Advertisment
author image

Shaminder

By Shaminder

Recently, a song of Gurdas Maan 'Gal Sunoh Punjabi Dosto' has been released which is being praised everywhere. Through this song, Gurdas Maan has described the pain of his heart. ਬੀਤੇ ਦਿਨ ਗੁਰਦਾਸ ਮਾਨ (Gurdas Maan ) ਦਾ ਇੱਕ ਗੀਤ (Song)  ‘ਗੱਲ ਸੁਣੋ ਪੰਜਾਬੀ ਦੋਸਤੋ’  ਰਿਲੀਜ਼ ਹੋਇਆ ਹੈ ਜਿਸ ਦੀ ਹਰ ਪਾਸੇ ਤਾਰੀਫ ਹੋ ਰਹੀ ਹੈ । ਇਸ ਗੀਤ ਦੇ ਰਾਹੀਂ ਗੁਰਦਾਸ ਮਾਨ ਨੇ ਆਪਣੇ ਦਿਲ ਦੇ ਦਰਦ ਨੂੰ ਬਿਆਨ ਕੀਤਾ ਹੈ।

By Shaminder

Guru Purab of Sri Guru Ram Das Ji: ਸ੍ਰੀ ਗੁਰੂ ਰਾਮਦਾਸ (Guru Ram Das ji )ਜੀ ਦੀ ਜੀਵਨ ਗਾਥਾ 'ਪੂਰੀ ਹੋਈ ਕਰਾਮਾਤਿ' ਦਾ ਜਾਗਦਾ ਵਟਾਂਦਰਾ ਹੈ । ਸੋਢੀ ਸੁਲਤਾਨ, ਅਬਿਨਾਸੀ ਪੁਰਖ, ਪੁਰਖ ਪ੍ਰਵਾਨ, ਮਿਹਰਵਾਨ ਆਦਿ ਅਨੇਕ ਸ਼ਬਦਾਂ ਨਾਲ ਸਤਿਕਾਰੇ ਜਾਣ ਵਾਲੇ ਚੌਥੇ ਨਾਨਕ ਸ੍ਰੀ ਗੁਰੂ ਰਾਮਦਾਸ ਜੀ ਦੀ ਸ਼ਖ਼ਸੀਅਤ ਸਿੱਖੀ ਅਤੇ ਸੇਵਕੀ ਦਾ ਪ੍ਰਤੱਖ ਪ੍ਰਮਾਣ ਹੈ । ਜਦੋਂ ਇਸ ਗੱਲ ਦਾ ਅੰਦਾਜ਼ਾ ਲਗਾਈਏ ਕਿ ਜਿਸ ਬਾਲਕ ਦੇ ਸਿਰ ਤੋਂ ਮਾਤਾ ਪਿਤਾ ਦਾ ਸਾਥ ਉੱਠ ਗਿਆ ਹੋਵੇ, ਨਿੱਕੇ ਭੈਣ ਭਰਾਵਾਂ ਦੇ ਪੋਸਣ ਦੀ ਜਿੰਮੇਵਾਰੀ ਵੀ ਸਿਰ ਆਣ ਪੈ ਗਈ ਹੋਵੇ, ਲਾਹੌਰ ਵਿੱਚ ਨਾਨੀ ਤੋਂ ਬਿਨਾਂ ਹੋਰ ਕੋਈ ਪੁੱਛਣ ਵਾਲਾ ਨਾ ਹੋਵੇ ਤੇ ਜ਼ਿੰਦਗੀ ਦੀ ਵਿਲੱਖਣਤਾ ਦਾ ਮੁੱਢਲਾ ਪਾਠ ਗੁਰੂ ਦਰਬਾਰ ਵਿੱਚੋਂ ਸਿਖਿਆ ਹੋਵੇ ਤਾਂ ਉਸ ਬਾਲਕ ਦਾ ਸਹਿਜ ਸਰਮਾਇਆ ਕਿਤਨਾ ਅਤੁਲ ਅਤੇ ਅਮੋਲਕ ਹੋਵੇਗਾ ।

By Shaminder

A video of Dhanashree Verma is going viral on social media. In this video, she falls on the floor while dancing and gets injured near her knee.ਧਨਾਸ਼੍ਰੀ ਵਰਮਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਡਾਂਸ ਕਰਦੀ ਕਰਦੀ ਫਰਸ਼ ‘ਤੇ ਡਿੱਗ ਪੈਂਦੀ ਹੈ ਅਤੇ ਉਸ ਦੇ ਗੋਡੇ ਦੇ ਕੋਲ ਸੱਟ ਲੱਗ ਜਾਂਦੀ ਹੈ ।

By Shaminder

A college will be built in the name of late singer Lata Mangeshkar in Mumbai. A plot of seven thousand square meters has also been allotted for this. ਮੁੰਬਈ ‘ਚ ਮਰਹੂਮ ਗਾਇਕਾ ਲਤਾ ਮੰਗੇਸ਼ਕਰ (Lata Mangeshkar) ਦੇ ਨਾਮ ‘ਤੇ ਕਾਲਜ (College )ਬਣਾਇਆ ਜਾਵੇਗਾ । ਇਸ ਦੇ ਲਈ ਸੱਤ ਹਜ਼ਾਰ ਵਰਗ ਮੀਟਰ ਦਾ ਪਲਾਟ ਵੀ ਅਲਾਟ ਕਰ ਦਿੱਤਾ ਗਿਆ ਹੈ ।

By Shaminder

Today we are going to tell you about an axolotl animal that can develop its brain, heart and many other parts. ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਐਕਸੋਲੋਟਲ (Axolotl)ਜਾਨਵਰ ਦੇ ਬਾਰੇ ਦੱਸਣ ਜਾ ਰਹੇ ਹਾਂ ਜੋ ਆਪਣੇ ਦਿਮਾਗ, ਦਿਲ ਅਤੇ ਹੋਰਨਾਂ ਕਈ ਹਿੱਸਿਆਂ ਨੂੰ ਵਿਕਸਿਤ ਕਰ ਸਕਦਾ ਹੈ ।

By Shaminder

Afsana Khan's new song 'Taveez' has been released. The lyrics of this song have been written by Youngveer and the music has been given by Gold Boy. ਅਫਸਾਨਾ ਖ਼ਾਨ (Afsana Khan) ਦਾ ਨਵਾਂ ਗੀਤ ‘ਤਾਵੀਜ਼’ (Taveez)ਰਿਲੀਜ਼ ਹੋ ਚੁੱਕਿਆ ਹੈ ।ਇਸ ਗੀਤ ਦੇ ਬੋਲ ਯੰਗਵੀਰ ਨੇ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਗੋਲਡ ਬੁਆਏ ਨੇ ।

By Shaminder

Let's go to any corner of the world, but the peace that we get in our home can't be found there even if we go to any corner of the world. Rana Ranbir shares a Video on his Instagram account. ਦੁਨੀਆ ਦੇ ਕਿਸੇ ਵੀ ਕੋਨੇ ‘ਚ ਚਲੇ ਜਾਈਏ, ਪਰ ਜੋ ਸਕੂਨ ਆਪਣੇ ਘਰ ‘ਚ ਆ ਕੇ ਮਿਲਦਾ ਹੈ ਉਹ ਦੁਨੀਆ ਦੇ ਕਿਸੇ ਵੀ ਕੋਨੇ ‘ਚ ਚਲੇ ਜਾਈਏ, ੳੇੁੱਥੇ ਨਹੀਂ ਮਿਲ ਸਕਦਾ ।ਰਾਣਾ ਰਣਬੀਰ (Rana Ranbir) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।

By Shaminder

Singer Satwinder Bugga is active on social media and often shares his pictures and videos. Now he has shared pictures with famous singer Ranjit Kaur. ਗਾਇਕ ਸਤਵਿੰਦਰ ਬੁੱਗਾ (Satwinder Bugga) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਸਮੇਂ ‘ਚ ਮਸ਼ਹੂਰ ਰਹੀ ਗਾਇਕਾ ਰਣਜੀਤ ਕੌਰ (Ranjit Kaur) ਦੇ ਨਾਲ ਤਸਵੀਰਾਂ (Pics) ਸ਼ੇਅਰ ਕੀਤੀਆਂ ਹਨ ।

By Shaminder

Jasmine Sandlas is entertaining the audience with new songs one after another.her new song 'Kehnda Hi Nahi' has been released. ਜੈਸਮੀਨ ਸੈਂਡਲਾਸ (Jasmine Sandlas) ਇੱਕ ਤੋਂ ਬਾਅਦ ਇੱਕ ਨਵੇਂ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੀ ਹੈ । ਉਸ ਦਾ ਨਵਾਂ ਗੀਤ ‘ਕਹਿੰਦਾ ਹੀ ਨਹੀਂ’ (Kehnda Hi Nahi) ਰਿਲੀਜ਼ ਹੋ ਚੁੱਕਿਆ ਹੈ ।

By Shaminder

Mankirt Aulakh has shared a video on his Instagram account. In this video you can see that shabad of Gurbani is being sung. ਮਨਕਿਰਤ ਔਲਖ (Mankirt Aulakh) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ (Video) ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗੁਰਬਾਣੀ ਦਾ ਇੱਕ ਸ਼ਬਦ ਗਾਇਨ ਕੀਤਾ ਜਾ ਰਿਹਾ ਹੈ

Advertisment
Advertisment
Latest Stories
Advertisment