Advertisment

ਗਾਇਕ ਬੱਬੂ ਮਾਨ ਨੇ ਯੁੱਧਵੀਰ ਮਾਣਕ ਨਾਲ ਸਟੇਜ ਕੀਤੀ ਸਾਂਝੀ, 'ਤੇਰੇ ਟਿੱਲੇ ਤੋਂ' ਗੀਤ ਗਾ ਕੇ ਯੁੱਧਵੀਰ ਦੀ ਸਿਹਤਯਾਬੀ ਦੀ ਕੀਤੀ ਦੁਆ, ਦੇਖੋ ਵੀਡਿਓ 

author-image
By Rupinder Kaler
New Update
ਗਾਇਕ ਬੱਬੂ ਮਾਨ ਨੇ ਯੁੱਧਵੀਰ ਮਾਣਕ ਨਾਲ ਸਟੇਜ ਕੀਤੀ ਸਾਂਝੀ, 'ਤੇਰੇ ਟਿੱਲੇ ਤੋਂ' ਗੀਤ ਗਾ ਕੇ ਯੁੱਧਵੀਰ ਦੀ ਸਿਹਤਯਾਬੀ ਦੀ ਕੀਤੀ ਦੁਆ, ਦੇਖੋ ਵੀਡਿਓ 
Advertisment
ਗਾਇਕ ਕੁਲਦੀਪ ਮਾਣਕ ਦਾ ਬੇਟਾ ਤੇ ਗਾਇਕ ਯੁੱਧਵੀਰ ਮਾਣਕ ਸਿਹਤਯਾਬ ਹੋ ਰਿਹਾ ਹੈ ।ਯੁੱਧਵੀਰ ਮਾਣਕ ਦੀ ਸਿਹਤਯਾਬੀ ਲਈ ਗਾਇਕ ਬੱਬੂ ਮਾਨ ਨੇ ਆਪਣੇ ਹੀ ਤਰੀਕੇ ਨਾਲ ਦੁਆ ਕੀਤੀ ਹੈ । ਬੱਬੂ ਮਾਨ ਨੇ ਆਪਣੇ ਇੱਕ ਅਖਾੜੇ ਦੌਰਾਨ ਯੁੱਧਵੀਰ ਮਾਣਕ ਤੋਂ ਕੁਲਦੀਪ ਮਾਣਕ ਦਾ ਪੁਰਾਣਾ ਗਾਣਾ ਤੇਰੇ ਟਿੱਲੇ ਤੋਂ ਸੂਰਤ ਦੀਦੀਂ ਆ ਹੀਰ ਦੀ ਗਵਾਇਆ ਹੈ । publive-image Babbu Maan ਇਸ ਵੀਡਿਓ ਵਿੱਚ ਬੱਬੂ ਮਾਨ ਨੇ ਕਿਹਾ ਹੈ ਕਿ ਉਹ ਦੁਆ ਕਰਦੇ ਹਨ ਕਿ ਯੁੱਧਵੀਰ ਮਾਣਕ ਛੇਤੀ ਸਿਹਤਯਾਬ ਹੋਣ ਤੇ ਉਹ ਉਸ ਦਿਨ ਦਾ ਇੰਤਜ਼ਾਰ ਕਰ ਰਹੇ ਹਨ ਜਦੋਂ ਯੁੱਧਵੀਰ ਮਾਣਕ ਦੇ ਅਖਾੜਿਆਂ ਦੇ ਪੋਸਟਰ ਲੱਗਣਗੇ । ਇਹ ਵੀਡਿਓ ਕਾਫੀ ਭਾਵੁਕ ਹੈ ਇਹ ਵੀਡਿਓ ਭਾਵੇਂ ਪੁਰਾਣੀ ਲੱਗ ਰਹੀ ਹੈ ਲੋਕਾਂ ਵੱਲੋਂ ਇਸ ਨੂੰ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ । https://www.instagram.com/p/BuNqZTuHq9a/ ਲੋਕ ਇਸ ਵੀਡਿਓ ਤੇ ਆਪਣੇ ਆਪਣੇ ਕਮੈਂਟ ਵੀ ਕਰ ਰਹੇ ਹਨ ।ਯੁੱਧਵੀਰ ਮਾਣਕ ਦੀ ਗੱਲ ਕੀਤੀ ਜਾਵੇ ਤਾਂ ਉਹ ਏਨੀਂ ਦਿਨੀਂ ਬਿਮਾਰ ਚੱਲ ਰਹੇ ਹਨ ਤੇ ਉਹ ਆਪਣੀ ਬਿਮਾਰੀ ਤੋਂ ਛੇਤੀ ਨਾਲ ਉੱਭਰ ਰਹੇ ਹਨ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment