ਹਿਮਾਂਸ਼ੀ ਖੁਰਾਣਾ ਤੇ ਆਸਿਮ ਦਾ ਹੋਇਆ ਵਿਆਹ…! ਸੋਸ਼ਲ ਮੀਡੀਆ ’ਤੇ ਤਸਵੀਰਾਂ ਹੋ ਰਹੀਆਂ ਹਨ ਵਾਇਰਲ

Written by  Rupinder Kaler   |  January 31st 2020 10:43 AM  |  Updated: January 31st 2020 10:43 AM

ਹਿਮਾਂਸ਼ੀ ਖੁਰਾਣਾ ਤੇ ਆਸਿਮ ਦਾ ਹੋਇਆ ਵਿਆਹ…! ਸੋਸ਼ਲ ਮੀਡੀਆ ’ਤੇ ਤਸਵੀਰਾਂ ਹੋ ਰਹੀਆਂ ਹਨ ਵਾਇਰਲ

ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ਼ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਹਿਮਾਂਸ਼ੀ ਖੁਰਾਣਾ ਨੇ ਆਸਿਮ ਲਈ ਆਪਣੇ ਬੁਆਏਫ੍ਰੈਂਡ ਨਾਲੋਂ ਆਪਣਾ 9 ਸਾਲ ਪੁਰਾਣਾ ਰਿਸ਼ਤਾ ਤੋੜ ਲਿਆ ਹੈ । ਇਸ ਸਭ ਦੇ ਚਲਦੇ ਇਹ ਜੋੜੀ ਇੱਕ ਵਾਰ ਫਿਰ ਇੱਕ ਰਿਆਲਟੀ ਸ਼ੋਅ ਵਿੱਚ ਇੱਕਠੀ ਹੋਈ ਹੈ । ਇਸ ਜੋੜੀ ਦਾ ਇੱਕ ਦੂਜੇ ਪ੍ਰਤੀ ਪਿਆਰ ਵੱਧਦਾ ਹੀ ਜਾ ਰਿਹਾ ਹੈ ਕਿਉਂਕਿ ਆਸਿਮ ਨੇ ਹਿਮਾਂਸ਼ੀ ਨੂੰ ਵਿਆਹ ਲਈ ਪ੍ਰਪੋਜ ਕੀਤਾ ਸੀ ।

https://www.instagram.com/p/B76QgTkhDs9/

ਹਿਮਾਂਸ਼ੀ ਨੇ ਆਸਿਮ ਦਾ ਪ੍ਰਪੋਜਲ ਸਵੀਕਾਰ ਵੀ ਕਰ ਲਿਆ ਹੈ । ਇਸ ਸਭ ਦੇ ਚਲਦੇ ਸੋਸ਼ਲ ਮੀਡੀਆ ਤੇ ਹਿਮਾਂਸ਼ੀ ਖੁਰਾਣਾ ਤੇ ਆਸਿਮ ਦੇ ਵਿਆਹ ਦੀਆਂ ਤਸਵੀਰਾਂ ਵਾਇਰਲ ਹੋ ਰਹੀਆ ਹਨ । ਇਹਨਾਂ ਤਸਵੀਰਾਂ ਤੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਹੋ ਰਹੇ ਹਨ । ਹਰ ਪਾਸੇ ਇਹਨਾਂ ਤਸਵੀਰਾਂ ਦੇ ਹੀ ਚਰਚੇ ਹਨ ।

https://www.instagram.com/p/B73LwzWHNvC/?utm_source=ig_embed

ਤਸਵੀਰਾਂ ਵਿੱਚ ਹਿਮਾਂਸ਼ੀ ਤੇ ਆਸਿਮ ਹਿੰਦੂ ਰੀਤੀ ਰਿਵਾਜ਼ਾਂ ਦੇ ਨਾਲ ਵਿਆਹ ਦੇ ਬੰਧਨ ਵਿੱਚ ਬੱਝਦੇ ਨਜ਼ਰ ਆ ਰਹੇ ਹਨ । ਪਰ ਇਹਨਾਂ ਤਸਵੀਰਾਂ ਦੀ ਸਚਾਈ ਕੁਝ ਹੋਰ ਹੈ । ਦਰਅਸਲ ਇਹਨਾਂ ਤਸਵੀਰਾਂ ਦੀ ਸਚਾਈ ਕੁਝ ਹੋਰ ਹੈ । ਹਿਮਾਂਸ਼ੀ ਤੇ ਆਸਿਮ ਦੀਆਂ ਇਹ ਤਸਵੀਰਾਂ ਬਿਲਕੁੱਲ ਫੇਕ ਹੈ, ਇਹਨਾਂ ਤਸਵੀਰਾਂ ਨੂੰ ਕੁਝ ਪ੍ਰਸ਼ੰਸਕਾਂ ਵੱਲੋਂ ਆਡਿਟ ਕਰਕੇ ਵਾਇਰਲ ਕੀਤਾ ਜਾ ਰਿਹਾ ਹੈ ।

https://www.instagram.com/p/B73JeseBUdo/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network