Advertisment

ਆਸਿਮ ਰਿਆਜ਼ ਦੀਆਂ ਤਸਵੀਰਾਂ ’ਤੇ ਹਿਮਾਂਸ਼ੀ ਖੁਰਾਣਾ ਇਸ ਤਰ੍ਹਾਂ ਦੇ ਕਰਦੀ ਹੈ ਕਮੈਂਟ….!

author-image
By Rupinder Kaler
New Update
ਆਸਿਮ ਰਿਆਜ਼ ਦੀਆਂ ਤਸਵੀਰਾਂ ’ਤੇ ਹਿਮਾਂਸ਼ੀ ਖੁਰਾਣਾ ਇਸ ਤਰ੍ਹਾਂ ਦੇ ਕਰਦੀ ਹੈ ਕਮੈਂਟ….!
Advertisment
ਟੀਵੀ ਦੇ ਇੱਕ ਰਿਆਲਟੀ ਸ਼ੋਅ ਵਿੱਚ ਪੰਜਾਬੀ ਮਾਡਲ ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ਼ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਗਿਆ ਹੈ । ਇਸ ਸ਼ੋਅ ਦੇ ਖਤਮ ਹੋਣ ਤੋਂ ਬਾਅਦ ਇਹ ਜੋੜੀ ਹਾਲੇ ਵੀ ਸੁਰਖੀਆਂ ਵਿੱਚ ਬਣੀ ਹੋਈ ਹੈ । ਗੱਲ ਆਸਿਮ ਰਿਆਜ਼ ਦੀ ਕਰੀਏ ਤਾਂ ਹਾਲ ਹੀ ਵਿੱਚ ਉਸ ਨੇ ਆਪਣੇ ਇੰਸਟਾਗ੍ਰਾਮ ’ਤੇ ਇੱਕ ਪੋਸਟ ਸ਼ੇਅਰ ਕੀਤੀ ਹੈ । https://www.instagram.com/p/B83n95dpmi8/ ਇਸ ਪੋਸਟ ਵਿੱਚ ਆਸਿਮ ਨੇ ਤਿੰਨ ਤਸਵੀਰਾਂ ਸ਼ੇਅਰ ਕੀਤੀਆਂ ਹਨ । ਇਹਨਾਂ ਤਿੰਨਾਂ ਤਸਵੀਰਾਂ ਵਿੱਚ ਆਸਿਮ ਵੱਖ ਵੱਖ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ । ਇਹਨਾਂ ਤਸਵੀਰਾਂ ਵਿੱਚ ਉਹ ਆਪਣੇ ਮਸਲ ਦਿਖਾਉਂਦੇ ਹੋਏ ਨਜ਼ਰ ਆ ਰਹੇ ਹਨ । ਇਹਨਾਂ ਤਸਵੀਰਾਂ ਨੂੰ ਦੇਖ ਕੇ ਹਿਮਾਂਸ਼ੀ ਖੁਰਾਣਾ ਆਪਣੇ ਆਪ ਨੂੰ ਕੁਝ ਕਹਿਣ ਤੋਂ ਰੋਕ ਨਹੀਂ ਸਕੀ, ਤੇ ਇਹਨਾਂ ਤਸਵੀਰਾਂ ਤੇ ਉਸ ਨੇ ਕਮੈਂਟ ਕਰਦੇ ਹੋਏ ਕਿਹਾ ‘ਪੰਪਕੀਨ’ । publive-image ਤੁਹਾਨੂੰ ਦੱਸ ਦਿੰਦੇ ਹਾਂ ਕਿ ਆਸਿਮ ਰਿਆਜ਼ ਇੱਕ ਰਿਆਲਟੀ ਸ਼ੋਅ ਦੌਰਾਨ ਹਿਮਾਂਸ਼ੀ ਖੁਰਾਣਾ ਦੇ ਦੀਵਾਨੇ ਹੋ ਗਏ ਸਨ । ਸ਼ੋਅ ਵਿੱਚ ਆਸਿਮ ਨੇ ਕਈ ਵਾਰ ਹਿਮਾਂਸ਼ੀ ਨੂੰ ਆਪਣੇ ਦਿਲ ਦੀ ਗੱਲ ਵੀ ਸ਼ੇਅਰ ਕੀਤੀ ਸੀ । https://www.instagram.com/p/B8j6m2qhMMt/
Advertisment

Stay updated with the latest news headlines.

Follow us:
Advertisment
Advertisment
Latest Stories
Advertisment