Advertisment

ਸੁਖਵਿੰਦਰ ਸੁਖੀ ਦਾ ਨਵਾਂ ਗੀਤ ਬਾਜ਼ vs ਸਾਧ ਹੋਇਆ ਜਾਰੀ

author-image
By PTC Buzz
New Update
ਸੁਖਵਿੰਦਰ ਸੁਖੀ ਦਾ ਨਵਾਂ ਗੀਤ ਬਾਜ਼ vs ਸਾਧ ਹੋਇਆ ਜਾਰੀ
Advertisment

ਲੋਕ ਗਾਇਕ ਸੁਖਵਿੰਦਰ ਸੁਖੀ ਦੇ ਫੈਨਸ ਲਈ ਇਕ ਖੁਸ਼ਖਬਰੀ ਹੈ | ਉਨ੍ਹਾਂ ਦੇ ਪਸੰਦੀਦਾ ਗਾਇਕ ਸੁਖਵਿੰਦਰ ਸੁਖੀ ਕਾਫੀ ਸਮੇਂ ਬਾਅਦ ਵਾਪਸੀ ਕਰ ਰਹੇ ਨੇ ਆਪਣੇ ਨਵੇਂ ਗੀਤ ਨਾਲ | ਜਿਸ ਦਾ ਸ਼ਿਰਸ਼ਕ ਹੈ ਬਾਜ਼ vs ਸਾਧ | ਇਹ ਗੀਤ ਅੱਜ ਤੋਂ ਪੰਜਾਬ ਦੇ ਨੰਬਰ 1 ਚੈਨਲ PTC Punjabi ਤੇ ਵਿਸ਼ੇਸ਼ ਦੇਖਣ ਨੂੰ ਮਿਲੇਗਾ | ਇਸ ਗੀਤ ਦੇ ਵਿਚ ਸੁਖਵਿੰਦਰ ਸੁਖੀ ਪੁਲਿਸ ਦੀ ਵਰਦੀ 'ਚ ਜ਼ੁਲਮ ਤੇ ਨਾਥ ਪਾਉਂਦੇ ਵਿਖਾਈ ਦੇ ਰਹੇ ਹਨ |

publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment