ਸ਼ਹਿਨਾਜ਼ ਗਿੱਲ ਦੀ ਇੱਕ ਵਾਰ ਫਿਰ ਹੋਈ ਝੜਪ, ਵੀਡੀਓ ਵਾਇਰਲ

written by Rupinder Kaler | November 26, 2019

ਪੰਜਾਬੀ ਮਾਡਲ ਤੇ ਅਦਾਕਾਰਾ ਸ਼ਹਿਨਾਜ਼ ਗਿੱਲ ਲਗਾਤਾਰ ਸੁਰਖੀਆਂ ਵਿੱਚ ਬਣੀ ਹੋਈ ਹੈ । ਇਹਨਾਂ ਸੁਰਖੀਆਂ ਵਿੱਚ ਬਣੇ ਰਹਿਣ ਦਾ ਕਾਰਨ ਸ਼ਹਿਨਾਜ਼ ਦੀਆਂ ਲੜਾਈਆਂ ਹਨ, ਜਿਹੜੀਆਂ ਕਿ ਏਨੀਂ ਦਿਨੀਂ ਇੱਕ ਰਿਆਲਟੀ ਸ਼ੋਅ ਵਿੱਚ ਦੇਖਣ ਨੂੰ ਮਿਲ ਰਹੀਆਂ ਹਨ । ਇਸ ਸ਼ੋਅ ਵਿੱਚ ਸ਼ਹਿਨਾਜ਼ ਅਸੀਮ ਨਾਲ ਖਹਿਬੜਦੀ ਨਜ਼ਰ ਆਈ ਹੈ । ਇਸ ਲੜਾਈ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ।

https://www.instagram.com/p/B5UaSEYAC6R/?utm_source=ig_web_copy_link

ਦਰਅਸਲ ਇਸ ਸ਼ੋਅ ਵਿੱਚ ਇੱਕ ਟਾਸਕ ਦਿੱਤਾ ਗਿਆ ਹੈ । ਜਿਸ ਵਿੱਚ ਸ਼ਹਿਨਾਜ਼ ਗਿੱਲ ਸਭ ਦੀ ਅਧਿਆਪਕਾ ਤੇ ਬਾਲੀ ਉਸ ਦੇ ਵਿਦਿਆਰਥੀ ਬਣੇ ਹਨ । ਇਸ ਦੌਰਾਨ ਸ਼ਹਿਨਾਜ਼ ਕੁਝ ਸ਼ਰਾਰਤਾਂ ਕਰਦੀ ਹੈ ।

https://www.instagram.com/p/B5TGesiBHGf/?utm_source=ig_embed

ਕੁਝ ਗੱਲਾਂ ਕਰਕੇ ਅਸੀਮ ਨੂੰ ਕਾਫੀ ਗੁੱਸਾ ਚੜ੍ਹ ਜਾਂਦਾ ਹੈ । ਸ਼ਹਿਨਾਜ਼ ਅਸੀਮ ਨੂੰ ਕੁਝ ਗੱਲਾਂ ਨੂੰ ਲੈ ਕੇ ਟਾਰਗੇਟ ਕਰਦੀ ਹੈ ਤੇ ਅਸੀਮ ਨੂੰ ਗੁੱਸਾ ਚੜ੍ਹ ਜਾਂਦਾ ਹੈ, ਇਸ ਤੋਂ ਬਾਅਦ ਦੋਹਾਂ ਵਿੱਚ ਜਮ ਕੇ ਝੜਪ ਹੁੰਦੀ ਹੈ ।

0 Comments
0

You may also like