ਸਿੱਧੂ ਮੂਸੇਵਾਲਾ ਵੱਲੋਂ ਤਿਆਰ ਕਰਵਾਈ ਜੀਪ ਪਹੁੰਚੀ ਘਰ, ਪਰ ਸਵਾਰੀ ਕਰਨ ਵਾਲਾ ਨਹੀਂ ਦੁਨੀਆ 'ਚ ਮੌਜੂਦ, ਮਾਪੇ ਵੇਖ ਕੇ ਹੋਏ ਭਾਵੁਕ By Shaminder 09 Jul 2022 Sidhu Moose Wala passed away on May 29. After that, their parents began to cry. Sidhu Moose wala was very fond of vehicles.
ਪਹਿਲਾਂ ਸਿੱਧੂ ਮੂਸੇਵਾਲਾ, ਫਿਰ ਕੰਵਰ ਗਰੇਵਾਲ ਅਤੇ ਗੁਣ ਕਰਣ ਔਜਲਾ ਦਾ ਗੀਤ ਯੂ-ਟਿਊਬ ਤੋਂ ਹਟਾਇਆ ਗਿਆ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ By Shaminder 09 Jul 2022 First Sidhu Moose Wala, then Kanwar Grewal and now another song has been banned. This song has been deleted from YouTube. Yes, Karan Aujla's song 'Gangsta' has been removed from YouTube.
ਡਰੇਕ ਦੁਨੀਆ ਦਾ ਪਹਿਲਾ ਅਜਿਹਾ ਸਟਾਰ ਜਿਸ ਨੇ ਸਪੋਟੀਫਾਈ ‘ਤੇ 10 ਕਰੋੜ ਤੋਂ ਵੱਧ ਸਟ੍ਰੀਮਜ਼ ਹਾਸਲ ਕੀਤੇ By Shaminder 09 Jul 2022 Drake has become the world's first such star. Its 175 songs have garnered over 100 million streams on Spotify.
ਸਿੱਖੀ ਨੂੰ ਕੇਸਾਂ ਸੁਆਸਾਂ ਨਾਲ ਨਿਭਾਉਣ ਵਾਲੇ ਭਾਈ ਮਨੀ ਸਿੰਘ ਜੀ ਦਾ ਅੱਜ ਹੈ ਸ਼ਹੀਦੀ ਦਿਹਾੜਾ, ਸੰਗਤਾਂ ਲਾਸਾਨੀ ਕੁਰਬਾਨੀ ਨੂੰ ਕਰ ਰਹੀਆਂ ਯਾਦ By Shaminder 09 Jul 2022 Bhai Mani Singh Ji's martyrdom day is being celebrated with great devotion. On this occasion sangats are also remembering his sacrifice.
ਭਗਵੰਤ ਮਾਨ ਆਪਣੀ ਨਵ-ਵਿਆਹੀ ਵਹੁਟੀ ਨਾਲ ਆਪਣੀ ਕੈਬਨਿਟ ਦੇ ਮੰਤਰੀਆਂ ਨੂੰ ਮਠਿਆਈ ਵੰਡਦੇ ਆਏ ਨਜ਼ਰ, ਤਸਵੀਰਾਂ ਹੋ ਰਹੀਆਂ ਵਾਇਰਲ By Shaminder 09 Jul 2022 After the wedding, Bhagwant Mann met all the MLAs along with his wife and was seen distributing wedding sweets to all. Her pictures are going viral on social media.
ਅਕਸ਼ੇ ਕੁਮਾਰ ਦੀ ਨਵੀਂ ਫ਼ਿਲਮ ਦਾ ਲੁੱਕ ਆਇਆ ਸਾਹਮਣੇ, ਸਰਦਾਰ ਦੇ ਕਿਰਦਾਰ ‘ਚ ਆਉਣਗੇ ਨਜ਼ਰ By Shaminder 09 Jul 2022 Akshay Kumar has released many films in the last few days. But these films have not done much. Meanwhile, the first glimpse of Akshay Kumar's new film has come out.
ਕਿਸਾਨ ਅੰਦੋਲਨ ਦੌਰਾਨ ਟਿੱਪਣੀ ਕਰਨ ‘ਤੇ ਘਿਰੀ ਕੰਗਨਾ ਰਣੌਤ ਨੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ, 11 ਜੁਲਾਈ ਨੂੰ ਹੋਵੇਗੀ ਸੁਣਵਾਈ By Shaminder 08 Jul 2022 Bollywood actress Kangana Ranaut's statement during the Kisan Andolan has caused her constant problems. Now the actress has knocked on the door of the Punjab and Haryana High Court.
ਸੋਨਮ ਕਪੂਰ ਅਤੇ ਆਨੰਦ ਅਹੂਜਾ ਆਪਣੇ ਹੋਣ ਵਾਲੇ ਬੱਚੇ ਨੂੰ ਲੈ ਕੇ ਹਨ ਬਹੁਤ ਉਤਸ਼ਾਹਿਤ, ਪ੍ਰੈਗਨੇਂਸੀ ਦੇ ਦੌਰਾਨ ਵੀ ਖੁਦ ਨੂੰ ਫਿੱਟ ਰੱਖਣ ਲਈ ਸੋਨਮ ਕਰ ਰਹੀ ਐਕਸਰਸਾਈਜ਼ By Shaminder 08 Jul 2022 Sonam Kapoor is going to give birth to her first child soon. sonam and her husband both very excited about their first child.
ਫੇਰੇ ਲੈਣ ਤੋਂ ਪਹਿਲਾਂ ਪਾਇਲ ਰੋਹਤਗੀ ਅਤੇ ਸੰਗ੍ਰਾਮ ਸਿੰਘ ਮੰਦਰ ‘ਚ ਹੋਏ ਨਤਮਸਤਕ, ਤਸਵੀਰਾਂ ਕੀਤੀਆਂ ਸਾਂਝੀਆਂ By Shaminder 08 Jul 2022 Payal Rohatgi and Sangram Singh will tie the knot on July 9. Earlier, the couple arrived at the Shiv Mandir in Agra to pay a visit.
ਸਿੱਧੂ ਮੂਸੇਵਾਲਾ ਦੇ ਗੀਤ ਐੱਸ.ਵਾਈ.ਐੱਲ ਤੋਂ ਬਾਅਦ ਹੁਣ ਕੰਵਰ ਗਰੇਵਾਲ ਦਾ ਬੰਦੀ ਸਿੰਘਾਂ ਰਿਹਾਈ ਨੂੰ ਲੈ ਕੇ ਗੀਤ ‘ਰਿਹਾਈ’ ਬੈਨ By Shaminder 08 Jul 2022 The song 'Rihai' sung by Kanwar Grewal has been banned. His song has been deleted from YouTube.