ਆਸਿਮ ਤੇ ਹਿਮਾਂਸ਼ੀ ਖੁਰਾਣਾ ਦੀ ਨਿੱਜੀ ਗੱਲ-ਬਾਤ ਨੇ ਆਸਿਮ ਦੇ ਭਰਾ ਦੀ ਉਡਾਈ ਨੀਂਦ, ਇਸ ਤਰ੍ਹਾਂ ਦੀ ਹੋਈ ਗੱਲਬਾਤ

Written by  Rupinder Kaler   |  February 06th 2020 05:40 PM  |  Updated: February 06th 2020 05:40 PM

ਆਸਿਮ ਤੇ ਹਿਮਾਂਸ਼ੀ ਖੁਰਾਣਾ ਦੀ ਨਿੱਜੀ ਗੱਲ-ਬਾਤ ਨੇ ਆਸਿਮ ਦੇ ਭਰਾ ਦੀ ਉਡਾਈ ਨੀਂਦ, ਇਸ ਤਰ੍ਹਾਂ ਦੀ ਹੋਈ ਗੱਲਬਾਤ

ਆਸਿਮ ਰਿਆਜ਼ ਦਾ ਪਰਿਵਾਰ ਹਿਮਾਂਸ਼ੀ ਖੁਰਾਣਾ ਨੂੰ ਪਸੰਦ ਨਹੀਂ ਕਰਦਾ ਇਹਨਾਂ ਖ਼ਬਰਾਂ ਤੇ ਹਿਮਾਂਸ਼ੀ ਖੁਰਾਣਾ ਦੀ ਮੈਨੇਜ਼ਰ ਨੇ ਮੋਹਰ ਲਗਾ ਦਿੱਤੀ ਹੈ । ਇਸ ਸਭ ਦੇ ਚਲਦੇ ਹੁਣ ਆਸਿਮ ਦੇ ਪਰਿਵਾਰ ਨੇ ਹਿਮਾਂਸ਼ੀ ਤੇ ਆਸਿਮ ਨੂੰ ਲੈ ਕੇ ਨਵਾਂ ਖੁਲਾਸਾ ਕੀਤਾ ਹੈ ।ਦੱਸਿਆ ਜਾ ਰਿਹਾ ਹੈ ਕਿ ਇੱਕ ਰਿਆਲਟੀ ਸ਼ੋਅ ਦੌਰਾਨ ਦੌਰਾਨ ਹਿਮਾਂਸ਼ੀ ਤੇ ਆਸਿਮ ਰਿਆਜ਼ ਦੀ ਨਿੱਜੀ ਗੱਲਬਾਤ ਹੋਈ ਸੀ, ਇਹ ਗੱਲਬਾਤ ਦਰਸ਼ਕਾਂ ਤਕ ਨਹੀਂ ਪਹੁੰਚੀ।

https://www.instagram.com/p/B8DyjfeB6mZ/

ਸਪਾਟਬੁਆਏ ਦੀ ਰਿਪੋਰਟ ਅਨੁਸਾਰ ਇਸ ਗੱਲਬਾਤ 'ਚ ਆਸਿਮ ਰਿਆਜ਼ ਨੇ ਹਿਮਾਂਸ਼ੀ ਨੂੰ ਕਿਹਾ ਸੀ ਕਿ ਉਹ ਵਾਅਦਾ ਕਰਦੇ ਹਨ ਕਿ ਉਹ ਹਿਮਾਂਸ਼ੀ ਦੇ ਨਾਲ ਰਹਿਣਗੇ, ਚਾਹੇ ਉਨ੍ਹਾਂ ਦੇ ਭਰਾ ਜਾਂ ਪਿਤਾ ਪਸੰਦ ਕਰਨ ਜਾਂ ਨਾ। ਇਨ੍ਹਾਂ ਹੀ ਨਹੀਂ ਆਸਿਮ ਰਿਆਜ਼ ਨੇ ਹਿਮਾਂਸ਼ੀ ਨਾਲ ਆਪਣੇ ਪਰਿਵਾਰ ਤੇ ਇੰਟੈਨਸ਼ਨ ਦੇ ਬਾਰੇ 'ਚ ਢੇਰ ਸਾਰੀਆਂ ਗੱਲਾਂ ਕੀਤੀਆਂ।

https://www.instagram.com/p/B7_9wl1BFHp/

ਖ਼ਬਰਾਂ ਮੁਤਾਬਿਕ ਆਸਿਮ ਰਿਆਜ਼ ਨੇ ਹੋਰ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਿਹੜੀਆਂ ਕਿ ਬਾਹਰ ਨਹੀਂ ਆਈਆਂ ।ਆਸਿਮ ਨੇ ਹਿਮਾਂਸ਼ੀ ਨੂੰ ਕਿਹਾ ਹੈ ਕਿ ਉਨ੍ਹਾਂ ਦੇ ਭਰਾ ਉਮਰ ਰਿਆਜ਼ ਉਨ੍ਹਾਂ ਦੀ ਜ਼ਿੰਦਗੀ, ਇੱਥੋਂ ਤਕ ਕਿ ਲਵ ਲਾਈਫ 'ਚ ਵੀ ਦਖਲ ਦਿੰਦੇ ਹਨ।

https://www.instagram.com/p/B76QgTkhDs9/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network