ਵੇਖੋ ਕਿਸ ਹੱਦ ਤੱਕ ਟੱਪ ਜਾਂਦੇ ਬੱਬੂ ਮਾਨ ਨੂੰ ਮਿਲਣ ਲਈ ਉਨ੍ਹਾਂ ਦੇ ਫੈਨਸ

Written by  Shaminder   |  February 08th 2019 06:09 PM  |  Updated: February 08th 2019 06:09 PM

ਵੇਖੋ ਕਿਸ ਹੱਦ ਤੱਕ ਟੱਪ ਜਾਂਦੇ ਬੱਬੂ ਮਾਨ ਨੂੰ ਮਿਲਣ ਲਈ ਉਨ੍ਹਾਂ ਦੇ ਫੈਨਸ

ਬੱਬੂ ਮਾਨ ਨੂੰ ਮਿਲਣ ਲਈ ਲੋਕ ਕਿੰਨੇ ਉਤਾਵਲੇ ਰਹਿੰਦੇ ਨੇ ਕਿ ਸਾਰੀਆਂ ਹੱਦਾਂ ਪਾਰ ਕਰਨ ਲਈ ਤਿਆਰ ਹੋ ਜਾਂਦੇ ਨੇ । ਇਸ ਦੀ ਮਿਸਾਲ ਤੁਸੀਂ ਇਸ ਵੀਡਿਓ ਤੋਂ ਵੇਖ ਕੇ ਲਗਾ ਸਕਦੇ ਹੋ । ਦਰਅਸਲ ਬੱਬੂ ਮਾਨ ਦਾ ਇੱਕ ਵੀਡਿਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ।

ਹੋਰ ਵੇਖੋ :ਇਹ ਸਖਸ਼ ਸੀ ਸੁਰਜੀਤ ਬਿੰਦਰਖੀਆ ਦੀ ਪ੍ਰੇਰਨਾ, ਜਿਸ ਨੂੰ ਦਿਲ ‘ਚ ਵਸਾਕੇ ਗਾਉਂਦੇ ਸਨ ਗਾਣੇ, ਦੇਖੋ ਵੀਡਿਓ

https://www.instagram.com/p/BiAFk1bgSsF/

ਇਸ ਵੀਡਿਓ 'ਚ ਬੱਬੂ ਮਾਨ ਦਾ ਇੱਕ ਫੈਨ ਹਰ ਤਰ੍ਹਾਂ ਦੇ ਸਿਕਓਰਿਟੀ ਪ੍ਰਬੰਧਾਂ ਨੂੰ ਨਜ਼ਰ ਅੰਦਾਜ਼ ਕਰਦਾ ਹੋਇਆ ਉਨ੍ਹਾਂ ਤੱਕ ਆ ਪਹੁੰਚਿਆ । ਸਿਕਓਰਿਟੀ ਗਾਰਡਾਂ ਨੇ ਉਸ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ,ਪਰ ਉਹ ਬੱਬੂ ਮਾਨ ਦੇ ਸਟੇਜ਼ 'ਤੇ ਚੜ ਗਿਆ ਅਤੇ ਆਖਿਰਕਾਰ ਬੱਬੂ ਮਾਨ ਨੂੰ ਮਿਲ ਕੇ ਹੀ ਰਿਹਾ ।

ਹੋਰ ਵੇਖੋ :ਗੈਰੀ ਸੰਧੂ ਨੇ ਬਾਬਾ ਬਣਕੇ ਖੜਕਾਏ ਆਪਣੇ ਦੋਸਤ, ਦੇਖੋ ਵੀਡਿਓ

babbu maan babbu maan

ਬੱਬੂ ਮਾਨ ਨੇ ਵੀ ਉਸ ਨੂੰ ਰੋਕਿਆ ਨਹੀਂ,ਆਪਣੇ ਇਸ ਫੈਨ ਨੂੰ ਉਨ੍ਹਾਂ ਨੇ ਗਲ ਨਾਲ ਲਾਇਆ ਅਤੇ ਬੱਬੂ ਮਾਨ ਦੇ ਇਸ ਫੈਨ ਨੇ ਬੱਬੂ ਮਾਨ ਨੂੰ ਮੱਥਾ ਵੀ ਟੇਕਿਆ । ਜਿਸ ਤੋਂ ਬਾਅਦ ਬੱਬੂ ਮਾਨ ਨੇ ਆਪਣੇ ਇਸ ਫੈਨ ਨੂੰ ਭਰੋਸਾ ਵੀ ਦਿਵਾਇਆ ਕਿ ਉਹ ਸ਼ੋਅ ਤੋਂ ਬਾਅਦ ਵੀ ਉਸ ਨੂੰ ਮਿਲ ਕੇ ਜਾਣਗੇ ।ਤੁਸੀਂ ਵੀ ਵੇਖੋ ਵੀਡਿਓ 'ਚ ਬੱਬੂ ਮਾਨ ਦੀ ਇਸ ਦੀਵਾਨਗੀ ਨੂੰ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network