Advertisment

ਇਸ ਕੁੜੀ ਤੋਂ ਹਾਰ ਗਏ ਹਿੰਮਤ ਸੰਧੂ ਆਪਣੇ ‘ਦਿਲ ਦੀ ਬਾਜ਼ੀ’…!

author-image
By Rupinder Kaler
New Update
ਇਸ ਕੁੜੀ ਤੋਂ ਹਾਰ ਗਏ ਹਿੰਮਤ ਸੰਧੂ ਆਪਣੇ ‘ਦਿਲ ਦੀ ਬਾਜ਼ੀ’…!
Advertisment
ਗਾਇਕ ਹਿੰਮਤ ਸੰਧੂ ਦਾ ਨਵਾਂ ਗੀਤ ਰਿਲੀਜ਼ ਹੋ ਗਿਆ ਹੈ । ‘ਬਾਜ਼ੀ ਦਿਲ ਦੀ’ ਟਾਈਟਲ ਹੇਠ ਰਿਲੀਜ਼ ਹੋਏ ਇਸ ਗਾਣੇ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਗੀਤ ਦੇ ਰਿਲੀਜ਼ ਹੁੰਦੇ ਹੀ ਯੂਟਿਊਬ ਤੇ ਇਸ ਦੇ ਵੀਵਰਜ਼ ਦੀ ਗਿਣਤੀ ਲੱਖਾਂ ਵਿੱਚ ਪਹੁੰਚ ਗਈ ਹੈ । ਇਸ ਗਾਣੇ ਵਿੱਚ ਮਾਡਲ ਤੇ ਅਦਾਕਾਰਾ ਸਾਰਾ ਗੁਰਪਾਲ ਹਿੰਮਤ ਸੰਧੂ ਦੇ ਨਾਲ ਫੀਚਰ ਕੀਤੀ ਗਈ ਹੈ । https://www.instagram.com/p/B59RgcIBPCb/ ਗੀਤ ਵਿਚ ਹਿੰਮਤ ਸੰਧੂ ਨੇ ਪੰਜਾਬੀ ਮੁਟਿਆਰ ਦੇ ਹੁਸਨ ਦੀ ਤਾਰੀਫ ਕੀਤੀ ਹੈ । ਗੀਤ ਦੀ ਗੱਲ ਕੀਤੀ ਜਾਵੇ ਤਾਂ ਬਾਜ਼ੀ ਦਿਲ ਦੀ ਗਾਣੇ ਦੇ ਬੋਲ ਨਰਿੰਦਰ ਬਾਠ ਨੇ ਲਿਖੇ ਹਨ । ਦੇਸੀ ਕਰਿਊ ਨੇ ਇਸ ਨੂੰ ਆਪਣੇ ਸੰਗੀਤ ਨਾਲ ਸਜ਼ਾਇਆ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਹਿੰਮਤ ਸੰਧੂ ਦੀ ਆਵਾਜ਼ ਵਿੱਚ ਡਾਕਾ ਫ਼ਿਲਮ ਦਾ ਟਾਈਟਲ ਟਰੈਕ ਰਿਲੀਜ਼ ਹੋਇਆ ਸੀ । ਜਿਸ ਨੂੰ ਕਿ ਉਹਨਾਂ ਦੇ ਪ੍ਰਸ਼ੰਸਕਾਂ ਨੇ ਬਹੁਤ ਹੀ ਪਸੰਦ ਕੀਤਾ ਹੈ । ਹੁਣ ਬਾਜ਼ੀ ਦਿਲ ਦੀ ਨੇ ਹਰ ਇੱਕ ਦਾ ਦਿਲ ਮੋਹ ਲਿਆ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment