"ਮੇਰੇ ਦਿਲ ਦੇ ਬਹੁਤ ਹੀ ਕਰੀਬ ਹੈ ਇਹ ਗੀਤ, ਉਮੀਦ ਹੈ ਤੁਸੀਂ ਸਾਰੇ ਬਹੁਤ ਪਿਆਰ ਕਰੂਂਗੇ" - ਬੱਬਲ ਰਾਏ

Written by  Gourav Kochhar   |  October 24th 2017 08:16 AM  |  Updated: October 26th 2017 11:20 AM

"ਮੇਰੇ ਦਿਲ ਦੇ ਬਹੁਤ ਹੀ ਕਰੀਬ ਹੈ ਇਹ ਗੀਤ, ਉਮੀਦ ਹੈ ਤੁਸੀਂ ਸਾਰੇ ਬਹੁਤ ਪਿਆਰ ਕਰੂਂਗੇ" - ਬੱਬਲ ਰਾਏ

ਬਹੁਤ ਚਿਰ੍ਹਾਂ ਦੇ ਇੰਤਜ਼ਾਰ ਤੋਂ ਬਾਅਦ ਬੱਬਲ ਰਾਏ ਦੇ ਆਉਣ ਵਾਲੇ ਗੀਤ ਦੀ ਤਾਰੀਕ ਸਾਹਮਣੇ ਆ ਗਈ ਹੈ |

ਬੱਬਲ ਰਾਏ ਦਾ ਆਉਣ ਵਾਲਾ ਗੀਤ ਜਿਸਦਾ ਨਾਮ ਹੈ "ਰੋਂਦੀ ਤੇਰੇ ਲਈ" 27 ਅਕਤੂਬਰ ਨੂੰ ਰਿਲੀਜ਼ ਹੋਵੇਗਾ | ਹਾਲ ਹੀ 'ਚ ਬੱਬਲ ਰਾਏ ਨੇ ਇਸ ਗੀਤ ਦੇ ਪੋਸਟਰਾਂ ਨੂੰ ਸੋਸ਼ਲ ਨੈੱਟਵਰਕਿੰਗ ਸਾਈਟ ਤੇ ਸਾਂਝਾ ਕੀਤਾ ਹੈ ਜਿਸ ਤੋਂ ਜਾਪਦਾ ਹੈ ਕਿ ਗੀਤ ਬਹੁਤ ਹੀ ਰੋਮਾੰਟਿਕ ਹੋਵੇਗਾ | ਗੀਤ ਦਾ ਮਿਊਜ਼ਿਕ ਅਤੇ ਬੋਲ ਲਿਖੇ ਹਨ ਪ੍ਰੀਤ ਹੁੰਦਲ ਨੇ |

"ਮੇਰੇ ਦਿਲ ਦੇ ਬਹੁਤ ਹੀ ਕਰੀਬ ਹੈ ਇਹ ਗੀਤ, ਉਮੀਦ ਹੈ ਤੁਸੀਂ ਸਾਰੇ ਬਹੁਤ ਪਿਆਰ ਕਰੂਂਗੇ" - Babbal Rai


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network