Advertisment
author image

Shaminder

By Shaminder

A video of Yuvraj Singh's wife has surfaced. In which Hazel Keech is seen at the airport with her son. ਯੁਵਰਾਜ ਸਿੰਘ ਦੀ ਪਤਨੀ ਦਾ ਇੱਕ ਵੀਡੀਓ (Video)ਸਾਹਮਣੇ ਆਇਆ ਹੈ । ਜਿਸ ‘ਚ ਹੇਜ਼ਲ ਕੀਚ ਨੂੰ ਆਪਣੇ ਬੇਟੇ ਦੇ ਨਾਲ ਏਅਰਪੋਰਟ ‘ਤੇ ਵੇਖਿਆ ਗਿਆ ।

By Shaminder

'Taarak Mehta Ka Ooltah Chashma' is being reshuffled in the serial. The reason for the reshuffle in the show is being said to be the disunity of the artists with the creative team. ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ('Taarak Mehta Ka Ooltah Chashma' )ਸੀਰੀਅਲ ‘ਚ ਕਲਾਕਾਰਾਂ ਦਾ ਫੇਰਬਦਲ ਕੀਤਾ ਜਾ ਰਿਹਾ ਹੈ ।ਸ਼ੋਅ ‘ਚ ਕੀਤੇ ਫੇਰਬਦਲ ਦਾ ਕਾਰਨ ਕ੍ਰਿਏਟਿਵ ਟੀਮ ਦੇ ਨਾਲ ਕਲਾਕਾਰਾਂ ਦੀ ਅਣਬਣ ਦੱਸੀ ਜਾ ਰਹੀ ਹੈ ।

By Shaminder

Raju Srivastav who was enrolled in AIIMS for the past several days. He has passed away. He was struggling between life and death for the last forty days. He was 58 years old.ਰਾਜੂ ਸ੍ਰੀਵਾਸਤਵ (Raju Srivastav) ਜੋ ਕਿ ਪਿਛਲੇ ਕਈ ਦਿਨਾਂ ਤੋਂ ਏਮਸ ‘ਚ ਭਰਤੀ ਸਨ । ਉਨ੍ਹਾਂ ਦਾ ਦਿਹਾਂਤ (Death) ਹੋ ਗਿਆ ਹੈ । ਪਿਛਲੇ ਚਾਲੀ ਦਿਨਾਂ ਤੋਂ ਉਹ ਜ਼ਿੰਦਗੀ ਅਤੇ ਮੌਤ ਦੇ ਵਿਚਾਲੇ ਜੂਝ ਰਹੇ ਸਨ ।ਉਹ 58 ਸਾਲ ਦੇ ਸਨ ।

By Shaminder

A picture of Vicky Kaushal and Katrina Kaif is going viral. Which is being liked a lot on social media. The actress has shared this picture in her Instagram story. ਵਿੱਕੀ ਕੌਸ਼ਲ (Vicky Kaushal) ਅਤੇ ਕੈਟਰੀਨਾ ਕੈਫ (Katrina Kaif) ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ । ਜਿਸ ਨੂੰ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ । ਇਸ ਤਸਵੀਰ ਨੂੰ ਅਦਾਕਾਰਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸਾਂਝਾ ਕੀਤਾ ਹੈ ।

By Shaminder

Once upon a time, a show called 'Sonpari' on TV was very popular among children. It was liked a lot by children. In this show, actress Mrinal Kulkarni played the role of Son Pari aunty. ਕਿਸੇ ਸਮੇਂ ਟੀਵੀ ‘ਤੇ ‘ਸੋਨਪਰੀ’ ਨਾਮ ਦਾ ਸ਼ੋਅ ਬੱਚਿਆਂ ‘ਚ ਬਹੁਤ ਮਸ਼ਹੂਰ ਸੀ । ਬੱਚਿਆਂ ਦੇ ਵੱਲੋਂ ਇਸ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਸੀ । ਇਸ ਸ਼ੋਅ ‘ਚ ਅਦਾਕਾਰਾ ਮ੍ਰਿਣਾਲ ਕੁਲਕਰਣੀ (Mrinal Kulkarni) ਨੇ ਸੋਨ ਪਰੀ ਆਂਟੀ ਦਾ ਕਿਰਦਾਰ ਨਿਭਾਇਆ ਸੀ ।

By Shaminder

The song of the film 'Criminal' in the voice of Inderjit Nikku has been released. The lyrics of this song are written by Happy Raikoti and the music is given by Avvy Sra. ਫ਼ਿਲਮ ‘ਕ੍ਰਿਮੀਨਲ’ ਦਾ ਗੀਤ ਇੰਦਰਜੀਤ ਨਿੱਕੂ (Inderjit Nikku) ਦੀ ਆਵਾਜ਼ ‘ਚ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਹੈਪੀ ਰਾਏਕੋਟੀ ਨੇ ਲਿਖੇ ਹਨ ਅਤੇ ਮਿਊਜ਼ਿਕ ਐਵੀ ਸਰਾ ਨੇ ਦਿੱਤਾ ਹੈ ।

By Shaminder

A video of Amar Noori is going viral. In which the singer is seen dancing with a foreign girl. The singer has shared this video on her Instagram account. ਅਮਰ ਨੂਰੀ (Amar Noori) ਦਾ ਇੱਕ ਵੀਡੀਓ ਵਾਇਰਲ (Video Viral) ਹੋ ਰਿਹਾ ਹੈ । ਜਿਸ ‘ਚ ਗਾਇਕਾ ਇੱਕ ਵਿਦੇਸ਼ੀ ਕੁੜੀ ਦੇ ਨਾਲ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।

By Shaminder

Korala Maan and Gurlej Akhtar's new song 'Wrong Report' has been released. The lyrics of this song are penned by Korala Maan himself and the music is given by Desi Crew. ਕੋਰਾਲਾ ਮਾਨ (Korala Maan) ਅਤੇ ਗੁਰਲੇਜ ਅਖਤਰ (Gurlej Akhtar) ਦਾ ਨਵਾਂ ਗੀਤ ‘ਰੌਂਗ ਰਿਪੋਰਟ’ (Wrong Report) ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਖੁਦ ਕੋਰਾਲਾ ਮਾਨ ਨੇ ਲਿਖੇ ਹਨ ਅਤੇ ਮਿਊਜ਼ਿਕ ਦੇਸੀ ਕਰਿਊ ਦੇ ਵੱਲੋਂ ਦਿੱਤਾ ਗਿਆ ਹੈ ।

By Shaminder

Rahul Dev is such actor. Who has worked not only in Bollywood, but also in many hit films of the Punjabi industry. His acting in these films has been highly appreciated. ਰਾਹੁਲ ਦੇਵ (Rahul Dev) ਇੱਕ ਅਜਿਹੇ ਅਦਾਕਾਰ (Actor) ਹਨ । ਜਿਨ੍ਹਾਂ ਨੇ ਬਾਲੀਵੁੱਡ ਹੀ ਨਹੀਂ, ਪੰਜਾਬੀ ਇੰਡਸਟਰੀ ਦੀਆਂ ਕਈ ਹਿੱਟ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ । ਇਨ੍ਹਾਂ ਫ਼ਿਲਮਾਂ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਬਹੁਤ ਜ਼ਿਆਦਾ ਸਰਾਹਿਆ ਗਿਆ ਹੈ ।

By Shaminder

Sri Guru Nanak Dev Ji's Jyoti Jot Day. On this occasion, Guru Sahib is being remembered by the devotees. Actor Darshan Aulakh has also shared a post remembering Guru Sahib. ਅੱਜ ਸ੍ਰੀ ਗੁਰੂ ਨਾਨਕ ਦੇਵ (Sri Guru Nanak Dev Ji) ਜੀ ਦਾ ਜੋਤੀ ਜੋਤ ਦਿਵਸ ਹੈ । ਇਸ ਮੌਕੇ ‘ਤੇ ਸੰਗਤਾਂ ਦੇ ਵੱਲੋਂ ਗੁਰੂ ਸਾਹਿਬ ਨੂੰ ਯਾਦ ਕੀਤਾ ਜਾ ਰਿਹਾ ਹੈ ।ਅਦਾਕਾਰ ਦਰਸ਼ਨ ਔਲਖ (Darshan Aulakh) ਨੇ ਵੀ ਗੁਰੂ ਸਾਹਿਬ ਨੂੰ ਯਾਦ ਕਰਦੇ ਹੋਏ ਇੱਕ ਪੋਸਟ ਸਾਂਝੀ ਕੀਤੀ ਹੈ ।

Advertisment
Advertisment
Latest Stories
Advertisment