ਬੱਬੂ ਮਾਨ ਹਾਰ ਗਏ ਜ਼ਿੰਦਗੀ ਦਾ ਜੂਆ ,ਨਿਰਾਸ਼ਾ ਦੇ ਦੌਰ 'ਚ ਰਹੇ ਨੇ ਗੁਜ਼ਰ ,ਵੇਖੋ ਵੀਡਿਓ 

Written by  Shaminder   |  November 20th 2018 06:07 AM  |  Updated: November 20th 2018 06:07 AM

ਬੱਬੂ ਮਾਨ ਹਾਰ ਗਏ ਜ਼ਿੰਦਗੀ ਦਾ ਜੂਆ ,ਨਿਰਾਸ਼ਾ ਦੇ ਦੌਰ 'ਚ ਰਹੇ ਨੇ ਗੁਜ਼ਰ ,ਵੇਖੋ ਵੀਡਿਓ 

ਬੱਬੂ ਮਾਨ ਜ਼ਿੰਦਗੀ ਦਾ ਹਾਰ ਗਏ ਨੇ ਜੂਆ । ਜ਼ਿੰਦਗੀ ਦੇ ਜੂਏ 'ਚ ਹਾਰਨ ਤੋਂ ਬਾਅਦ ਬੱਬੂ ਮਾਨ ਕਿਸ ਕਦਰ ਟੁੱਟ ਚੁੱਕੇ ਨੇ ਕਿ ਹਰ ਪਾਸਿਓਂ ਉਨ੍ਹਾਂ ਨੂੰ ਨਿਰਾਸ਼ਾ ਨੇ ਘੇਰ ਲਿਆ ਹੈ ਅਤੇ ਹਰ ਪਾਸੇ ਉਦਾਸੀ ਦਾ ਪਸਾਰਾ ਹੋ ਚੁੱਕਿਆ ਹੈ ਅਤੇ ਬੱਬੂ ਮਾਨ ਚਾਹੁੰਦੇ ਹੋਏ ਵੀ ਇਸ ਨਿਰਾਸ਼ਾ ਦੇ ਭੰਵਰ ਚੋਂ ਨਿਕਲ ਨਹੀਂ ਪਾ ਰਹੇ ।ਇਸ ਨਿਰਾਸ਼ਾ ਦਾ ਕਾਰਨ ਹੈ ਉਨ੍ਹਾਂ ਦੀ ਮਹਿਬੂਬ ਤੋਂ ਪਈ ਦੂਰੀ ਜਿਸ ਨੇ ਉਨ੍ਹਾਂ ਨੂੰ ਇੱਕ ਅਜਿਹੇ ਮੁਕਾਮ 'ਤੇ ਲਿਆ ਕੇ ਖੜਾ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਇੱਕ-ਇੱਕ ਪਲ ਆਪਣੇ ਮਹਿਬੂਬ ਤੋਂ ਬਿਨਾਂ ਕਿੰਝ ਗੁਜ਼ਰਦਾ ਹੈ ਇਹ ਉਹੀ ਜਾਣਦੇ ਨੇ ।

ਹੋਰ ਵੇਖੋ : ਬੱਬੂ ਮਾਨ ਦੇ ਟਰਾਲੇ ਨੇ ਸਭ ਨੂੰ ਪਿੱਛੇ ਛੱਡਿਆ, ਦੇਖੋ ਵੀਡਿਓ

https://www.youtube.com/watch?v=-wehhvFU7Bs

ਤੁਸੀਂ ਸੋਚ ਰਹੇ ਹੋਵੋਗੇ ਕਿ ਸ਼ਾਇਦ ਉਨ੍ਹਾਂ ਦੀ ਜ਼ਿੰਦਗੀ ਚੋਂ ਉਨ੍ਹਾਂ ਦੀ ਪ੍ਰੇਮਿਕਾ ਉਨ੍ਹਾਂ ਦਾ ਸਾਥ ਛੱਡ ਕੇ ਜਾ ਚੁੱਕੀ ਹੈ ਤਾਂ ਅਜਿਹਾ ਨਹੀਂ ਹੈ । ਅਸੀਂ ਗੱਲ ਕਰ ਰਹੇ ਹਾਂ ਉਨ੍ਹਾਂ ਦੀ ਰੀਲ ਲਾਈਫ ਦੀ । ਜਿਸ 'ਚ  ਉਨ੍ਹਾਂ ਦੀ ਮਹਿਬੂਬ ਉਨ੍ਹਾਂ ਦਾ ਸਾਥ ਛੱਡ ਕੇ ਜਾ ਚੁੱਕੀ ਹੈ ।

ਹੋਰ ਵੇਖੋ : ਰਾਤਾਂ ਦੇ ਰਾਹੀ ,ਸੜਕਾਂ ਨਾਲ ਯਾਰੀ ਹੈ ਬੱਬੂ ਮਾਨ ਦੀ ,ਕਿਵੇਂ ? ਵੇਖੋ ਵੀਡਿਓ

Babbu Maan - Juaa  Banjara Babbu Maan - Juaa Banjara

ਇੱਕ ਪਾਸੇ ਮਹਿਬੂਬ ਦੀ ਜਾਣ ਦੀ ਜੁਦਾਈ ਦਾ ਗਮ ਅਤੇ ਦੂਜੇ ਪਾਸੇ ਉਸ ਦੀਆਂ ਯਾਦਾਂ ਰਹਿ ਰਹਿ ਕੇ ਬੱਬੂ ਮਾਨ ਨੂੰ ਪ੍ਰੇਸ਼ਾਨ ਕਰ ਰਹੀ ਹੈ । ਬੱਬੂ ਮਾਨ ਇਸ ਚੋਂ ਨਿਕਲਣ ਦੀ ਕੋਸ਼ਿਸ਼ ਵੀ ਕਰਦੇ ਨੇ ਪਰ ਉਹ ਅਜਿਹਾ ਕਰਨ 'ਚ ਨਾਕਾਮ ਸਾਬਿਤ ਹੋ ਰਹੇ ਨੇ ।

ਹੋਰ ਵੇਖੋ :ਸਕੂਲ ਤੋਂ ਛੁੱਟੀ ਕਰਕੇ ਨਿੱਕੇ –ਨਿੱਕੇ ਫੈਨਸ ਨੇ ਕੀਤੀ ਬੱਬੂ ਮਾਨ ਨਾਲ ਮੁਲਾਕਾਤ

Babbu Maan - Juaa  Banjara Babbu Maan - Juaa Banjara

ਦਰਅਸਲ ਇੱਥੇ ਅਸੀਂ ਗੱਲ ਕਰ ਰਹੇ ਬੱਬੂ ਮਾਨ ਦੀ ਫਿਲਮ ਬਣਜਾਰਾ ਦੇ ਨਵੇਂ ਗੀਤ ਜੂਆ ਦੀ । ਗੀਤ ਨੂੰ ਆਪਣੀ ਅਵਾਜ਼ ਨਾਲ ਬੱਬੂ ਮਾਨ ਨੇ ਸ਼ਿੰਗਾਰਿਆ ਹੈ ਅਤੇ ਬੋਲ ਅਤੇ ਸੰਗੀਤਬੱਧ ਵੀ ਉਨ੍ਹਾਂ ਨੇ ਖੁਦ ਹੀ ਕੀਤਾ ਹੈ

Babbu Maan - Juaa  Banjara Babbu Maan - Juaa Banjara


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network