Advertisment

ਬੱਬਲ ਰਾਏ ਜਲਦ ਦੇਸੀ ਕਰਿਊ ਨਾਲ ਪੇਸ਼ ਕਰਨਗੇ ਆਪਣਾ ਇੱਕ ਹੋਰ ਨਵਾਂ ਗੀਤ

author-image
By Rajan Sharma
New Update
ਬੱਬਲ ਰਾਏ ਜਲਦ ਦੇਸੀ ਕਰਿਊ ਨਾਲ ਪੇਸ਼ ਕਰਨਗੇ ਆਪਣਾ ਇੱਕ ਹੋਰ ਨਵਾਂ ਗੀਤ
Advertisment

ਮਸ਼ਹੂਰ ਪੰਜਾਬੀ ਗਾਇਕ ਅਤੇ ਹੈਂਡਸਮ ਗੱਬਰੂ ਬੱਬਲ ਰਾਏ ਨੇ ਜਿੱਥੇ ਇਸ ਸਾਲ ਧਮਾਕੇਧਾਰ ਗੀਤ ਜਿਵੇਂ ਕਿ "ਉੱਚੇ ਉੱਚੇ ਕੱਦ" ਅਤੇ ਐਂਡ ਕਰੀਦਾ ਵਰਗੇ ਗੀਤ ਦਿੱਤੇ ਹਨ ਓਥੇ ਹੀ ਉਹਨਾਂ ਨੇ ਹਾਲ ਹੀ ਵਿੱਚ ਸਾਲ ਦਾ ਸੱਭ ਤੋਂ ਮਸ਼ਹੂਰ ਗਾਣਾ "ਮੈਂ ਤੇਰਾ ਅਕਸ਼ੇ" ਗਾਇਕ ਅਤੇ ਰੈਪਰ ਬੋਹੇਮੀਆਂ ਦੇ ਨਾਲ ਮਿਲ ਕੇ ਪੇਸ਼ ਕੀਤਾ ਹੈ| ਬੱਬਲ ਰਾਏ ਅਤੇ ਬੋਹੇਮੀਆਂ ਦੇ ਫੈਨਸ ਇਸ ਗੀਤ ਨੂੰ ਬੇਹੱਦ ਪਿਆਰ ਦੇ ਰਹੇ ਹਨ|

Advertisment
https://www.instagram.com/p/Bod8m-rFhLg/?taken-by=desi_crew

ਆਪਣੇ ਫੈਨਸ ਦੇ ਮਨੋਰੰਜਨ ਨੂੰ ਹੋਰ ਵਧਾਊਂਨ ਦੇ ਲਈ ਬੱਬਲ ਰਾਏ ਲੈਕੇ ਆ ਰਹੇ ਹਨ ਇੱਕ ਹੋਰ ਗੀਤ| ਜੀ ਹਾਂ ਇਸ ਬਾਰੇ ਜਾਣਕਾਰੀ ਉਹਨਾਂ ਨੇ ਆਪਣੇ ਸੋਸ਼ਲ ਮੀਡਿਆ ਤੇ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਦੇਸੀ ਕਰਿਊ ਦੇ ਨਾਲ ਤਸਵੀਰਾਂ ਅਤੇ ਵੀਡੀਓ ਸਾਂਝਾ ਕੀਤੀਆਂ ਹਨ| ਇਹਨਾਂ ਤਸਵੀਰਾਂ ਵਿੱਚ ਗੀਤ ਲੇਖਕ ਨਰੇਂਦਰ ਬਾਠ ਵੀ ਨਜ਼ਰ ਆ ਰਹੇ ਹਨ|

ਹੋਰ ਪੜੋ: ਦੋ ਦਿਨ ਵਿੱਚ ਚਾਰ ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਬੱਬਲ ਰਾਏ ਦਾ ਗੀਤ ”ਮੈਂ ਤੇਰਾ ਅਕਸ਼ੇ“
Advertisment
https://www.instagram.com/p/Bof5hcjlhzZ/?taken-by=desi_crew

ਬੱਬਲ ਰਾਏ ਜੋ ਕਿ ਦੇਸੀ ਕਰਿਊ ਨਾਲ ਆਪਣਾ ਪਹਿਲਾ ਗੀਤ ਲੈਕੇ ਆ ਰਹੇ ਹਨ ਅਤੇ ਨਰੇਂਦਰ ਬਾਠ ਨਾਲ ਗੀਤ ਜਿਵੇਂ ਕਿ ਦਿਓਰ ਭਰਜਾਈ ਅਤੇ ਯਾਰ ਜੱਟ ਦੇ ਜਿਹੜਾ ਕਿ ਉਹਨਾਂ ਨੇ ਜੱਸੀ ਗਿੱਲ ਦੇ ਨਾਲ ਗਾਇਆ ਸੀ|

Babbal Rai’s Mai Terra Akshay Song An Instant Hit, Trending At No 4 On YouTube Babbal Rai’s Mai Terra Akshay Song An Instant Hit, Trending At No 4 On YouTube

ਗੀਤ ਦੀ ਵੀਡੀਓ ਦੀ ਗੱਲ ਕਰੀਏ ਤਾਂ ਉਮੀਦ ਹੈ ਉਹ ਵੀਡੀਓ ਵੀ ਕਿਸੀ ਬੜੇ ਹੀ ਮਸ਼ੂਰਰ ਡਾਇਰੈਕਟਰ ਨਾਲ ਮਿਲਕੇ ਬਣਾਉਣਗੇ| ਗੀਤ ਦਾ ਨਾਮ ਅਤੇ ਰਿਲੀਜ ਕਰਨ ਦੀ ਡੇਟ ਬਾਰੇ ਉਹਨਾਂ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ|

#punjabi-songs #latest-entertainment-news #punjbai-music-industry #punjabi-singer #latest-punjabi-entertainment #punjabi-song #latest-punjabi-song #latest-punjabi-news
Advertisment

Stay updated with the latest news headlines.

Follow us:
Advertisment
Advertisment
Latest Stories
Advertisment