ਬੀ ਪਰਾਕ ਦੇ ਫੈਨ ਨੇ ਉਨ੍ਹਾਂ ਲਈ ਬਣਾਈ ਸ਼ਾਨਦਾਰ ਪੇਟਿੰਗ 

Written by  Shaminder   |  April 02nd 2019 02:58 PM  |  Updated: April 02nd 2019 02:58 PM

ਬੀ ਪਰਾਕ ਦੇ ਫੈਨ ਨੇ ਉਨ੍ਹਾਂ ਲਈ ਬਣਾਈ ਸ਼ਾਨਦਾਰ ਪੇਟਿੰਗ 

ਬੀ ਪਰਾਕ ਨੇ ਇੱਕ ਪ੍ਰਸ਼ੰਸਕ ਨੇ ਉਨ੍ਹਾਂ ਲਈ ਇੱਕ ਪੇਟਿੰਗ ਬਣਾਈ ਹੈ । ਇਸ ਪੇਟਿੰਗ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਨੇ ਉਨ੍ਹਾਂ ਨਾਲ ਸਾਂਝਾ ਕੀਤਾ ਹੈ । ਜਿਸ ਨੂੰ ਕਿ ਬੀ ਪਰਾਕ ਮੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕਰਕੇ ਇਸ ਪੇਟਿੰਗ ਲਈ ਸ਼ੁਕਰੀਆ ਅਦਾ ਕੀਤਾ ਹੈ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ "Beautiful Beautiful Art By @draw_your_dreams8020 Kamaal Karti Mere Veer Love u So Much Tussi Ena Pyar Aur Mehnat Karde Oo"।

ਹੋਰ ਵੇਖੋ :ਬੀ ਪਰਾਕ ਦਾ ਫੀਮੇਲ ਗਾਇਕਾ ਨਾਲ ਕੀਤਾ ਪਹਿਲਾ ਗੀਤ ਰਿਲੀਜ਼

https://www.instagram.com/p/BvrGU_YBaga/

ਬੀ ਪਰਾਕ ਮਿਊਜ਼ਿਕ ਦੀਆਂ ਬਾਰੀਕੀਆਂ ਜਾਨਣ ਵਾਲੇ ਅਜਿਹੀ ਸ਼ਖਸੀਅਤ ਹਨ ਜਿਨ੍ਹਾਂ ਨੇ ਆਪਣੀ ਮਿਹਨਤ ਦੀ ਬਦੌਲਤ ਕਈ ਰਿਕਾਰਡ ਕਾਇਮ ਕੀਤੇ ਨੇ । ਉਨ੍ਹਾਂ ਨੇ ਹਾਲ 'ਚ ਆਈ ਫ਼ਿਲਮ ਕੇਸਰੀ ਲਈ ਵੀ ਇੱਕ ਗੀਤ ਕੀਤਾ ਸੀ । ਮਾਂ 'ਤੇ ਬਣਾਇਆ ਗਿਆ ਇਹ ਬੇਹੱਦ ਭਾਵੁਕ ਗੀਤ ਸੀ ਅਤੇ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਨੇ ਵੀ ਉਨ੍ਹਾਂ ਦੇ ਇਸ ਗੀਤ ਦੀ ਬਹੁਤ ਤਾਰੀਫ ਕੀਤੀ ਸੀ ।

b-praak-singer b-praak-singer

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network