Advertisment

ਹਸ਼ਰ ਫ਼ਿਲਮ ਦਾ ਕਾਕਾ ਬੱਬੂ ਮਾਨ ਤੋਂ ਕਿਸ ਗੱਲ ਲਈ ਪਾ ਰਿਹਾ ਹੈ ਤਰਲੇ 

author-image
By Shaminder
New Update
ਹਸ਼ਰ ਫ਼ਿਲਮ ਦਾ ਕਾਕਾ ਬੱਬੂ ਮਾਨ ਤੋਂ ਕਿਸ ਗੱਲ ਲਈ ਪਾ ਰਿਹਾ ਹੈ ਤਰਲੇ 
Advertisment
ਬੱਬੂ ਮਾਨ ਦੀ ਫ਼ਿਲਮ ਹਸ਼ਰ ਦੀ ਅਦਾਕਾਰਾ ਗੁਰਲੀਨ ਚੋਪੜਾ  ਅਤੇ ਅਦਾਕਾਰ  ਬੱਬੂ ਮਾਨ ਨੂੰ ਖ਼ਾਸ ਅਪੀਲ ਕਰ ਰਹੇ ਨੇ ਕਿ ਹਸ਼ਰ -2 ਬਣਾਈ ਜਾਵੇ। ਅਦਾਕਾਰਾ ਗੁਰਲੀਨ ਚੋਪੜਾ  ਨੇ ਉਸ ਫ਼ਿਲਮ 'ਚ (ਸ਼ਗਨ) ਦਾ ਕਿਰਦਾਰ ਨਿਭਾਇਆ ਸੀ ਅਤੇ ਇਸ ਅਦਾਕਾਰ ਨੇ ਇੱਕ ਮੰਦਬੁੱਧੀ ਬੱਚੇ ਕਾਕੇ ਦਾ ਕਿਰਦਾਰ ਨਿਭਾਇਆ ਸੀ । ਦੋਨਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ । ਹੋਰ ਵੇਖੋ:ਰੱਬ ਵਾਂਗ ਪੂਜਦੇ ਹਨ ਬੱਬੂ ਮਾਨ ਨੂੰ ਉਸ ਦੇ ਪ੍ਰਸ਼ੰਸਕ, ਵਾਇਰਲ ਵੀਡਿਓ ਹੈ ਇਸ ਦਾ ਸਬੂਤ
Advertisment
https://www.instagram.com/p/Bx_7LjEFmpZ/ ਬੱਬੂ ਮਾਨ ਦੇ ਕਿਸੇ ਫੈਨ ਨੇ ਇਸ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ ।ਦਰਅਸਲ ਇਸ ਵੀਡੀਓ 'ਚ ਨਜ਼ਰ ਆਉਣ ਵਾਲੀ ਅਦਾਕਾਰਾ ਨੇ ਬੱਬੂ ਮਾਨ ਦੀ ਫ਼ਿਲਮ 'ਚ ਮੁੱਖ ਕਿਰਦਾਰ ਨਿਭਾਇਆ ਸੀ ਅਤੇ ਇਹ ਅਦਾਕਾਰਾ ਇਸ ਵੀਡੀਓ 'ਚ ਕਹਿੰਦੀ ਹੋਈ ਨਜ਼ਰ ਆ ਰਹੀ ਹੈ ਕਿ ਉਸ ਨੇ ਇਸ ਮਾਮਲੇ 'ਚ ਕੁਝ ਨਹੀਂ ਕਿਹਾ ਜੋ ਕੁਝ ਕਿਹਾ ਹੈ ਉਹ ਇਸ ਅਦਾਕਾਰ ਨੇ ਹੀ ਕਿਹਾ ਹੈ । ਇਸ ਵੀਡੀਓ ਨੂੰ ਬੱਬੂ ਮਾਨ ਦੇ ਫੈਨਜ਼ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ 'ਤੇ ਕਮੈਂਟ ਕਰ ਰਹੇ ਨੇ । https://www.instagram.com/p/BxK2ZreAI6W/    
Advertisment

Stay updated with the latest news headlines.

Follow us:
Advertisment
Advertisment
Latest Stories
Advertisment