ਬੀ-ਪ੍ਰਾਕ ਨੇ ਗੀਤ "ਹੱਥ ਚੁੱਮੇ" ਨੂੰ ਦਿੱਤੀ ਨਵੀਂ ਆਵਾਜ਼, ਗਾਇਆ ਇੱਕ ਵੱਖਰੇ ਅੰਦਾਜ ਵਿੱਚ

Written by  Rajan Sharma   |  July 02nd 2018 07:37 AM  |  Updated: July 02nd 2018 07:37 AM

ਬੀ-ਪ੍ਰਾਕ ਨੇ ਗੀਤ "ਹੱਥ ਚੁੱਮੇ" ਨੂੰ ਦਿੱਤੀ ਨਵੀਂ ਆਵਾਜ਼, ਗਾਇਆ ਇੱਕ ਵੱਖਰੇ ਅੰਦਾਜ ਵਿੱਚ

ਜਿਸ ਗੀਤ ਦਾ ਫੈਨਸ ਇੰਤਜਾਰ ਬੜੀ ਬੇਸਬਰੀ ਨਾਲ ਕਰ ਰਹੇ ਸੀ| ਗੀਤ "ਹੱਥ ਚੁੰਮੇ" punjabi song ਤਾਂ ਪਹਿਲਾ ਹੀ ਰਿਲੀਜ਼ ਹੋ ਚੁੱਕਾ ਹੈ| ਬੜੇ ਹੀ ਦੁੱਖ ਦੀ ਅਤੇ ਦਿਲ ਟੁੱਟੇ ਇਨਸਾਨ ਦੀ ਕਹਾਣੀ ਨੂੰ ਬਿਆਨ ਕਰਦਾ ਹੈ ਇਹ ਗੀਤ| ਜਿੱਥੇ ਐਮੀ ਵਿਰਕ ਨੇ ਇਸ ਗੀਤ ਨੂੰ ਗਾਇਆ ਹੈ ਤਾਂ ਓਥੇ ਹੀ ਇਸਦੇ ਬੋਲ ਜਾਨੀ ਦੁਆਰਾ ਲਿਖੇ ਗਏ ਹਨ| ਗੀਤ ਦਾ ਮਿਊਜ਼ਿਕ ਬੀ-ਪ੍ਰਾਕ b praak ਵਲੋਂ ਦਿੱਤਾ ਗਿਆ ਹੈ| ਹਾਲ ਹੀ ਵਿਚ ਹੀ ਬੀ-ਪ੍ਰਾਕ ਨੇ ਆਪਣੇ ਇੰਸਟਾਗ੍ਰਾਮ ਪੇਜ਼ ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ਵਿੱਚ ਉਹਨਾਂ ਨੇ ਗੀਤ ਦਾ ਇੱਕ ਨਵਾਂ ਵਰਝਣ ਗਾਇਆ ਹੈ ਅਤੇ ਗੀਤ ਨੂੰ ਉਹ ਗਿਟਾਰ ਤੇ ਗਾ ਰਹੇ ਹਨ| ਦੱਸ ਦੇਈਏ ਕਿ ਇਸ ਗੀਤ ਵਿੱਚ ਬੀ-ਪ੍ਰਾਕ ਵੀ ਐਮੀ ਵਿਰਕ ਵੀ ਅਦਾਕਾਰੀ ਕਰਦੇ ਨਜ਼ਰ ਆ ਰਹੇ ਹਨ|

https://www.instagram.com/p/Bkr0lJ5gNw1/?utm_source=ig_share_sheet&igshid=16c8m30s06z7g

ਗੀਤ punjabi song ਦਾ ਟੀਜ਼ਰ ਪਹਿਲਾਂ ਹੀ ਰਿਲੀਜ਼ ਹੋ ਚੁੱਕਾ ਸੀ| ਟੀਜ਼ਰ ਵਿੱਚ ਐਮੀ ਵਿਰਕ ammy virk ਦੇ ਪੈਰਾਂ ‘ਚ ਬੇੜਿਆਂ ਬੰਨ੍ਹੀਆਂ ਹੋਇਆਂ ਹਨ ਅਤੇ ਬੜੇ ਹੀ ਦੁੱਖ ਵਿੱਚ ਰੇਗੀਸਤਾਨ ਵਿੱਚ ਚੱਲ ਰਹੇ ਹਨ|

https://www.instagram.com/p/Bkfnc-5AcLb/?taken-by=ammyvirk

 

ਕੁਝ ਵਕਤ ਪਹਿਲਾਂ ਐਮੀ ਵਿਰਕ ammy virk ਨੇ ਸੋਸ਼ਲ ਮੀਡਿਆ ਤੇ ਗਾਣੇ ਦਾ ਪੋਸਟਰ ਜਾਰੀ ਕੀਤਾ ਸੀ|ਵਿਰਕ ਨੇ ਦੱਸਿਆ ਕਿ ਉਹ ਤਕਰੀਬਨ ਇਕ ਸਾਲ ਬਾਅਦ ਗਾਣਾ punjabi song ਕਰਨ ਲੱਗੇ ਹੈ ਉਮੀਦ ਹੈ ਫੈਨਸ ਦੁਆਰਾ ਇਸਨੂੰ ਵੀ ਹਮੇਸ਼ਾ ਦੀ ਤਰਾਂ ਪਿਆਰ ਦਿਤਾ ਜਾਏਗਾ|

https://www.youtube.com/watch?v=Y1ixFdnkITg


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network