Advertisment

ਬੱਬੂ ਮਾਨ ਨੇ ਆਪਣੇ ਫੈਨ ਨਾਲ ਗਾਇਆ ਗੀਤ

author-image
By Pradeep Singh
New Update
ਬੱਬੂ ਮਾਨ ਨੇ ਆਪਣੇ ਫੈਨ ਨਾਲ ਗਾਇਆ ਗੀਤ
Advertisment
ਬੱਬੂ ਮਾਨ ਆਪਣੇ ਬੇਬਾਕ ਅੰਦਾਜ਼ ਲਈ ਜਾਣੇ ਜਾਂਦੇ ਹਨ | ਉਹ ਓਹੀ ਗਾਉਂਦੇ ਨੇ ਜੋ ਉਨ੍ਹਾਂ ਦੇ ਫੈਨਸ ਨੂੰ ਭਾਉਂਦਾ ਹੈ | ਬੱਬੂ ਮਾਨ ਦੇ ਕਈ ਕੱਟੜ ਫੈਨਸ ਹਨ ਜੋ ਉਨ੍ਹਾਂ ਤੋਂ ਇਲਾਵਾ ਕਿਸੇ ਹੋਰ ਨੂੰ ਸੁਣਨਾ ਪਸੰਦ ਹੀ ਨਹੀਂ ਕਰਦੇ | ਬੱਬੂ ਮਾਨ ਦੇ ਗੀਤ ਅਤੇ ਪ੍ਰੋਗਰਾਮ ਵੀ ਬਾਕੀ ਗੀਤਕਾਰਾਂ ਨਾਲੋਂ ਵੱਖਰੇ ਹੁੰਦੇ ਹਨ | ਹਾਲ ਹੀ ਵਿਚ ਬੱਬੂ ਮਾਨ ਨੇ ਆਪਣੇ ਇਕ ਫੈਨ ਨੂੰ ਸਟੇਜ ਤੇ ਬੁਲਾ ਲਿਆ ਅਤੇ ਗੀਤ ਗਾਉਣ ਲਈ ਕਿਹਾ | ਘੱਟੋ ਘੱਟ 10 ਮਿੰਟ ਤਕ ਬੱਬੂ ਮਾਨ ਆਪਣੇ ਫੈਨ ਦੇ ਨਾਲ ਸ੍ਟੇਜ ਤੇ ਗਾਉਂਦੇ ਰਹੇ ਅਤੇ ਉਨ੍ਹਾਂ ਦਾ ਇਹ ਅੰਦਾਜ਼ ਦੇਖ ਕੇ ਉਥੇ ਹਰ ਕੋਈ ਹੈਰਾਨ ਸੀ |
Advertisment

Stay updated with the latest news headlines.

Follow us:
Advertisment
Advertisment
Latest Stories
Advertisment