੀ ਖੁਰਾਣਾ ਅਤੇ ਆਸਿਮ ਰਿਆਜ਼ ਦੀ ਦੋਸਤੀ ਬਰਕਰਾਰ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਦੋਹਾਂ ਨੇ ਇੱਕਠਿਆਂ ਰਿਆਲਟੀ ਸ਼ੋਅ ਵਿੱਚ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ। ਬਾਹਰ ਆਉਣ ਤੋਂ ਬਾਅਦ ਆਸਿਮ ਰਿਆਜ਼ -ਹਿਮਾਂਸ਼ੀ ਨੇ ਮਿਲ ਕੇ ਮਿਊਜ਼ਿਕ ਵੀਡੀਓ ਵੀ ਸ਼ੂਟ ਕੀਤੇ ਹਨ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਦੋਵੇਂ ਇਕ ਦੂਜੇ ਨਾਲ ਫੋਟੋਆਂ ਅਤੇ ਵੀਡੀਓ ਸ਼ੇਅਰ ਕਰਦੇ ਹਨ। ਹੋਰ ਪੜ੍ਹੋ :
Advertisment
asim ਇਸ ਸਭ ਦੇ ਚਲਦੇ ਬੀਤੇ ਦਿਨ ਹਿਮਾਂਸ਼ੀ ਖੁਰਾਣਾ ਦੇ ਜਨਮਦਿਨ 'ਤੇ ਆਸਿਮ ਨੇ ਹਿਮਾਂਸ਼ੀ ਨੂੰ ਬਹੁਤ ਖਾਸ ਤਰੀਕੇ ਨਾਲ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਸ ਨੇ ਹਿਮਾਂਸ਼ੀ ਲਈ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਪੋਸਟ ਵੀ ਸ਼ੇਅਰ ਕੀਤੀ ਹੈ। ਆਸਿਮ ਰਿਆਜ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਬਹੁਤ ਵਧੀਆ ਫੋਟੋ ਸ਼ੇਅਰ ਕੀਤੀ ਹੈ। ਇਸ ਫੋਟੋ ਵਿਚ ਆਸਿਮ ਹਿਮਾਂਸ਼ੀ ਦੇ ਨਾਲ ਖੜੇ ਹਨ ਅਤੇ ਪੋਜ਼ ਦਿੰਦੇ ਦਿਖਾਈ ਦੇ ਰਹੇ ਹਨ। ਫੋਟੋ ਵਿੱਚ ਜਿੱਥੇ ਆਸਿਮ ਸੂਟ-ਬੂਟ ਵਿੱਚ ਦਿਖਾਈ ਦੇ ਰਹੇ ਹਨ। Himanshi Khurana And Asim Riaz Comes Together With New Song Project ਦੂਜੇ ਪਾਸੇ, ਹਿਮਾਂਸ਼ੀ ਵੀ ਬਲੈਕ ਗਾਊਨ 'ਚ ਕਾਫੀ ਖੂਬਸੂਰਤ ਦਿਖ ਰਹੀ ਹੈ। ਫੋਟੋ ਵਿਚ ਆਸਿਮ ਅਤੇ ਹਿਮਾਂਸ਼ੀ ਦੇ ਪਿੱਛੇ ਦਿਲ ਦੇ ਗੁਬਾਰਿਆਂ ਅਤੇ ਲਾਈਟਾਂ ਨਾਲ ਸਜਾਵਟ ਦਿਖ ਰਹੀ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ ਕਿ ਆਸਿਮ ਨੇ ਹਿਮਾਂਸ਼ੀ ਨੂੰ ਇਸ ਅੰਦਾਜ਼ ਵਿਚ ਸਰਪ੍ਰਾਈਜ਼ ਦਿੱਤਾ ਹੈ। Asim Riaz Shared Photo With Himanshi Khurana Write ਇਸ ਫੋਟੋ ਨੇ ਹਿਮਾਂਸ਼ੀ ਦੇ 29 ਵੇਂ ਜਨਮਦਿਨ ਨੂੰ ਬਹੁਤ ਖਾਸ ਬਣਾ ਦਿੱਤਾ। ਇਸ ਫੋਟੋ ਨੂੰ ਸਾਂਝਾ ਕਰਦੇ ਸਮੇਂ ਆਸਿਮ ਨੇ ਹਿਮਾਂਸ਼ੀ ਦੇ ਜਨਮਦਿਨ ਨੂੰ ਸਾਦਗੀ ਭਰੇ ਲਹਿਜੇ ਵਿਚ ਵਧਾਈ ਦਿੱਤੀ ਹੈ। ਅਸੀਮ ਨੇ ਕੈਪਸ਼ਨ 'ਚ ਲਿਖਿਆ-' ਹੈਪੀ ਬਰਥਡੇ ਹਿਮਾਂਸ਼ੀ .. '  
Advertisment

Stay updated with the latest news headlines.

Follow us:
Advertisment
Advertisment
Latest Stories
Advertisment