Advertisment

ਕੌਣ ਨੱਚ ਰਹੀ ਏ ਬਾਦਸ਼ਾਹ ਦਾ ਹੱਥ ਫੜਕੇ, ਦੇਖੋ ਵੀਡੀਓ

author-image
By Lajwinder kaur
New Update
ਕੌਣ ਨੱਚ ਰਹੀ ਏ ਬਾਦਸ਼ਾਹ ਦਾ ਹੱਥ ਫੜਕੇ, ਦੇਖੋ ਵੀਡੀਓ
Advertisment
ਪੰਜਾਬ ਦੇ ਸੁਪਰ ਸਟਾਰ ਬਾਦਸ਼ਾਹ ਜੋ ਕੇ ਇੰਡੀਆ ਦੇ ਮਸ਼ਹੂਰ ਰੈਪਰ ਹਨ। ਜਿਹਨਾਂ ਨੇ ਅਪਣੇ ਗੀਤਾਂ ਤੇ ਮਿਊਜ਼ਿਕ ਰਾਹੀ ਸਰੋਤਿਆਂ ਨੂੰ ਅਪਣਾ ਦੀਵਾਨਾ ਬਣਾ ਰੱਖਿਆ ਹੈ। 10 ਦਸੰਬਰ ਯਾਨੀਕਿ ਅੱਜ ਬਾਦਸ਼ਾਹ ਅਪਣਾ ਨਵਾਂ ਗੀਤ ਲੈ ਕੇ ਦਰਸ਼ਕਾਂ ਦੇ ਰੂਬਰੂ ਹੋਏ ਹਨ। ਹਾਂ ਜੀ ਬਾਦਸ਼ਾਹ ‘ਸ਼ੀ ਮੂਵ ਇਟ ਲਾਈਕ’ ਸੌਂਗ ਲੈ ਕੇ ਆਏ ਹਨ।badasha new song she move it like 
Advertisment
ਹੋਰ ਪੜ੍ਹੋ: ਤੈਮੂਰ ਅਲੀ ਖਾਨ ਤੋਂ ਬਾਅਦ ਪ੍ਰਿਯੰਕਾ-ਨਿੱਕ ਦੀ ਜੋੜੀ ਦੇ ਵਾਇਰਲ ਹੋਏ ਟੁਆਏ ਇਸ ਗੀਤ ਦੀ ਜਾਣਕਾਰੀ ਰੈਪਰ ਬਾਦਸ਼ਾਹ ਨੇ ਅਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਵੀਡੀਓ ਸ਼ੇਅਰ ਕਰਦੇ ਹੋਏ ਦਿੱਤੀ ਹੈ। ਦੱਸ ਦਈਏ ਕੁਝ ਹੀ ਘੰਟਿਆਂ ‘ਚ ਹੀ ਇਸ ਵੀਡੀਓ ਨੂੰ ਲੱਖਾਂ ਲੋਕਾਂ ਨੇ ਦੇਖ ਲਿਆ ਹੈ। https://www.instagram.com/p/BrM7bw2hoal/ ਇਸ ਵੀਡੀਓ ‘ਚ ਬਾਲੀਵੁੱਡ ਦਾ ਤੜਕਾ ਵੀ ਲਗਾਇਆ ਗਿਆ ਹੈ। ਬਾਲੀਵੁੱਡ ਦੀ ਹੌਟ ਲੁੱਕ ਵਾਲੀ ਅਦਾਕਾਰਾ ਵਾਰਿਨਾ ਹੁਸੈਨ ਇਸ ਵੀਡੀਓ ‘ਚ ਅਪਣੀ ਅਦਾਵਾਂ ਨਾਲ ਸਭ ਨੂੰ ਕਾਇਲ ਕਰ ਰਹੀ ਹੈ। ਵਾਰਿਨਾ ਨੇ ਕਿਹਾ ਹੈ ਕਿ ਬਾਦਸ਼ਾਹਾ ਨਾਲ ਕੰਮ ਕਰ ਕੇ ਉਹਨਾਂ ਨੂੰ ਬਹੁਤ ਵਧੀਆ ਲੱਗਿਆ ਹੈ। ਵੀਡੀਓ ਵੀ ਬਹੁਤ ਸੁੰਦਰ ਬਣੀ ਹੈ ਤੇ ਬਾਦਸ਼ਾਹ ਨੇ ਬਹੁਤ ਜ਼ਬਰਦਸਤ ਗਾਇਆ ਹੈ। ਇਹ ਬੀਟ ਸੌਂਗ ਹੈ ਜਿਸ ਨਾਲ ਲੋਕ ਝੂਮਣ ਤੇ ਮਜ਼ਬੂਰ ਹੋ ਜਾਣਗੇ।She Move It Like: Badshah Latest Song with Warina Hussainਲੇਟੈਸਟ ਗੀਤ ‘ਸ਼ੀ ਮੂਵ ਇਟ ਲਾਈਕ’ ਲੋਕਾਂ ‘ਚ ਕਾਫੀ ਮਸ਼ਹੂਰ ਹੋ ਰਿਹਾ ਹੈ। ਲੋਕਾਂ ਨੂੰ ਇਹ ਵੀਡੀਓ ਕਾਫੀ ਵੀ ਪਸੰਦ ਆ ਰਹੀ ਹੈ। ਬਾਦਸ਼ਾਹ ਵਲੋਂ ਰੈਪ ਕੀਤੇ ਗਏ ਇਸ ਗੀਤ ‘ਚ ਉਨ੍ਹਾਂ ਦਾ ਸਵੈਗ ਵੱਖਰੇ ਅੰਦਾਜ਼ ‘ਚ ਦੇਖਣ ਨੂੰ ਮਿਲਿਆ ਹੈ। ਗੀਤ ਦੇ ਬੋਲ ਬਾਦਸ਼ਾਹ ਨੇ ਲਿਖੇ ਹਨ ਤੇ ਮਿਊਜ਼ਿਕ ਵੀ ਖੁਦ ਬਾਦਸ਼ਾਹ ਨੇ ਦਿੱਤਾ ਹੈ। ਇਸ ਗੀਤ ਨੂੰ ਸੋਨੀ ਮਿਊਜ਼ਿਕ ਇੰਡੀਆ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment