Advertisment

ਬੀ ਪਰਾਕ ਨੇ ਪਤਨੀ ਮੀਰਾ ਦੇ ਜਨਮ ਦਿਨ ‘ਤੇ ਤਸਵੀਰ ਸਾਂਝੀ ਕਰਦੇ ਹੋਏ ਪਤਨੀ ਨੂੰ ਕੁਝ ਇਸ ਤਰ੍ਹਾਂ ਕੀਤਾ ਬਰਥਡੇ ਵਿਸ਼

author-image
By Shaminder
New Update
ਬੀ ਪਰਾਕ ਨੇ ਪਤਨੀ ਮੀਰਾ ਦੇ ਜਨਮ ਦਿਨ ‘ਤੇ ਤਸਵੀਰ ਸਾਂਝੀ ਕਰਦੇ ਹੋਏ ਪਤਨੀ ਨੂੰ ਕੁਝ ਇਸ ਤਰ੍ਹਾਂ ਕੀਤਾ ਬਰਥਡੇ ਵਿਸ਼
Advertisment
ਬੀ ਪਰਾਕ ਨੇ ਆਪਣੀ ਪਤਨੀ ਦੇ ਜਨਮ ਦਿਨ ‘ਤੇ ਇੱਕ ਬਹੁਤ ਹੀ ਖੂਬਸੂਰਤ ਪੋਸਟ ਪਾਈ ਹੈ । ਇਸ ਪੋਸਟ ‘ਚ ਉਨ੍ਹਾਂ ਨੇ ਆਪਣੀ ਪਤਨੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ । ਇਸ ਦੇ ਨਾਲ ਹੀ ਬਹੁਤ ਹੀ ਖੂਬਸੂਰਤ ਪੋਸਟ ਵੀ ਆਪਣੀ ਪਤਨੀ ਦੇ ਲਈ ਲਿਖੀ ਹੈ । ਇਸ ਪੋਸਟ ‘ਚ ਉਨ੍ਹਾਂ ਨੇ ਲਿਖਿਆ ਕਿ “ਹੈਪੀ ਬਰਥਡੇ ਮੇਰੀ ਰਾਣੀ ਬੀਵੀ, ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ਇਸ ਦਾ ਤੁਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ।ਮੈਂ ਜਾਣਦਾ ਹਾਂ ਕਿ ਇਸ ਲਾਕਡਾਊਨ ਕਰਕੇ ਮੈਂ ਤੁਹਾਡਾ ਜਨਮ ਦਿਨ ਨਹੀਂ ਮਨਾ ਪਾਵਾਂਗਾ । https://www.instagram.com/p/B_22_NHDZsB/ ਪਰ ਮੈਂ ਜਾਣਦਾ ਹਾਂ ਕਿ ਅਜਿਹਾ ਕਦੇ ਨਹੀਂ ਹੋ ਸਕਦਾ ਕਿ ਮੈਂ ਤੁਹਾਡੇ ਲਈ ਕੁਝ ਸਪੈਸ਼ਲ ਨਾਂ ਕਰ ਸਕਾਂ। ਮੇਰੀ ਜਾਨ ਹੁਣ ਸਮਾਂ ਡਬਲ ਪਾਰਟੀ ਦਾ ਹੈ। ਥੈਂਕ ਯੂ ਸੋ ਮੱਚ ਮੇਰੀ ਜ਼ਿੰਦਗੀ ਨੂੰ ਏਨਾ ਖੂਬਸੂਰਤ ਬਨਾਉਣ ਲਈ” ।ਇਨ੍ਹਾਂ ਸ਼ਬਦਾਂ ਦੇ ਨਾਲ ਉਨ੍ਹਾਂ ਨੇ ਆਪਣੀ ਪਤਨੀ ਮੀਰਾ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ । https://www.instagram.com/p/B_u0C2KjwO3/ ਬੀ ਪਰਾਕ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ‘ਤੇਰੀ ਮਿੱਟੀ’ , ‘ਫਿਲਹਾਲ’ ਵਰਗੇ ਗੀਤ ਦੇਣ ਵਾਲੇ ਬੀ ਪਰਾਕ ਨੇ ਆਪਣੇ ਗੀਤਾਂ ਦੇ ਨਾਲ ਪੂਰੀ ਦੁਨੀਆ ‘ਚ ਨਵਾਂ ਰਿਕਾਰਡ ਬਣਾਇਆ ਹੈ ਅਤੇ ਵਿਸ਼ਵ ਪੱਧਰ ‘ਤੇ ਉਨ੍ਹਾਂ ਦੇ ਗੀਤਾਂ ਨੂੰ ਮਕਬੂਲੀਅਤ ਮਿਲੀ ਹੈ । ਜਿੱਥੇ ਉਹ ਆਪਣੇ ਮਿਊਜ਼ਿਕ ਦੇ ਨਾਲ ਹਰ ਕਿਸੇ ਦਾ ਦਿਲ ਜਿੱਤ ਲੈਂਦੇ ਹਨ, ਉੱਥੇ ਹੀ ਆਪਣੀ ਗਾਇਕੀ ਦੇ ਜ਼ਰੀਏ ਵੀ ਉਨ੍ਹਾਂ ਨੇ ਸਰੋਤਿਆਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾ ਲਈ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment