Advertisment
author image

Shaminder

By Shaminder

She often shares videos with her husband on social media. Now she has shared a video with her husband. ਉਹ ਸੋਸ਼ਲ ਮੀਡੀਆ ‘ਤੇ ਆਪਣੇ ਪਤੀ ਦੇ ਨਾਲ ਅਕਸਰ ਵੀਡੀਓਜ਼ ਸਾਂਝੇ ਕਰਦੀ ਰਹਿੰਦੀ ਹੈ । ਹੁਣ ਉਸ ਨੇ ਆਪਣੇ ਪਤੀ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ ।

By Shaminder

Ravneet Grewal has shared a picture with youngest son Gurbaaz Grewal. Gurbaaz is looking very cute in this picture.ਰਵਨੀਤ ਗਰੇਵਾਲ ਨੇ ਆਪਣੇ ਸਭ ਤੋਂ ਛੋਟੇ ਪੁੱਤਰ ਗੁਰਬਾਜ਼ ਗਰੇਵਾਲ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਗੁਰਬਾਜ਼ ਬਹੁਤ ਹੀ ਪਿਆਰਾ ਲੱਗ ਰਿਹਾ ਹੈ ।

By Shaminder

Today is the birthday of singer Sukhwinder Sukhi's son and daughter. On this occasion, the singer has congratulated his son Akem Grewal and daughter Chahat Grewal on his Instagram account.| ਗਾਇਕ ਸੁਖਵਿੰਦਰ ਸੁੱਖੀ ਦੇ ਬੇਟੇ ਅਤੇ ਬੇਟੀ ਦਾ ਅੱਜ ਜਨਮਦਿਨ ਹੈ । ਇਸ ਮੌਕੇ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਪੁੱਤਰ ਏਕਮ ਗਰੇਵਾਲ ਅਤੇ ਧੀ ਚਾਹਤਪ੍ਰੀਤ ਗਰੇਵਾਲ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ ।

By Shaminder

A video of Katrina Kaif is going viral on social media. Which is being liked a lot on social media. In the video, you can see that the actress is dancing among the children.ਕੈਟਰੀਨਾ ਕੈਫ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ (Video Viral) ਹੋ ਰਿਹਾ ਹੈ । ਜਿਸ ਨੂੰ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਬੱਚਿਆਂ ਦਰਮਿਆਨ ਡਾਂਸ (Dance) ਕਰ ਰਹੀ ਹੈ ।

By Shaminder

Harbhajan Mann has shared a video on his Facebook page. In which he is seen with a girl.ਹਰਭਜਨ ਮਾਨ ਨੇ ਆਪਣੇ ਫੇਸਬੁੱਕ ਪੇਜ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਇੱਕ ਬੱਚੀ ਦੇ ਨਾਲ ਨਜ਼ਰ ਆ ਰਹੇ ਹਨ ।

By Shaminder

Actor Darshan Aulakh has praised the decision to name Chandigarh Airport after Shaheed bhagat singh. The actor has shared a video on his Instagram account.ਚੰਡੀਗੜ੍ਹ ਏਅਰਪੋਰਟ (Chandigarh Airport) ਦਾ ਨਾਮ ‘ਸ਼ਹੀਦ ਭਗਤ ਸਿੰਘ’ (shaheed baghat singh) ਦੇ ਨਾਮ ‘ਤੇ ਰੱਖੇ ਜਾਣ ਦੇ ਫ਼ੈਸਲੇ ਦੀ ਅਦਾਕਾਰ ਦਰਸ਼ਨ ਔਲਖ (Darshan Aulakh) ਨੇ ਸ਼ਲਾਘਾ ਕੀਤੀ ਹੈ । ਅਦਾਕਾਰ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।

By Shaminder

Daughters Day was celebrated yesterday. On this occasion, many artists shared pictures with their daughters. Singer Jaswinder Brar also shared a picture with daughter and congratulated everyone on this day.ਬੀਤੇ ਦਿਨ ‘ ਧੀ ਦਿਵਸ’ (Daughters Day) ਮਨਾਇਆ ਗਿਆ । ਇਸ ਮੌਕੇ ਕਈ ਕਲਾਕਾਰਾਂ ਨੇ ਆਪਣੀਆਂ ਧੀਆਂ ਦੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ । ਗਾਇਕਾ ਜਸਵਿੰਦਰ ਬਰਾੜ (Jaswinder Brar)ਨੇ ਵੀ ਆਪਣੀ ਧੀ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਸਭ ਨੂੰ ਇਸ ਦਿਨ ਦੀਆਂ ਵਧਾਈਆਂ ਦਿੱਤੀਆਂ ।

By Shaminder

Sidhu Moosewala's special friend Amrit Maan has shared a picture with the singer on his Instagram account.ਸਿੱਧੂ ਮੂਸੇਵਾਲਾ (Sidhu Moose Wala ) ਦੇ ਖ਼ਾਸ ਦੋਸਤ ਅੰਮ੍ਰਿਤ ਮਾਨ (Amrit Maan)  ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਗਾਇਕ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ ।

By Shaminder

Today we will tell you about the benefits of sleeping on the floor. there are many such benefits of sleeping on the floor. Which you may not be aware of. ਅੱਜ ਅਸੀਂ ਤੁਹਾਨੂੰ ਜ਼ਮੀਨ ‘ਤੇ ਸੌਂਣ (Sleep on Floor) ਦੇ ਫਾਇਦੇ ਬਾਰੇ ਦੱਸਾਂਗੇ । ਜੀ ਹਾਂ ਫਰਸ਼ ‘ਤੇ ਸੌਂਣ ਦੇ ਅਜਿਹੇ ਕਈ ਫਾਇਦੇ ਨੇ । ਜਿਨ੍ਹਾਂ ਤੋਂ ਤੁਸੀਂ ਸ਼ਾਇਦ ਅਨਜਾਣ ਹੋਵੋਗੇ ।

By Shaminder

Sometimes such pictures of film stars become viral. Which often become a topic of discussion. Today we are going to show you the picture of one such actor. Once you see it, it will be difficult for you to guess who it is. ਫ਼ਿਲਮੀ ਸਿਤਾਰਿਆਂ (Film Star) ਦੀਆਂ ਕਈ ਵਾਰ ਅਜਿਹੀਆਂ ਤਸਵੀਰਾਂ ਵਾਇਰਲ (Pic Viral) ਹੋ ਜਾਂਦੀਆਂ ਹਨ । ਜੋ ਕਿ ਅਕਸਰ ਚਰਚਾ ਦਾ ਵਿਸ਼ਾ ਬਣ ਜਾਂਦੀਆਂ ਹਨ । ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਹੀ ਅਦਾਕਾਰ ਦੀ ਤਸਵੀਰ ਵਿਖਾਉਣ ਜਾ ਰਹੇ ਹਾਂ । ਜਿਸ ਨੂੰ ਵੇਖ ਕੇ ਇੱਕ ਵਾਰ ਤਾਂ ਤੁਹਾਨੂੰ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੋ ਜਾਵੇਗਾ ਕਿ ਆਖਿਰਕਾਰ ਇਹ ਹੈ ਕੌਣ ।

Advertisment
Advertisment
Latest Stories
Advertisment