Advertisment

ਬੱਬਲ ਰਾਏ ਨੇ ਵੀ 'ਫਾਹਾ' ਗਾਣੇ ਦੀ ਕੀਤੀ ਤਾਰੀਫ, ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਬਿਆਨ ਕਰਦਾ ਹੈ ਗਾਣਾ  

author-image
By Rupinder Kaler
New Update
ਬੱਬਲ ਰਾਏ ਨੇ ਵੀ 'ਫਾਹਾ' ਗਾਣੇ ਦੀ ਕੀਤੀ ਤਾਰੀਫ, ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਬਿਆਨ ਕਰਦਾ ਹੈ ਗਾਣਾ  
Advertisment
ਬੱਬਲ ਰਾਏ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸ਼ੇਅਰ ਕਰਕੇ ਨੌਜਵਾਨਾਂ ਨੂੰ ਨਸੀਹਤ ਦੇਣ ਦੀ ਕੋਸ਼ਿਸ਼ ਕੀਤੀ ਹੈ । ਇਹ ਵੀਡੀਓ ਗਾਇਕ ਪੈਵੀ ਧੰਜਲ ਦੇ ਗਾਣੇ ਦੀ ਹੈ । ਮਨਜਿੰਦਰ ਜੀਰਾ ਵੱਲੋਂ ਲਿਖੇ ਇਸ ਗਾਣੇ ਵਿੱਚ ਪੰਜਾਬ ਦੇ ਮੌਜੂਦਾ ਹਲਾਤਾਂ ਨੂੰ ਬਿਆਨ ਕੀਤਾ ਗਿਆ ਹੈ । ਇਸ ਗਾਣੇ ਵਿੱਚ ਨੌਜਵਾਨ ਪੀੜੀ ਨੂੰ ਇੱਕ ਸੇਧ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ । https://www.instagram.com/p/Bzk0rOLB-uX/ ਗਾਣੇ ਦੇ ਬੋਲ ਇਸ ਤਰ੍ਹਾਂ ਦੇ ਹਨ ਕਿ ਇਹ ਬੋਲ ਕੰਨਾਂ ਵਿੱਚ ਪੈਂਦੇ ਹੀ ਪੰਜਾਬ ਦੇ ਮੌਜੂਦਾ ਹਲਾਤਾਂ ਦੀ ਤਸਵੀਰ ਬਿਆਨ ਕਰ ਜਾਂਦੇ ਹਨ । ਇਸੇ ਲਈ ਬੱਬਲ ਰਾਏ ਨੇ ਗਾਣੇ ਦੇ ਗੀਤਕਾਰ ਦੀ ਤਾਰੀਫ ਕਰਦੇ ਹੋਏ ਇਸ ਵੀਡੀਓ ਨੂੰ ਇਹ ਕੈਪਸ਼ਨ ਦਿੱਤਾ ਹੈ । ਬੱਬਲ ਰਾਏ ਨੇ ਲਿਖਿਆ ਹੈ ‘Lyrics are so true ! main ehh geet Randomly Facebook te suneya Vadhiya lageya, so sharing it here ! mainu lagda apa sab nu positive cheejan share karian chahidiyan social media te, naa k negative te hateful. ? well done 
Advertisment
@pavvydhanjal bro keep it up ?’ https://www.instagram.com/p/BzwzRZCB0eq/ ਪੈਵੀ ਧੰਜਲ ਦੇ ਇਸ ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਗਾਣੇ ਨੂੰ ਫਾਹਾ ਟਾਈਟਲ ਹੇਠ ਰਿਲੀਜ਼ ਕੀਤਾ ਗਿਆ ਹੈ । ਇਸ ਗਾਣੇ ਦੇ ਬੋਲ ਮਨਜਿੰਦਰ ਜੀਰਾ ਨੇ ਲਿਖੇ ਹਨ ਜਦੋਂ ਕਿ ਵੀਡੀਓ ਜੀਤ ਰਾਊਡੀ ਨੇ ਬਣਾਈ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment