ਟੀਵੀ ਅਦਾਕਾਰਾਂ ਤੇ ਬਾਲੀਵੁੱਡ ਸਿਤਾਰਿਆਂ ਦੇ ਘਰ ਆਏ ‘ਗਣਪਤੀ ਬੱਪਾ’

Written by  Lajwinder kaur   |  September 02nd 2019 03:04 PM  |  Updated: September 02nd 2019 03:04 PM

ਟੀਵੀ ਅਦਾਕਾਰਾਂ ਤੇ ਬਾਲੀਵੁੱਡ ਸਿਤਾਰਿਆਂ ਦੇ ਘਰ ਆਏ ‘ਗਣਪਤੀ ਬੱਪਾ’

ਬਾਲੀਵੁੱਡ ਸਿਤਾਰੇ ਗਣੇਸ਼ ਚਤੁਰਥੀ ਨੂੰ ਬੜੇ ਹੀ ਧੂਮ-ਧਾਮ ਨਾਲ ਮਨਾਉਂਦੇ ਨੇ। ਜਿਸਦੇ ਚੱਲਦੇ ਹਿੰਦੀ ਫ਼ਿਲਮੀ ਜਗਤ ਦੇ ਸਿਤਾਰਿਆਂ ਤੋਂ ਇਲਾਵਾ ਟੀਵੀ ਦੇ ਨਾਮੀ ਕਲਾਕਾਰ ਵੀ ਆਪਣੇ-ਆਪਣੇ ਘਰਾਂ ‘ਚ ਗਣਪਤੀ ਬੱਪਾ ਨੂੰ ਲੈ ਕੇ ਆਏ ਨੇ। ਸ਼ਰਧਾਲੂ ਬੜੀ ਹੀ ਬੇਸਬਰੀ ਦੇ ਨਾਲ ਹਰ ਸਾਲ ਇਸ ਦਿਨ ਦਾ ਇੰਤਜ਼ਾਰ ਕਰਦੇ ਨੇ ਕਦੋ ਉਹ ਗਣਪਤੀ ਬੱਪਾ ਨੂੰ ਆਪਣੇ ਘਰ ਲੈ ਕੇ ਆਉਣਗੇ।

 

View this post on Instagram

 

Boss with the bosss of all GANESHCHATURTHI #GANPATIBHAPPAMAURYA

A post shared by Erk❤️rek (@ektaravikapoor) on

 

 

View this post on Instagram

 

Ganesh Chaturthi is one of my favourite festivals and I really missed celebrating it at home last year... Was part of the Aarti via FaceTime! I'm so glad to be back this year, healthier and stronger, celebrating with my family. I truly believe if there’s faith, it reflects more on the inside...in the dialogue between you and your God... so don't lose that essence. Once again, we’ve taken the route of bringing an eco-friendly Ganesha & we’ll also immerse the Lord in our home ?? May this Ganesh Chaturthi bring health, happiness and new beginnings to everyone, and may we all have the strength to overcome the obstacles that come our way. सर्वांना गणेश चतुर्थीच्या शुभेच्छा. ? गणपती बाप्पा मोरया

A post shared by Sonali Bendre (@iamsonalibendre) on

ਏਕਤਾ ਕਪੂਰ, ਸੋਨਾਲੀ ਬੇਂਦਰੇ, ਸੋਨਮ ਕਪੂਰ, ਸੰਨੀ ਲਿਓਨ, ਸੋਨੂੰ ਸੂਦ ਤੇ ਕਈ ਹੋਰ ਬਾਲੀਵੁੱਡ ਅਦਾਕਾਰਾਂ ਨੇ ਬੜੇ ਹੀ ਗਰਮਜੋਸ਼ੀ ਦੇ ਨਾਲ ਗਣਪਤੀ ਬੱਪਾ ਦਾ ਆਪਣੇ ਘਰ ‘ਚ ਸਵਾਗਤ ਕੀਤਾ ਹੈ।

 

View this post on Instagram

 

Ganpati Bappa Morya... #blessed

A post shared by Karan Wahi ? (@karanwahi) on

ਹੋਰ ਵੇਖੋ:ਮਿਲੋ DSP ਗੁਰਜੋਤ ਸਿੰਘ ਕਲੇਰ ਨੂੰ ਜਿਹੜੇ ਆਪਣੀ ਗਾਇਕੀ ਦੇ ਨਾਲ ਜਿੱਤ ਰਹੇ ਨੇ ਸਭ ਦਾ ਦਿਲ, ਦੇਖੋ ਪੀਟੀਸੀ ਪੰਜਾਬੀ ਨਾਲ ਖ਼ਾਸ ਮੁਲਾਕਾਤ

ਅਦਾਕਾਰ ਕਰਨ ਵਾਹੀ ਨੇ ਆਪਣੇ ਹੱਥਾਂ ਨਾਲ ਗਣਪਤੀ ਬੱਪਾ ਦੀ ਮੂਰਤੀ ਬਣਾਈ ਹੈ। ਇਸ ਤੋਂ ਇਲਾਵਾ ਟੀਵੀ ਅਦਾਕਾਰਾ ਜੂਹੀ ਪਰਮਾਰ  ਨੇ ਵੀ ਇਸ ਤਿਉਹਾਰ ਲਈ ਸਭ ਚੀਜ਼ਾਂ ਹੋਮ ਮੇਡ ਤਿਆਰ ਕੀਤੀਆਂ ਨੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network