ਬੱਬੂ ਮਾਨ ਨੇ ਆਪਣੇ ਇਸ ਖ਼ਾਸ ਪ੍ਰਸ਼ੰਸਕ ਦੀ ਵੀਡੀਓ ਕੀਤੀ ਸਾਂਝੀ By Shaminder 01 Feb 2020 | Updated On 01 Feb 2020 15:10 IST in Punjabi Buzz Celebrities Special New Update Advertisment ਬੱਬੂ ਮਾਨ ਨੇ ਆਪਣੇ ਇੱਕ ਬੇਹੱਦ ਖ਼ਾਸ ਪ੍ਰਸ਼ੰਸਕ ਦਾ ਵੀਡੀਓ ਸਾਂਝਾ ਕੀਤਾ ਹੈ ।ਇਸ ਵੀਡੀਓ 'ਚ ਬੱਬੂ ਮਾਨ ਦਾ ਇਹ ਫੈਨ ਉਨ੍ਹਾਂ ਦੇ ਗੀਤ 'ਤੇ ਟਿਕਟੌਕ ਵੀਡੀਓ ਬਣਾ ਰਿਹਾ ਹੈ ।ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਬੱਬੂ ਮਾਨ ਨੇ ਲਿਖਿਆ ਕਿ 'ਅਲਬੇਲਾ ਬਾਬਾ ਮਿਹਰ ਕਰੇ'।ਇਸ ਵੀਡੀਓ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।ਬੱਬੂ ਮਾਨ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ। ਹੋਰ ਵੇਖੋ:ਬੱਬੂ ਮਾਨ ਦੇ ਰਹੇ ‘ਗੇੜੀ ਰੂਟ’ ਦਾ ਸੱਦਾ,ਦੋ ਹਰਫ਼ਾਂ ‘ਚ ਗੱਲ ਮੁਕਾਉਣ ਦੀ ਆਖ ਰਹੇ ਗੱਲ2020/01/25 https://www.instagram.com/p/B7iR6pnAu5c/ ਉਨ੍ਹਾਂ ਨੇ ਹਰ ਤਰ੍ਹਾਂ ਦੇ ਗੀਤ ਗਾਏ ਹਨ । ਭਾਵੇਂ ਉਹ ਪੰਜਾਬ ਦੇ ਅਜੋਕੇ ਹਾਲਾਤ ਨੂੰ ਲੈ ਕੇ ਹੋਣ ਜਾਂ ਫਿਰ ਗੱਲ ਕਿਰਸਾਨੀ ਦੀ ਹੋਵੇ,ਸਮਾਜਿਕ ਕੁਰੀਤੀਆਂ ਹੋਣ, ਹਰ ਵਿਸ਼ੇ ਨੂੰ ਉਘਾੜਣ ਦੀ ਕੋਸ਼ਿਸ਼ ਉਨ੍ਹਾਂ ਨੇ ਆਪਣੇ ਗੀਤਾਂ 'ਚ ਕੀਤੀ ਹੈ । https://www.instagram.com/p/B7RP7TJAr0I/ ਉਹ ਆਪਣੇ ਫੈਨਸ ਨੂੰ ਵੀ ਪੂਰਾ ਸਤਿਕਾਰ ਦਿੰਦੇ ਹਨ ।ਇਹੀ ਕਾਰਨ ਹੈ ਕਿ ਉਨ੍ਹਾਂ ਦੇ ਕੱਟੜ ਫੈਨ ਹਨ ਅਤੇ ਸੋਸ਼ਲ ਮੀਡੀਆ 'ਤੇ ਵੱਡੀ ਫੈਨ ਫਾਲੋਵਿੰਗ ਹੈ । #singer #babbu-maan #video Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article